Tralla

by Saabi Bhinderft Vadda Grewal

ਉਹ ਜਣੀ-ਖਣੀ ਉੱਤੇ ਨਹੀਂਓਂ ਅੱਖ ਰੱਖਦਾ
uha jaNI-khaNI utte nahIMoM akkha rakkhadA
He doesn't cast his gaze on just any random woman
ਤੜਕੇ ਰੁਕਾਨੇ ਕਾਲਾ ਮਾਲ ਛਕਦਾ
ta.Dake rukAne kAlA mAla ChakadA
Early in the morning, [Rukane: term for a dignified/beautiful woman], he consumes [Kala Maal: black opium]
ਸ਼ਾਮੀਂ ਹੁੰਦੀ ਹੱਥ ਵਿਚ ਬੋਤਲ ਕੁੜੇ
sa਼AmIM huMdI hattha vicha botala ku.De
In the evening, a bottle is held in his hand, [Kudi: girl/maiden]
ਤੇ ਦੂਜੇ ਹੱਥ ਜੱਟਾ ਪਿਸਤੌਲ ਰੱਖਦਾ
te dUje hattha jaTTA pisataula rakkhadA
And in the other hand, this [Jatt: member of the agricultural community known for pride] keeps a pistol
ਪਹਿਲੀਆਂ ਤੋਂ ਨਾਲ ਜਿਹੜੇ ਯਾਰ ਜੁੱਟ ਨੀ
pahilIAM toM nAla jiha.De yAra juTTa nI
Those friends who have been together since the beginning, [Ni: vocative addressed to a woman]
ਨਾਗਣੀ ਨਾ ਹੋਏ ਫਿਰਦੇ ਗੜੋਚ ਨੀ
nAgaNI nA hoe phirade ga.Docha nI
They roam around completely drenched in the intoxication of [Nagini: high-quality opium/cobra brand]
ਰੌਲਿਆਂ ਦੇ ਵਿਚ ਪਹਿਲੇ ਨੰਬਰ 'ਤੇ ਹੁੰਦੇ
rauliAM de vicha pahile naMbara 'te huMde
They are always at the number one spot when it comes to disputes
ਉਂਝ ਹੁੰਦੇ ਆ ਮਿਜ਼ਾਈਲ ਥੋੜ੍ਹੇ ਚੁੱਪ-ਚੁੱਪ ਨੀ
uMjha huMde A mija਼AIla tho.Dhe chuppa-chuppa nI
Otherwise, these 'missiles' usually stay quite silent, [Ni: vocative addressed to a woman]
ਬੋਤਲਾਂ ਦੇ ਡੱਟ ਖੁੱਲ੍ਹ ਗਏ ਨੀ ਸਾਡੇ ਨਦੀਏ ਪੈਰ ਦੇ ਤਰ ਕੇ
botalAM de DaTTa khullha gae nI sADe nadIe paira de tara ke
The corks of the bottles have popped, we've crossed the river of wine
ਹੋ ਵੈਲੀਆਂ ਦੀ ਹੂਟ ਵਿਚ ਨੀ ਤੇਰੇ ਨਾਂ ਦੀ ਗਲਾਸੀ ਖੜਕੇ
ho vailIAM dI hUTa vicha nI tere nAM dI galAsI kha.Dake
In the hooting of the [Vailly: outlaws/rogues], a glass clinks in your name
ਵੈਲੀਆਂ ਦੀ ਹੂਟ ਵਿਚ ਨੀ ਤੇਰੇ ਨਾਂ ਦੀ ਗਲਾਸੀ ਖੜਕੇ
vailIAM dI hUTa vicha nI tere nAM dI galAsI kha.Dake
In the hooting of the [Vailly: outlaws/rogues], a glass clinks in your name
ਵੈਲੀਆਂ ਦੀ ਹੂਟ ਵਿਚ ਨੀ ਤੇਰੇ ਨਾਂ ਦੀ ਗਲਾਸੀ ਖੜਕੇ
vailIAM dI hUTa vicha nI tere nAM dI galAsI kha.Dake
In the hooting of the [Vailly: outlaws/rogues], a glass clinks in your name
ਹੋ 26-26 ਇੰਚ ਦੇ ਅਲੌਏ ਬੱਲੀਏ
ho 26-26 iMcha de alaue ballIe
The wheels have twenty-six inch alloys, baby
ਜਰਮਨ ਮੇਡ ਕੋਲ ਟੌਏ ਬੱਲੀਏ
jaramana meDa kola Taue ballIe
He carries German-made toys, baby
ਹੈਕਲਰ ਕੋਚ ਲੱਗਾ ਲੱਕ ਨਾਲ ਰੁਕਾਨੇ
haikalara kocha laggA lakka nAla rukAne
A Heckler & Koch is tucked at his waist, [Rukane: dignified woman]
ਦੇਖ ਲੰਡੀ-ਬੁੱਚੀ ਕੋਲ ਨਾ ਖਲੋਏ ਬੱਲੀਏ
dekha laMDI-buchchI kola nA khaloe ballIe
See how the [Landi-buchi: riff-raff/low-lifes] don't dare stand near him
ਉਹ ਚੱਲਦਾ ਏ ਬਣਿਆ ਮਾਹੌਲ ਬੱਲੀਏ
uha challadA e baNiA mAhaula ballIe
The vibe is already set and flowing, baby
ਗੱਡੀ ਵਿਚ ਬਹਿ ਜਾ ਕਸੌਲ ਚੱਲੀਏ
gaDDI vicha bahi jA kasaula challIe
Sit in the car, let's head to Kasol, baby
ਮੇਰੀਆਂ ਬਾਹਾਂ ਦੇ ਵਿਚ ਸਨਸੈੱਟ ਹੋਊ
merIAM bAhAM de vicha sanasaiTTa hoU
The sunset will happen in my arms
ਸਨਰਾਈਜ਼ ਵੀ ਹੋਊਗਾ ਮੇਰੇ ਕੋਲ ਬੱਲੀਏ
sanarAIja਼ vI hoUgA mere kola ballIe
And the sunrise will also find you by my side, baby
ਉਹ ਗੁੰਡਿਆਂ ਦੇ ਮੁੰਡੇ ਸੋਨੇ ਵਾਲੀ ਕਾਨੀ
uha guMDiAM de muMDe sone vAlI kAnI
The sons of gangsters wear gold chains
ਸ਼ੇਰ ਜਿੱਡਾ ਦਿਲ ਛੋਟੇ ਦਿਲ ਨੀ ਜਾਣੀ
sa਼era jiDDA dila ChoTe dila nI jANI
Hearts as big as lions, they don't have small hearts, darling
ਅੱਜ ਫਾਰਚੂਨਰ ਪਾਇਆ ਟਾਇਰਾਂ 'ਚ ਪੱਤੋ
ajja phArachUnara pAiA TAirAM 'cha patto
Today the Fortuner has its tires in the mud of Paddo
ਜੰਮੇ ਜੱਟ ਦਾ ਸੜਕਾਂ ਉੱਤੇ ਚੜ੍ਹੇ ਪਾਣੀ
jaMme jaTTa dA sa.DakAM utte cha.Dhe pANI
When this [Jatt: member of the land-owning community] is born, the roads are flooded with his presence
ਹੋ ਵੈਰੀ ਹੱਸ ਕੇ ਬੁਲਾਵੇ ਸੀਨੇ ਲਾ ਲਈਏ
ho vairI hassa ke bulAve sIne lA laIe
If an enemy greets us with a smile, we embrace them
ਵੈਰੀ ਹੱਸ ਕੇ ਬੁਲਾਵੇ ਸੀਨੇ ਲਾ ਲਈਏ
vairI hassa ke bulAve sIne lA laIe
If an enemy greets us with a smile, we embrace them
ਨਾ ਦਿਲਾਂ ਵਿਚ ਵੈਰ ਪਾਲਦੇ
nA dilAM vicha vaira pAlade
We don't nurture grudges in our hearts
ਅਸੀਂ ਰੱਖੇ ਕਬੂਤਰ ਚੀਨੇ ਨੀ ਬਿੱਲੋ ਜੱਗੇ ਜੱਟ ਨਾਲ ਦੇ
asIM rakkhe kabUtara chIne nI billo jagge jaTTa nAla de
We keep [Cheene: speckled/high-flying] pigeons, just like the legendary [Jagga Jatt: a folk hero/outlaw]
ਅਸੀਂ ਰੱਖੇ ਕਬੂਤਰ ਚੀਨੇ ਨੀ ਬਿੱਲੋ ਜੱਗੇ ਜੱਟ ਨਾਲ ਦੇ
asIM rakkhe kabUtara chIne nI billo jagge jaTTa nAla de
We keep [Cheene: speckled/high-flying] pigeons, just like the legendary [Jagga Jatt: a folk hero/outlaw]
ਇਹ ਵੀ ਨਹੀਂਓਂ ਗੱਲ ਕਿ ਬ੍ਰਾਂਡ ਨੀ ਪੀਤੀ
iha vI nahIMoM galla ki brAMDa nI pItI
It’s not that we haven’t tasted branded liquor
ਫਿਰ ਕਿਹੜਾ ਮੋਢੇ ਉੱਤੇ ਲੱਗ ਗਈ ਫੀਤੀ
phira kiha.DA moDhe utte lagga gaI phItI
But that doesn't mean we've earned some special rank or badge
ਮਾੜੇ ਯਾਰ ਨਾਲ ਬਹਿ ਕੇ ਸੰਤਰਾ ਵੀ ਪੀ ਲਈ
mA.De yAra nAla bahi ke saMtarA vI pI laI
Sitting with a poor friend, I’d even drink [Santra: cheap local orange-flavored spirit]
ਕਦੇ ਜੇਮਸਨ ਵਰਗੀ ਡਿਮਾਂਡ ਨੀ ਕੀਤੀ
kade jemasana varagI DimAMDa nI kItI
I’ve never demanded expensive Jameson over loyalty
ਯਾਰੀਆਂ 'ਚ ਕੰਮ ਨਹੀਂਓਂ ਜੋੜ-ਤੋੜ ਦਾ
yArIAM 'cha kaMma nahIMoM jo.Da-to.Da dA
In friendships, there is no room for manipulation or calculation
ਜੱਟ ਆਸ਼ਿਕ ਨੇ ਬਿੱਲੋ ਆਫਰੋਡ ਦਾ
jaTTa Asa਼ika ne billo ApharoDa dA
The [Jatt: member of the land-owning community] is a lover of the off-road lifestyle, [Billo: girl with beautiful eyes]
ਇੱਕ ਸਾਨੂੰ ਲਿਖਣ ਤੇ ਗਾਉਣ ਦਾ ਏ ਸ਼ੌਂਕ
ikka sAnUM likhaNa te gAuNa dA e sa਼auMka
Firstly, I have a passion for writing and singing
ਦੂਜਾ ਮਿੱਤਰਾਂ ਦਾ ਕੰਮ ਏ ਟ੍ਰਾਂਸਪੋਰਟ ਦਾ
dUjA mittarAM dA kaMma e TrAMsaporaTa dA
Secondly, [Mitran: yours truly] has a business in the transport industry
ਉਹ ਜਿਹੜੇ ਸਾਲੇ ਰਹਿੰਦੇ ਹੌਸਲਾ ਜਿਹਾ ਤੋੜਦੇ
uha jiha.De sAle rahiMde hausalA jihA to.Dade
Those [Saale: playful taunt to rivals] who keep trying to break my spirit
ਉੱਤੇ ਇੰਨੀ ਛੇਤੀ ਚੜ੍ਹਦੇ ਨੀ ਫੱਤੇ ਰੋੜ੍ਹ ਦੇ
utte iMnI ChetI cha.Dhade nI phatte ro.Dha de
They won't be able to trample over me that easily
ਪਿੰਡਰ ਦੇ ਗੀਤਾਂ ਦੀ ਉਹ ਕਰਦੇ ਆ ਵੇਟ
piMDara de gItAM dI uha karade A veTa
They wait for the songs of [Bhinder: self-reference to the artist Saabi Bhinder]
ਜਿਹੜੇ ਆਪ ਬੈਠੇ ਹੁੰਦੇ ਬਿੱਲੋ ਬਿਲਬੋਰਡ ਦੇ
jiha.De Apa baiThe huMde billo bilaboraDa de
Even those who are sitting on the Billboard charts themselves
ਬੱਝ ਜਾ ਰੁਕਾਨੇ ਤੂੰ ਏ ਕੱਚੀ ਕੈਰੀ ਨੀ
bajjha jA rukAne tUM e kachchI kairI nI
Stay within your limits, [Rukane: dignified woman], you are like an unripened fruit
ਵੈਲੀਆਂ ਦੇ ਮੂਹਰੇ ਮਾਰ ਨਾ ਸਟਾਈਲ ਨੀ
vailIAM de mUhare mAra nA saTAIla nI
Don't try to show off your style in front of these [Vailly: outlaws/rogues]
ਅੱਖਾਂ ਨਾਲ ਫੀਲ ਕਰ ਲੈਣਗੇ ਰੁਕਾਨੇ
akkhAM nAla phIla kara laiNage rukAne
They can feel it with just their eyes, [Rukane: dignified woman]
ਤੇਰੇ ਨੱਕ ਉੱਤੇ ਜਿਹੜਾ ਲੱਗਿਆ ਚਨੈਲ ਨੀ
tere nakka utte jiha.DA laggiA chanaila nI
That Chanel perfume you've applied on your nose
ਵੈਲੀਆਂ ਦੇ ਮੂਹਰੇ ਮਾਰ ਨਾ ਸਟਾਈਲ ਨੀ
vailIAM de mUhare mAra nA saTAIla nI
Don't try to show off your style in front of these [Vailly: outlaws/rogues]
ਪਾਪੀਆਂ ਦੇ ਪੀਰ ਗੱਭਰੂ ਮਿਜ਼ਾਈਲ ਨੀ
pApIAM de pIra gabbharU mija਼AIla nI
This young man is the master of sinners, a living missile
ਪਾਪੀਆਂ ਦੇ ਪੀਰ ਗੱਭਰੂ ਮਿਜ਼ਾਈਲ ਨੀ
pApIAM de pIra gabbharU mija਼AIla nI
This young man is the master of sinners, a living missile

Share

More by Saabi Bhinder

View all songs →