Walk in Victory
by Saabi Bhinderft Yaari Ghuman
ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
jihane vakata nUM vakata nA pAiA nA
The one who didn't make time count for something,
ਮੇਰੇ ਹਿਸਾਬ ਨਾਲ ਦੁਨੀਆ ਤੇ ਆਇਆ ਨਾ
mere hisAba nAla dunIA te AiA nA
In my view, hasn't truly lived in this world at all.
ਮਿਹਣਾ ਵੱਜਦਾ ਜਵਾਨੀਆਂ ਤੇ ਸੋਹਣੀਏ
mihaNA vajjadA javAnIAM te sohaNIe
It’s a stain on one's youth, my beautiful one,
ਜੇ ਕੁਝ ਦੁਨੀਆ ਤੇ ਕਰਕੇ ਵਿਖਾਇਆ ਨਾ
je kujha dunIA te karake vikhAiA nA
If you haven’t achieved something great in this world.
ਓ ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
o jihane vakata nUM vakata nA pAiA nA
Oh, the one who didn't make time count for something,
ਮੇਰੇ ਹਿਸਾਬ ਨਾਲ ਦੁਨੀਆ ਤੇ ਆਇਆ ਨਾ
mere hisAba nAla dunIA te AiA nA
In my view, hasn't truly lived in this world at all.
ਮਿਹਣਾ ਵੱਜਦਾ ਜਵਾਨੀਆਂ ਤੇ ਮਿੱਠੀਏ
mihaNA vajjadA javAnIAM te miTThIe
It’s a taunt to your prime years, my sweet one,
ਜੇ ਕੁਝ ਦੁਨੀਆ ਤੇ ਕਰਕੇ ਵਿਖਾਇਆ ਨਾ
je kujha dunIA te karake vikhAiA nA
If you haven’t shown the world what you're capable of.
ਇੱਕ ਵੈਰੀਆਂ ਦੀ ਜੁੱਤੀ ਥੱਲੇ ਰੱਖ ਕੇ
ikka vairIAM dI juttI thalle rakkha ke
While keeping the enemies under the heel of my shoe,
ਨੀਲੀ ਛੱਤ ਵਾਲਾ ਸਿਰ ਉੱਤੇ ਹੱਥ ਰੱਖਦਾ
nIlI Chatta vAlA sira utte hattha rakkhadA
The One above the blue ceiling keeps His hand over my head.
ਇੱਕ ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
ikka cha.DhadI kalA de vicha rabba rakkhadA
The Almighty keeps me in [Chardikala: a state of eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to walk with pride among the elite.
ਇੱਕ ਮਿੱਤਰਾਂ ਨੂੰ ਯਾਰੀਆਂ ਤੇ ਮਾਣ ਐ ਕੁੜੇ ਨੀ
ikka mittarAM nUM yArIAM te mANa ai ku.De nI
Yours truly [Mitran: this friend/me] takes great pride in my brotherhood [Yaar: close friends/brothers],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And the iron I carry in my waist keeps anyone from suppressing me.
ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
cha.DhadI kalA de vicha rabba rakkhadA
The Almighty keeps me in [Chardikala: a state of eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to walk with pride among the elite.
ਨੀ ਇਹ ਸ਼ੌਕੀ ਐ ਨੀ ਸਾਰੇ ਜਿੰਮ ਲਾਉਣ ਦੇ
nI iha sa਼aukI ai nI sAre jiMma lAuNa de
My circle is fond of hitting the gym,
ਉੱਠ ਤੜਕੇ ਹੀ ਲਾਉਂਦੇ ਬਿੱਲੋ ਰਗੜਾ
uTTha ta.Dake hI lAuMde billo raga.DA
Waking up at dawn to put in a grueling workout [Billo: term of endearment for a beautiful girl].
ਇੱਕ ਬਾਜ਼ਾਂ ਸੁਲਤਾਨ ਦੀ ਬ੍ਰੀਡ ਦਾ
ikka bAja਼AM sulatAna dI brIDa dA
Like the lineage of the Sultan falcons,
ਦੇਖੀ ਦਿਨਾਂ 'ਚ ਵਛੇਰਾ ਹੁੰਦਾ ਤਕੜਾ
dekhI dinAM 'cha vaCherA huMdA taka.DA
Watch how the young colt grows powerful within days.
ਰੇਸ ਹੌਸਲੇ ਦੇ ਇੰਜਣ ਦੀ ਦੱਬ ਕੇ
resa hausale de iMjaNa dI dabba ke
Pushing the engine of courage to its limit,
ਉੱਤੇ ਮਿਹਨਤਾਂ ਦਾ ਪਟਾ ਜਦੋਂ ਚਾੜ੍ਹਦੇ
utte mihanatAM dA paTA jadoM chA.Dhade
When we strap on the belt of hard work and sweat.
ਜਦੋਂ ਜੋਨ ਡੀਅਰ ਪਿੱਛੇ ਪਾਉਂਦੇ ਤਵੀਆਂ
jadoM jona DIara pichChe pAuMde tavIAM
When we hitch the disc-harrows behind the John Deere,
ਹਿੱਕ ਧਰਤੀ ਦੀ ਰੱਖ ਦਿੰਦੇ ਪਾੜ ਕੇ
hikka dharatI dI rakkha diMde pA.Da ke
We rip right through the chest of the earth.
ਜਿਹੜਾ ਪਿੱਤਲ ਨਾਲ ਤੁੰਨਿਆ ਏ ਸੋਹਣੀਏ
jiha.DA pittala nAla tuMniA e sohaNIe
The one loaded with brass, my beautiful one,
ਪਾਈ ਐਂਟੀਆਂ ਦੇ ਟੋਲੇ ਵਿਚ ਯੱਬ ਰੱਖਦਾ
pAI aiMTIAM de Tole vicha yabba rakkhadA
Creates a chaotic mess [Yabb: trouble/entanglement] among the rival gangs.
ਇੱਕ ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
ikka cha.DhadI kalA de vicha rabba rakkhadA
The Almighty keeps me in [Chardikala: a state of eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to walk with pride among the elite.
ਇੱਕ ਮਿੱਤਰਾਂ ਨੂੰ ਯਾਰੀਆਂ ਤੇ ਮਾਣ ਐ ਕੁੜੇ ਨੀ
ikka mittarAM nUM yArIAM te mANa ai ku.De nI
Yours truly [Mitran: this friend/me] takes great pride in my brotherhood [Yaar: close friends/brothers],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And the iron I carry in my waist keeps anyone from suppressing me.
ਇੱਕ ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
ikka cha.DhadI kalA de vicha rabba rakkhadA
The Almighty keeps me in [Chardikala: a state of eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to walk with pride among the elite.
ਇੱਕ ਮਿੱਤਰਾਂ ਨੂੰ ਯਾਰੀਆਂ ਤੇ ਮਾਣ ਐ ਕੁੜੇ ਨੀ
ikka mittarAM nUM yArIAM te mANa ai ku.De nI
Yours truly [Mitran: this friend/me] takes great pride in my brotherhood [Yaar: close friends/brothers],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And the iron I carry in my waist keeps anyone from suppressing me.
ਜਿਨ੍ਹਾਂ ਸਿਰਾਂ ਉੱਤੇ ਬਿੱਲੋ ਜ਼ਿੰਮੇਵਾਰੀਆਂ
jinhAM sirAM utte billo ja਼iMmevArIAM
Those who carry the weight of responsibilities on their heads,
ਉਹ ਕਦੇ ਹੱਥਾਂ 'ਚ ਨਾ ਫੜਦੇ ਸਰਿੰਜ ਨੀ
uha kade hatthAM 'cha nA pha.Dade sariMja nI
They never hold a drug syringe in their hands [Billo: beautiful girl].
ਜ਼ੋਰ ਪਰਖੇ ਜਾਣੇ ਐ ਉਦੋਂ ਮਿੱਠੀਏ
ja਼ora parakhe jANe ai udoM miTThIe
True strength will be tested then, my sweet one,
ਜਦੋਂ ਬੱਬੇਹਾਲੀ ਪੈਣੀ ਬਿੱਲੋ ਛਿੰਝ ਨੀ
jadoM babbehAlI paiNI billo ChiMjha nI
When the wrestling bout [Chinjh: a traditional wrestling festival] begins at Babbehali.
ਈਨ ਮੰਨਣੀ ਨਾ ਕਿਸੇ ਫ਼ੌਜਦਾਰ ਦੀ
Ina maMnaNI nA kise pha਼aujadAra dI
I will never accept the dominance of any tyrant officer,
ਇੱਕੋ ਜੁਗੋ-ਜੁਗ ਮੰਨਣਾ ਅਟੱਲ ਨੂੰ
ikko jugo-juga maMnaNA aTalla nUM
I only believe in the one Eternal Truth through the ages.
ਇੱਕ ਭਿੜਦੀ ਐ ਦਿੱਲੀ ਨਾਲ ਸੋਹਣੀਏ
ikka bhi.DadI ai dillI nAla sohaNIe
One side of me clashes with Delhi’s power, my beautiful one,
ਸਿਰ ਝੁੱਕਦਾ ਐ ਅਨੰਦਪੁਰ ਵੱਲ ਨੂੰ
sira jhukkadA ai anaMdapura valla nUM
While my head bows only toward Anandpur Sahib.
ਮੱਤ ਲੈਣੀ ਬੱਸ ਇੱਕੋ ਸਰਦਾਰ ਤੋਂ
matta laiNI bassa ikko saradAra toM
I take guidance from only one Great Leader,
ਸੀ ਜਿਹੜਾ ਵੈਪਨ ਕਿਤਾਬ ਵਿਚ ਦੱਬ ਰੱਖਦਾ
sI jiha.DA vaipana kitAba vicha dabba rakkhadA
Who kept a weapon tucked within the pages of a book.