Jeena Sikhaya (From "Kuch Khattaa Ho Jaay")

by Sachet-Paramparaft Guru Randhawa, Parampara Tandon, Kumaar

ਬੁਆਏ ਯੂ ਗੌਟ ਮੀ ਫੀਲਿੰਗ ਸੋ ਕ੍ਰੇਜ਼ੀ
buAe yU gauTa mI phIliMga so kreja਼I
Boy you got me feeling so crazy
ਮੇਕਸ ਮੀ ਵੌਨਾ ਬੀ ਯੋਰ ਲੇਡੀ
mekasa mI vaunA bI yora leDI
Makes me wanna be your lady
ਮੇਰਾ ਕੰਗਣਾ ਤੈਨੂੰ ਬੁਲਾਵੇ
merA kaMgaNA tainUM bulAve
My [Kangna: a traditional ornate bangle/bracelet] is calling out to you
ਕਲੋਜ਼ਰ ਕਲੋਜ਼ਰ ਕਲੋਜ਼ਰ
kaloja਼ra kaloja਼ra kaloja਼ra
Closer, closer, closer
ਬੇਬੀ ਤੇਰੀ ਸਮਾਇਲ ਪ੍ਰਾਈਸਲੈੱਸ
bebI terI samAila prAIsalaissa
Baby, your smile is priceless
ਬੇਬੀ ਤੇਰੀ ਡਰੈੱਸ ਬੈਕਲੈੱਸ
bebI terI Daraissa baikalaissa
Baby, your dress is backless
ਲੱਖਾਂ ਦਾ ਐ ਤੇਰਾ ਨੈਕਲੈੱਸ
lakkhAM dA ai terA naikalaissa
Your necklace is worth hundreds of thousands
ਉਹ ਕਰਦਾ ਐ ਮੈਨੂੰ ਇੰਪ੍ਰੈੱਸ
uha karadA ai mainUM iMpraissa
That is truly impressing me
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The signals given by your [Kangna: traditional ornate bangle]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
The ways you have of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You have stolen my heart as well
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I have become your devoted fan
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The signals given by your [Kangna: traditional ornate bangle]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
The ways you have of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You have stolen my heart as well
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I have become your devoted fan
ਕਰਤੇ ਦੀਵਾਨੇ ਗੱਭਰੂ
karate dIvAne gabbharU
You've driven the [Gabru: a strong, young, and eligible Punjabi man] wild
ਹਾਏ ਮੋਰਨੀ ਜੀ ਮੇਰੀ ਚਾਲ ਨੇ
hAe moranI jI merI chAla ne
Oh, with my gait that is graceful like a peahen
ਜਿਹੜਾ ਤੈਨੂੰ ਇੱਕ ਵਾਰ ਤੱਕ ਲਵੇ
jiha.DA tainUM ikka vAra takka lave
Whoever catches just one glimpse of you
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇ
huMde muMDiAM de bure hAla ne
Those boys end up in a pitiful state
ਕਰਤੇ ਦੀਵਾਨੇ ਗੱਭਰੂ
karate dIvAne gabbharU
You've driven the [Gabru: a strong, young, and eligible Punjabi man] wild
ਹਾਏ ਮੋਰਨੀ ਜੀ ਮੇਰੀ ਚਾਲ ਨੇ
hAe moranI jI merI chAla ne
Oh, with my gait that is graceful like a peahen
ਜਿਹੜਾ ਤੈਨੂੰ ਇੱਕ ਵਾਰ ਤੱਕ ਲਵੇ
jiha.DA tainUM ikka vAra takka lave
Whoever catches just one glimpse of you
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇ
huMde muMDiAM de bure hAla ne
Those boys end up in a pitiful state
ਮੈਂ ਤੇਰਾ ਹੀ ਦੀਵਾਨਾ ਆਇਆ
maiM terA hI dIvAnA AiA
I have come here as your only admirer
ਇਹ ਜਾਣਦਾ ਜ਼ਮਾਨਾ ਆਇਆ
iha jANadA ja਼mAnA AiA
The whole world knows this to be true
ਤੂੰ ਮੇਰੀ ਬੇਬੀ ਗਰਲ ਬਣ ਜਾ
tUM merI bebI garala baNa jA
Come, be my baby girl
ਪਿਆਰ ਕਰਕੇ ਦਿਖਾਨਾ ਆਇਆ
piAra karake dikhAnA AiA
I have come to show you what true love is
ਮੈਂ ਤੇਰੇ ਬਾਰੇ ਸਭ ਜਾਣਦੀ
maiM tere bAre sabha jANadI
I know everything there is to know about you
ਤੂੰ ਛੱਡ ਹੇਰ-ਫੇਰ ਕੁੜੀ ਹਾਣ ਦੀ
tUM ChaDDa hera-phera ku.DI hANa dI
Stop your clever tricks with a [Kudi: girl/maiden] of your own age
ਤੂੰ ਮੇਰੇ ਪਿੱਛੇ ਗੇੜੇ ਮਾਰਦਾ
tUM mere pichChe ge.De mAradA
You keep circling around me in your car
ਤੇਰੇ ਹੱਥ ਨਹੀਂ ਆਉਣਾ ਮੈਂ ਯਾਰਾ
tere hattha nahIM AuNA maiM yArA
But I’m not falling into your hands, [Yaar: this friend/yours truly]
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The signals given by your [Kangna: traditional ornate bangle]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
The ways you have of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You have stolen my heart as well
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I have become your devoted fan
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The signals given by your [Kangna: traditional ornate bangle]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
The ways you have of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You have stolen my heart as well
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I have become your devoted fan
ਬੁਆਏ ਯੂ ਗੌਟ ਮੀ ਫੀਲਿੰਗ ਸੋ ਕ੍ਰੇਜ਼ੀ
buAe yU gauTa mI phIliMga so kreja਼I
Boy you got me feeling so crazy
ਮੇਕਸ ਮੀ ਵੌਨਾ ਬੀ ਯੋਰ ਲੇਡੀ
mekasa mI vaunA bI yora leDI
Makes me wanna be your lady
ਮੇਰਾ ਕੰਗਣਾ ਤੈਨੂੰ ਬੁਲਾਵੇ
merA kaMgaNA tainUM bulAve
My [Kangna: traditional ornate bangle] is calling out to you
ਕਲੋਜ਼ਰ ਕਲੋਜ਼ਰ ਕਲੋਜ਼ਰ
kaloja਼ra kaloja਼ra kaloja਼ra
Closer, closer, closer
ਇਸ਼ਾਰੇ ਮੇਰੇ ਕੰਗਣੇ ਦੇ
isa਼Are mere kaMgaNe de
The signals given by my [Kangna: traditional ornate bangle]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
The ways I have of asking for your heart
ਤੇਰਾ ਵੀ ਦਿਲ ਚੋਰੀ ਕੀਤਾ
terA vI dila chorI kItA
I have stolen your heart as well
ਫ਼ੈਨ ਮੇਰਾ ਬਣ ਗਿਆ ਏ
pha਼aina merA baNa giA e
You have become my devoted fan

Share

More by Sachet-Parampara

View all songs →