Mehendi Wale Haath-Jugni
by Sachet Tandonft Parampara Tandon
ਨਾ ਕਰ ਧੀਏ ਖੇਡ ਪਿਆਰੀਏ ਮਾਂ ਦਿੰਦੀਏ ਗਾਲੜੀਆਂ
nA kara dhIe kheDa piArIe mAM diMdIe gAla.DIAM
Do not play these games, my dear daughter, for your mother scolds you so
ਦਿਨ ਦਿਨ ਢਲੀ ਜਵਾਨੀ ਜਾਂਦੀ ਕਿਉਂ ਸੋਹਣਿਆਂ ਮੁੱਠੀਆਂ ਲਾਲੜੀਆਂ
dina dina DhalI javAnI jAMdI kiuM sohaNiAM muTThIAM lAla.DIAM
Day by day your youth is fading, why do you clutch these crimson threads?
ਹੋਰ ਤੂੰ ਬਣਤ ਸ਼ਹਿਜ਼ਾਦ ਸੋਹਣੇ ਉਹ ਮੋਤੀਆਂ ਲਾਲੜੀਆਂ
hora tUM baNata sa਼hija਼Ada sohaNe uha motIAM lAla.DIAM
You have the grace of a beautiful prince, adorned with rubies and pearls
ਸਿਰ ਦਾ ਸਰਫ਼ਾ ਕਰਨ ਨਾ ਜਿਹੜੇ ਪੀਰ ਪੜ੍ਹੇ ਪਿਆਲੜੀਆਂ
sira dA sarapha਼A karana nA jiha.De pIra pa.Dhe piAla.DIAM
Those who do not spare even their lives are the ones who drink from the Master’s cup
ਵੰਗਾਂ ਚੜ੍ਹਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ
vaMgAM cha.DhA lao ku.DIo mere dAtA de darabAra dIAM
O [Kudiye: girls/maidens], come adorn your wrists with bangles from my Master's shrine
ਹੋ ਵੰਗਾਂ ਚੜ੍ਹਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ
ho vaMgAM cha.DhA lao ku.DIo mere dAtA de darabAra dIAM
Yes, O [Kudiye: girls/maidens], come adorn your wrists with bangles from my Master's shrine
ਪੜ੍ਹ ਸਾਈਂ ਹੱਕ ਕਲਮਾਂ ਨਾ ਪੀਤਾ ਪੜ੍ਹ ਸਾਈਂ ਫੇਰ ਮੇਰਿਆ
pa.Dha sAIM hakka kalamAM nA pItA pa.Dha sAIM phera meriA
Recite the [Kalma: the sacred Islamic declaration of faith], if you haven't tasted the truth, recite it again, my Master
ਹੈ ਵੇ ਅਲੀ ਵਾਲਿਆਂ ਦੀ ਜੁਗਨੀ ਜੀ
hai ve alI vAliAM dI juganI jI
The [Jugni: a mystical spirit/soul-fire] belongs to the followers of Ali
ਹੈ ਵੇ ਅਲੀ ਵਾਲਿਆਂ ਦੀ ਜੁਗਨੀ ਜੀ
hai ve alI vAliAM dI juganI jI
The [Jugni: a mystical spirit/soul-fire] belongs to the followers of Ali
ਹੈ ਵੇ ਮੌਲਾ ਅਲੀ ਵਾਲੀ ਜੁਗਨੀ ਜੀ
hai ve maulA alI vAlI juganI jI
The [Jugni: a mystical spirit/soul-fire] belongs to [Maula: Lord/Master] Ali
ਹੈ ਵੇ ਮੌਲਾ ਅਲੀ ਵਾਲੀ ਜੁਗਨੀ ਜੀ
hai ve maulA alI vAlI juganI jI
The [Jugni: a mystical spirit/soul-fire] belongs to [Maula: Lord/Master] Ali
ਹੈ ਵੇ ਨਬੀ ਪਾਕ ਦੀ ਜੁਗਨੀ ਜੀ
hai ve nabI pAka dI juganI jI
The [Jugni: a mystical spirit/soul-fire] belongs to the Holy Prophet
ਦਮ ਗੁਟਕੂੰ ਦਮ ਗੁਟਕੂੰ ਦਮ ਗੁਟਕੂੰ ਗੁਟਕੂੰ
dama guTakUM dama guTakUM dama guTakUM guTakUM
My breath coos like a dove in rhythmic devotion, over and over