Dilbara
by Sachet Tandonft Parampara Tandon, Navi Ferozpurwala
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O beloved, these heart-winning charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake

ਗੱਲ ਤੇਰੀ ਮੇਰੀ ਸੀ ਬੱਸ ਰਹਿ ਗਈ ਤੇਰੀ ਵੇ
galla terI merI sI bassa rahi gaI terI ve
Our story was meant for both, but now it's just yours alone
ਮਾਫ਼ ਕਰਦੇ ਮੈਨੂੰ ਮਿਹਰਬਾਨੀ ਤੇਰੀ ਵੇ
mApha਼ karade mainUM miharabAnI terI ve
Forgive me, it would be a great kindness of yours
ਗੱਲ ਤੇਰੀ ਮੇਰੀ ਸੀ ਉਹ ਬੱਸ ਰਹਿ ਗਈ ਮੇਰੀ ਵੇ
galla terI merI sI uha bassa rahi gaI merI ve
Our story was meant for both, but it's just stayed with me alone
ਮਾਫ਼ ਕਰਦੇ ਮੈਨੂੰ ਮਿਹਰਬਾਨੀ ਤੇਰੀ ਵੇ
mApha਼ karade mainUM miharabAnI terI ve
Forgive me, it would be a great kindness of yours
ਹੁਣ ਹੱਥ ਮੈਂ ਜੋੜਾਂ ਤੂੰ ਗੁੱਸਾ ਛੱਡ ਦੇ
huNa hattha maiM jo.DAM tUM gussA ChaDDa de
Now I fold my hands in prayer, please let go of your anger
ਸਭ ਮੰਨ ਜਾਵਾਂ ਮਰਜ਼ੀ ਜੋ ਤੇਰੀ ਵੇ
sabha maMna jAvAM maraja਼I jo terI ve
I shall accept everything, whatever is your will
ਮੇਰਾ ਚੰਨ ਤਾਂ ਖੋ ਗਿਆ
merA chaMna tAM kho giA
My moon has been lost to me
ਮੇਰੇ ਕੋਲ ਤਾਂ ਰਹਿ ਗਏ ਨੇ
mere kola tAM rahi gae ne
All I am left with now
ਅੰਬਰ ਦੇ ਤਾਰੇ ਨੇ
aMbara de tAre ne
Are the stars of the sky
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O beloved, these heart-winning charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O beloved, these heart-winning charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake
ਜਾਨ ਬਣਾ ਕੇ ਜਾਨ ਹੀ ਕੱਢ ਲਈ ਜਾਣ ਵਾਲੇ ਨੇ
jAna baNA ke jAna hI kaDDha laI jANa vAle ne
Making me your life, the one who left has now pulled the life out of me
ਤੇਰੇ ਬਿਨ ਮੈਂ ਕਿਸ ਕੰਮ ਦਾ ਸੋਚੇ ਨਹੀਂ ਮਰਜਾਣੇ ਨੇ
tere bina maiM kisa kaMma dA soche nahIM marajANe ne
You didn't think, [Marjaane: a term for a heartbreaker; literally 'the one who should die'], what use am I without you?

ਤੇਰੇ ਬਿਨ ਮੇਰੀ ਜਾਨ ਨਿਕਲਦੀ
tere bina merI jAna nikaladI
Without you, my soul is slipping away
ਯਾਰਾ ਤੈਨੂੰ ਸਮਝ ਨਾ ਆਵੇ
yArA tainUM samajha nA Ave
O [Yaar: close friend/beloved; carries significant cultural weight regarding loyalty], you just don't understand
ਓ ਜੁਦਾਈ ਤੇਰੀ ਜ਼ਹਿਰ ਦੇ ਵਰਗੀ
o judAI terI ja਼hira de varagI
Oh, this separation from you is like a deadly poison
ਮੇਰੀ ਰੂਹ ਵੀ ਮਰਦੀ ਜਾਵੇ
merI rUha vI maradI jAve
Even my very soul is slowly dying away