Malang Sajna - Jamming Version
by Sachet Tandonft Parampara Tandon, Kumaar
ਤੇਰੇ ਵਰਗਾ ਮੈਨੂੰ ਕੋਈ ਦਿਸਦਾ ਨਹੀਂ
tere varagA mainUM koI disadA nahIM
I see no one else like you in this world
ਮੈਂ ਟੋਹਿਆ ਬੜਾ ਦਿਲ ਕਿਤੇ ਲੱਗਦਾ ਨਹੀਂ
maiM TohiA ba.DA dila kite laggadA nahIM
I searched everywhere, but my heart finds no rest elsewhere
ਤੇਰੇ ਰੰਗ ਦਾ ਨਾ ਮਿਲਿਆ ਸਿਤਾਰਾ ਵੇ ਯਾਰਾ
tere raMga dA nA miliA sitArA ve yArA
I found no star that matches your radiant hue, oh my friend [Yaar: close friend/partner; carries significant cultural weight]
ਤੇਰੇ ਬਿਨ ਮੈਂ ਤਾਂ ਸਾਰਾ ਵੇ ਮਲੰਗ ਸੱਜਣਾ
tere bina maiM tAM sArA ve malaMga sajjaNA
Without you, I am entirely a wandering soul, my beloved [Malang: a wandering dervish or soul in a trance-like state of love/devotion] [Sajjan: soulmate/beloved]
ਮੰਨਦਾ ਨਹੀਂ ਇਹ ਦਿਲ ਤੇਰੇ ਲਈ ਹਰ ਪਲ
maMnadA nahIM iha dila tere laI hara pala
This heart refuses to listen, for your sake in every moment
ਤੇਰੀ ਖ਼ੈਰ ਮੰਗਦਾ ਰਿਹਾ ਵੇ
terI kha਼aira maMgadA rihA ve
It has continuously prayed for your well-being
ਤੂੰ ਜੋ ਨੈਣਾਂ 'ਚ ਪਿਲਾਇਆ ਸ਼ਰਾਬੀ ਰੰਗ ਲਾਇਆ
tUM jo naiNAM 'cha pilAiA sa਼rAbI raMga lAiA
With the nectar you poured from your eyes, you've painted me in intoxication
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ ਸੱਜਣਾ
tere isa਼ka 'cha hoiA maiM malaMga sajjaNA
I have become a wandering dervish in your love, my beloved
ਤੇਰੀ ਡੋਰੀਆਂ ਨੂੰ ਲੈ ਕੇ ਦਿਲ ਛੱਤ ਉੱਤੇ ਬਹਿ ਕੇ
terI DorIAM nUM lai ke dila Chatta utte bahi ke
Holding onto the threads of your memory, my heart sits upon the rooftop
ਅੱਜ ਉੱਡਦਾ ਏ ਜਿਵੇਂ ਕਿ ਪਤੰਗ ਸੱਜਣਾ
ajja uDDadA e jiveM ki pataMga sajjaNA
Today it soars high just like a kite, my beloved

ਇਸ਼ਕ ਪਰਦੇ ਸੇ ਜੈਸੇ ਆਪਣੇ ਗਲੇ ਲਗਾਇਆ ਹੈ
isa਼ka parade se jaise ApaNe gale lagAiA hai
It’s as if love has stepped out from behind the veil to embrace us
ਇਹ ਤੋ ਆਏਗਾ ਨਜ਼ਰ ਸਰੇਆਮ
iha to AegA naja਼ra sareAma
Now it will surely be visible to the whole world
ਹਮ ਦੋਨੋਂ ਕੇ ਇਲਾਵਾ ਕੋਈ ਔਰ ਨਹੀਂ ਹੈ
hama donoM ke ilAvA koI aura nahIM hai
Besides the two of us, there is no one else
ਇਸ਼ਕ ਪੰਨੋਂ ਪੇ ਹੈ ਤੇਰਾ ਮੇਰਾ ਨਾਮ
isa਼ka paMnoM pe hai terA merA nAma
On the pages of love, only your name and mine are written
ਲੱਖ ਵਾਰੀ ਚੁੱਪ ਬੋਲ ਜਾਏ ਤੂੰ
lakkha vArI chuppa bola jAe tUM
Even if you stay silent a million times, your heart will speak
ਇਸ਼ਕ ਬਹਿਤਾ ਹੈ ਤੋ ਨਹੀਂ ਚੁੱਪ ਰਹਾ
isa਼ka bahitA hai to nahIM chuppa rahA
When love flows, it can never remain hidden