Jee La Leya

by SABBAft Jasmeen Akhtar, Meavin

ਹਾਏ ਦੋ ਦਿਨ ਹੋ ਗਏ ਗੱਡੀ ਦਿੱਸੀ ਨੀ ਤੇਰੀ
hAe do dina ho gae gaDDI dissI nI terI
Oh, it’s been two days since I last saw your car
ਸਹੇਲੀ ਪੁੱਛੇ ਮੈਨੂੰ ਨਾਲ ਦੀ ਵੀ ਮੇਰੀ
sahelI puchChe mainUM nAla dI vI merI
Even my friend standing beside me is asking where you are
ਕਾਲ ਮੈਸੇਜ ਤੂੰ ਕੁਝ ਵੀ ਨਾ ਕਰਿਆ ਵੇ ਫ਼ਿਕਰਾਂ ਨੇ ਵੱਢ ਲਿਆ
kAla maiseja tUM kujha vI nA kariA ve pha਼ikarAM ne vaDDha liA
You haven’t sent a single call or a message, worries are eating me alive
ਜੀ ਲੱਗਣੋਂ ਹਟ ਗਿਆ ਮੁਟਿਆਰਾਂ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiArAM dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਜੀ ਲੱਗਣੋਂ ਹਟ ਗਿਆ ਮੁਟਿਆਰ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiAra dA ve tUM kitthe jI lA liA

ਖੇਤ ਵੇਖਣਾ ਸੀ ਇੱਕ ਕੰਮ ਕਾਰ ਦਾ ਕੁੜੇ
kheta vekhaNA sI ikka kaMma kAra dA ku.De
I had to look after the fields and some chores, my girl [Kudey: informal vocative for a girl]
ਨੀ ਨਾਲੇ ਕੰਮ ਸੀ ਕਰਾਉਣਾ ਸਵਰਾਜ ਦਾ ਕੁੜੇ
nI nAle kaMma sI karAuNA savarAja dA ku.De
And I had to get the [Swaraj: a popular Indian tractor brand favored by Punjabi farmers] serviced, my girl
ਖੇਤ ਵੇਖਣਾ ਸੀ ਇੱਕ ਕੰਮ ਕਾਰ ਦਾ ਕੁੜੇ
kheta vekhaNA sI ikka kaMma kAra dA ku.De
I had to look after the fields and some chores, my girl
ਨੀ ਨਾਲੇ ਕੰਮ ਸੀ ਕਰਾਉਣਾ ਸਵਰਾਜ ਦਾ ਕੁੜੇ
nI nAle kaMma sI karAuNA savarAja dA ku.De
And I had to get the [Swaraj: a popular Indian tractor brand favored by Punjabi farmers] serviced, my girl
ਦੋ ਘੰਟਿਆਂ 'ਚ ਵੱਜੂ ਤੇਰੇ ਕੋਲ ਨੀ ਕਿੰਨੀ ਦੂਰ ਚੰਡੀਗੜ੍ਹ ਜੱਟੀਏ
do ghaMTiAM 'cha vajjU tere kola nI kiMnI dUra chaMDIga.Dha jaTTIe
I’ll be at your side in two hours; how far is Chandigarh really, [Jattiye: female of the Jatt community]?
ਹੋ ਆਊਂ ਉੱਡਿਆ ਪਿੰਡੋਂ ਮੈਂ ਤੇਰੇ ਸ਼ਹਿਰ ਨੂੰ ਤੂੰ ਹੁਕਮ ਤਾਂ ਕਰ ਜੱਟੀਏ
ho AUM uDDiA piMDoM maiM tere sa਼hira nUM tUM hukama tAM kara jaTTIe
I’ll come flying from the village to your city, just give me the command, [Jattiye: female of the Jatt community]
ਉੱਡਿਆ ਪਿੰਡੋਂ ਮੈਂ ਤੇਰੇ ਸ਼ਹਿਰ ਨੂੰ ਤੂੰ ਹੁਕਮ ਤਾਂ ਕਰ ਜੱਟੀਏ ਨੀ
uDDiA piMDoM maiM tere sa਼hira nUM tUM hukama tAM kara jaTTIe nI
I’ll come flying from the village to your city, just give me the command, [Jattiye: female of the Jatt community], [Ni: vocative for a woman]
ਆਊਂ ਉੱਡਿਆ ਪਿੰਡੋਂ ਮੈਂ ਤੇਰੇ ਸ਼ਹਿਰ ਨੂੰ ਤੂੰ ਹੁਕਮ ਤਾਂ ਕਰ ਜੱਟੀਏ
AUM uDDiA piMDoM maiM tere sa਼hira nUM tUM hukama tAM kara jaTTIe
I’ll come flying from the village to your city, just give me the command, [Jattiye: female of the Jatt community]
ਹਾਏ ਹਾਸੇ ਨੀ ਖੋਹੀ ਦੇ ਹੁੰਦੇ ਜੀਣ ਜੋਗਿਆ ਵੇ ਕਦੇ
hAe hAse nI khohI de huMde jINa jogiA ve kade
Oh, one shouldn’t steal away smiles, my dear soulmate
ਸੂਹੇ ਜਿਹੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ
sUhe jihe bullhAM dI musakAna baNa ke
Instead, you should become the grin on these ruby-red lips
ਬੇਫ਼ਿਕਰੀ ਦੇ ਵਿਚ ਘੁੰਮੀਦਾ ਨੀ ਹੁੰਦਾ ਕਿਸੇ
bepha਼ikarI de vicha ghuMmIdA nI huMdA kise
One shouldn't wander around with such a carefree attitude
ਅੱਲ੍ਹੜ ਕੁਆਰੀ ਦੀ ਵੇ ਜਾਨ ਬਣ ਕੇ
allha.Da kuArI dI ve jAna baNa ke
When you’ve become the very life of an [Allarh: innocent, teenage girl]
ਹਾਏ ਮੈਂ ਵੀ ਤੜਫ਼ਾਂ ਨੀ ਤੈਨੂੰ ਚਾਹਿਆ ਟੁੱਟ ਕੇ ਨੀ
hAe maiM vI ta.Dapha਼AM nI tainUM chAhiA TuTTa ke nI
Hey, I’m also yearning for you, I’ve loved you with all my heart
ਐਵੇਂ ਬੈਠ ਜੇ ਜਵਾਕਾਂ ਵਾਂਗੂ ਤੂੰ ਰੁੱਸ ਕੇ
aiveM baiTha je javAkAM vAMgU tUM russa ke
Don't just sit there [Roosna: pouting/sulking] like a little child
ਸੁਣਦਾ ਨਹੀਂ ਸੀ ਜਿਹੜਾ ਗੱਲ ਕਿਸੇ ਦੀ ਨੀ
suNadA nahIM sI jiha.DA galla kise dI nI
The man who never used to listen to anyone else
ਹੁਣ ਤੇਰੇ ਕੋਲੋਂ ਪੁੱਛਦਾ ਪੈਰ ਪੁੱਟ ਕੇ
huNa tere koloM puchChadA paira puTTa ke
Now asks for your permission before taking a single step [Puttia: taken a step/conquered a path]
ਹੋ ਜਿੱਧਰ ਅੱਖ ਰੱਖ ਭੁੱਲੀ ਜਾਵਾਂ ਸੋਹਣਿਆ ਵੇ ਖੌਰੇ ਕੋਲ ਕੀ ਨੀ ਆ ਗਿਆ
ho jiddhara akkha rakkha bhullI jAvAM sohaNiA ve khaure kola kI nI A giA
Wherever I look, I start forgetting everything, my handsome, who knows what spell you've cast
ਜੀ ਲੱਗਣੋਂ ਹਟ ਗਿਆ ਮੁਟਿਆਰਾਂ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiArAM dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਜੀ ਲੱਗਣੋਂ ਹਟ ਗਿਆ ਮੁਟਿਆਰ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiAra dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਜੀ ਲੱਗਣੋਂ ਹਟ ਗਿਆ ਮੁਟਿਆਰ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiAra dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਟੁੱਟਣਾ ਨਹੀਂ ਲੱਖ ਕੋਈ ਕਰ ਲੇ ਟਰਾਈ
TuTTaNA nahIM lakkha koI kara le TarAI
No matter how hard anyone tries, this bond won’t break
ਜੋੜ ਤੇਰਾ ਮੇਰਾ ਕੁੜੇ ਪੱਕਾ ਵੱਜਿਆ ਹੋਇਆ
jo.Da terA merA ku.De pakkA vajjiA hoiA
The match between you and me is sealed by destiny
ਮਹਿਫ਼ਿਲ 'ਚ ਬਹਿ ਕੇ ਵੀ ਨਾ ਫ਼ੋਨ ਤੇਰਾ ਕੱਟਾਂ
mahipha਼ila 'cha bahi ke vI nA pha਼ona terA kaTTAM
Even sitting in a [Mehfil: a social gathering of friends], I never decline your call
ਯਾਰ ਆਖਦੇ ਭਾਬੀ ਦੇ ਥੱਲੇ ਲੱਗਿਆ ਹੋਇਆ
yAra Akhade bhAbI de thalle laggiA hoiA
My [Yaar: close friends/brothers] tease me saying I’m whipped by my [Bhabhi: sister-in-law; how friends address their friend's partner]
ਹੋ ਜਦੋਂ ਕੋਲ ਨੀ ਜੱਟੀਏ ਤੂੰ ਸਾਵੇਂ ਹੁੰਦਾ
ho jadoM kola nI jaTTIe tUM sAveM huMdA
Oh, when you aren't right there in front of me, [Jattiye: female of the Jatt community]
ਵੇ ਫ਼ੇਸ ਫੁੱਲ ਮੁਰਝਾਏ ਵਾਂਗੂ ਡਿੱਗਿਆ ਹੁੰਦਾ
ve pha਼esa phulla murajhAe vAMgU DiggiA huMdA
My face droops like a withered flower
ਸਾਰੀ ਰਾਤ ਮੁੱਕਦੀ ਨੀ ਤੇਰੀ ਯਾਦ ਆ ਜਾਵੇ
sArI rAta mukkadI nI terI yAda A jAve
The night never seems to end when your memory strikes
ਤੇ ਸਵੇਰੇ ਪਿੱਲੋ ਹੰਝੂਆਂ ਦੇ ਨਾਲ ਭਿੱਜਿਆ ਹੁੰਦਾ
te savere pillo haMjhUAM de nAla bhijjiA huMdA
And by morning, my pillow is drenched with tears
ਨੀ ਹੁਣ ਸਦਾ ਲਈ ਮਰਾੜਾਂ ਵਾਲਾ ਤੇਰਾ ਏ
nI huNa sadA laI marA.DAM vAlA terA e
Now, the man from Marar village is yours forever [Self-reference to the artist Sabba's village]
ਨੀ ਐਵੇਂ ਨਾ ਤੂੰ ਡਰ ਜੱਟੀਏ
nI aiveM nA tUM Dara jaTTIe
So don't you be afraid, [Jattiye: female of the Jatt community]
ਹੋ ਆਊਂ ਉੱਡਿਆ ਪਿੰਡੋਂ ਮੈਂ ਤੇਰੇ ਸ਼ਹਿਰ ਨੂੰ ਤੂੰ ਹੁਕਮ ਤਾਂ ਕਰ ਜੱਟੀਏ
ho AUM uDDiA piMDoM maiM tere sa਼hira nUM tUM hukama tAM kara jaTTIe
I’ll come flying from the village to your city, just give me the command, [Jattiye: female of the Jatt community]
ਉੱਡਿਆ ਪਿੰਡੋਂ ਮੈਂ ਤੇਰੇ ਸ਼ਹਿਰ ਨੂੰ ਤੂੰ ਹੁਕਮ ਤਾਂ ਕਰ ਜੱਟੀਏ
uDDiA piMDoM maiM tere sa਼hira nUM tUM hukama tAM kara jaTTIe
I’ll come flying from the village to your city, just give me the command, [Jattiye: female of the Jatt community]
ਜੀ ਲੱਗਣੋਂ ਹਟ ਗਿਆ ਮੁਟਿਆਰਾਂ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiArAM dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਜੀ ਲੱਗਣੋਂ ਹਟ ਗਿਆ ਮੁਟਿਆਰ ਦਾ ਵੇ ਤੂੰ ਕਿੱਥੇ ਜੀ ਲਾ ਲਿਆ
jI laggaNoM haTa giA muTiAra dA ve tUM kitthe jI lA liA
This [Mutiyar: a young woman at the peak of her youth] has lost her peace of mind; where have you found yours instead?
ਯਾਰਾਂ ਨਾਲ ਗਰੁੱਪ ਜਿਹਾ ਬਣਾ ਕੇ ਘੁੰਮਦਾ
yArAM nAla garuppa jihA baNA ke ghuMmadA
You keep roaming around with your group of friends
ਹੋ ਯਾਰਾਂ ਨਾਲ ਗਰੁੱਪ ਜਿਹਾ ਬਣਾ ਕੇ ਘੁੰਮਦਾ
ho yArAM nAla garuppa jihA baNA ke ghuMmadA
Oh, you keep roaming around with your group of friends
ਲੱਗੇ ਚੰਗਾ ਨਹੀਂ ਜਦੋਂ ਮੇਰਾ ਮੱਥਾ ਚੁੰਮਦਾ
lagge chaMgA nahIM jadoM merA matthA chuMmadA
And then it feels so good when you kiss my forehead
ਹੋ ਜੋੜਾ ਵੰਗਾਂ ਦਾ ਨਾ ਜੁੜਿਆ ਅੱਜ ਤੱਕ
ho jo.DA vaMgAM dA nA ju.DiA ajja takka
Even my pair of bangles hasn't stayed together this long
ਮੈਨੂੰ ਤੇਰੇ ਨਾਲ ਜੁੜੇ ਹੋ ਗਏ ਸਾਲ ਰੇ
mainUM tere nAla ju.De ho gae sAla re
But it’s been years since I've been joined with you
ਓ ਮੇਰਾ ਤੇਰੇ ਬਿਨਾਂ ਕੋਈ ਨਹੀਂਓਂ ਜੱਗ ਤੇ
o merA tere binAM koI nahIMoM jagga te
Oh, I have no one else in this world but you
ਓ ਮੇਰਾ ਰੱਖੀਂ ਤੂੰ ਖ਼ਿਆਲ ਰੇ
o merA rakkhIM tUM kha਼iAla re
Oh, please take care of me
ਓ ਮੇਰਾ ਤੇਰੇ ਬਿਨਾਂ ਕੋਈ ਨਹੀਂਓਂ ਜੱਗ ਤੇ
o merA tere binAM koI nahIMoM jagga te
Oh, I have no one else in this world but you
ਓ ਮੇਰਾ ਰੱਖੀਂ ਤੂੰ ਖ਼ਿਆਲ ਰੇ
o merA rakkhIM tUM kha਼iAla re
Oh, please take care of me
ਓ ਮੰਨਦਾ ਨਹੀਂ ਜਿਹੜੀ ਤੂੰ ਗੱਲ ਮੁੰਡਿਆ
o maMnadA nahIM jiha.DI tUM galla muMDiA
Oh, you don't listen to a word I say, boy
ਕਰਨਾ ਪੈਣਾ ਏ ਤੇਰਾ ਹੱਲ ਮੁੰਡਿਆ
karanA paiNA e terA halla muMDiA
I’m going to have to find a solution for you, boy
ਇੰਨੇ ਇੰਨੇ ਸਾਰੇ ਤੈਨੂੰ ਟੈਕਸਟ ਕੀਤੇ ਸੀ
iMne iMne sAre tainUM TaikasaTa kIte sI
I sent you so, so many text messages
ਚੁੱਪ ਚਾਪ ਦੱਸ ਹੁਣ ਕੱਲ੍ਹ ਕਿੱਥੇ ਸੀ
chuppa chApa dassa huNa kallha kitthe sI
Now tell me quietly, where were you yesterday?
ਅੱਖਾਂ ਨਾਲ ਤੂੰ ਕੱਢ ਮੈਂ ਕਿਹੜਾ ਕੱਢੀ ਗਾਲ ਰੇ
akkhAM nAla tUM kaDDha maiM kiha.DA kaDDhI gAla re
I only scolded you with my eyes, it's not like I cursed you
ਓ ਮੇਰਾ ਤੇਰੇ ਬਿਨਾਂ ਕੋਈ ਨਹੀਂਓਂ ਜੱਗ ਤੇ
o merA tere binAM koI nahIMoM jagga te
Oh, I have no one else in this world but you
ਓ ਮੇਰਾ ਰੱਖੀਂ ਤੂੰ ਖ਼ਿਆਲ ਰੇ
o merA rakkhIM tUM kha਼iAla re
Oh, please take care of me
ਓ ਮੇਰਾ ਤੇਰੇ ਬਿਨਾਂ ਕੋਈ ਨਹੀਂਓਂ ਜੱਗ ਤੇ
o merA tere binAM koI nahIMoM jagga te
Oh, I have no one else in this world but you
ਓ ਮੇਰਾ ਰੱਖੀਂ ਤੂੰ ਖ਼ਿਆਲ ਰੇ
o merA rakkhIM tUM kha਼iAla re
Oh, please take care of me

Share

More by SABBA

View all songs →