Sachiya Mohabbatan

by Sachet Tandon

ਹਾਂ ਮੈਂ ਤਾਂ ਤੇਰੇ ਨੈਣਾਂ ਦੀ ਗਲੀ 'ਚ ਚੱਲਿਆ
hAM maiM tAM tere naiNAM dI galI 'cha challiA
Yes, I have started walking down the street of your eyes
ਚੱਲਿਆ ਤਾਂ ਚੱਲ ਕੇ ਮੈਂ ਤੈਨੂੰ ਮਿਲਿਆ
challiA tAM challa ke maiM tainUM miliA
Having walked that path, I finally found you
ਨਾ ਮਿਲਿਆ ਨਾ ਮਿਲਿਆ ਨਾ ਅਬ ਕਹੀਂ ਚੈਨ
nA miliA nA miliA nA aba kahIM chaina
I found no peace, no peace anywhere else
ਜੇ ਮੈਂ ਆਸ਼ਿਕ਼ ਤੇਰਾ ਬਣਿਆ
je maiM Asa਼iqa terA baNiA
Since the moment I became your lover

ਦੱਸ ਲੈਣ ਦੇ ਮੈਨੂੰ ਦੱਸ ਲੈਣ ਦੇ
dassa laiNa de mainUM dassa laiNa de
Just let me tell you, let me tell you
ਦਿਲ ਦਾ ਜੋ ਹਾਲ ਹੈ ਉਹ ਦੱਸ ਲੈਣ ਦੇ
dila dA jo hAla hai uha dassa laiNa de
Let me tell you the true state of my heart
ਓ ਅੱਜ ਕਹਿਣ ਦੇ ਮੈਨੂੰ ਕਹਿ ਵੀ ਲੈਣ ਦੇ
o ajja kahiNa de mainUM kahi vI laiNa de
Oh, let me speak today, let me just say it
ਦਿਲ ਦਾ ਜੋ ਹਾਲ ਹੈ ਉਹ ਦੱਸ ਲੈਣ ਦੇ
dila dA jo hAla hai uha dassa laiNa de
Let me tell you the true state of my heart
ਸੱਚੀਆਂ ਮੁਹੱਬਤਾਂ ਮੈਂ ਤੈਨੂੰ ਕਰਦਾ
sachchIAM muhabbatAM maiM tainUM karadA
I offer you nothing but true, selfless love
ਤੇਰੇ ਲਈ ਤੇਰੇ ਲਈ ਜੱਗ ਲੜਦਾ
tere laI tere laI jagga la.DadA
For your sake, for your sake, I'd fight the whole world
ਹੋ ਮੁਝਸੇ ਤੂੰ ਹੋਵੇ ਨਾ ਹੋਵੇ ਨਾ ਕਦੀ ਦੂਰ
ho mujhase tUM hove nA hove nA kadI dUra
Oh, may you never, never be far from me
ਇਤਨੀ ਹੀ ਰੱਬ ਮੇਰਾ ਬੱਸ ਕਰਦਾ
itanI hI rabba merA bassa karadA
This is the only prayer I offer to God
ਸੱਚੀਆਂ ਮੁਹੱਬਤਾਂ ਮੈਂ ਤੈਨੂੰ ਕਰਦਾ
sachchIAM muhabbatAM maiM tainUM karadA
I offer you nothing but true, selfless love
ਹੋ ਤੇਰੇ ਲਈ ਤੇਰੇ ਲਈ ਜੱਗ ਛੱਡਦਾ
ho tere laI tere laI jagga ChaDDadA
Oh, for your sake, for your sake, I'd leave the whole world
ਤੂੰ ਇੱਕ ਪਲ ਹੋਵੇ ਨਾ ਹੋਵੇ ਨਾ ਕਦੀ ਦੂਰ
tUM ikka pala hove nA hove nA kadI dUra
May you never, not for a single moment, be far from me
ਇਤਨੀ ਹੀ ਰੱਬ ਮੇਰਾ ਬੱਸ ਕਰਦਾ
itanI hI rabba merA bassa karadA
This is the only prayer I offer to God
ਸੁਣ ਕੁੜੀਏ ਚੱਲ ਚੱਲੀਏ
suNa ku.DIe challa challIe
Listen `[Kudiye: Ni/Nee: a gender-specific vocative used to address a woman directly]`, let us go
ਚੱਲ ਚੱਲੀਏ ਚੱਲ ਚੱਲੀਏ ਚੱਲ ਚਲਾ ਚੱਲੀਏ
challa challIe challa challIe challa chalA challIe
Let’s go, let's go, let us just walk away together
ਮੈਂ ਜਦੋਂ ਤੇਰੇ ਖ਼ਾਬਾਂ ਦੀ ਗਲੀ ਵਿਚ ਚੱਲਿਆ
maiM jadoM tere kha਼AbAM dI galI vicha challiA
When I started walking through the street of your dreams
ਹੋ ਚੱਲਿਆ ਤਾਂ ਚੱਲ ਕੇ ਮੈਂ ਤੈਨੂੰ ਮਿਲਿਆ
ho challiA tAM challa ke maiM tainUM miliA
Oh, having walked that path, I finally found you
ਹੋ ਮਿਲ ਗਏ ਮਿਲ ਗਏ ਤੇਰੇ ਮੇਰੇ ਨੈਣ
ho mila gae mila gae tere mere naiNa
Oh, your eyes and mine have finally met
ਮੈਂ ਆਸ਼ਿਕ਼ ਤੇਰਾ ਬਣਿਆ
maiM Asa਼iqa terA baNiA
And I have become your lover
ਦੱਸ ਲੈਣ ਦੇ ਮੈਨੂੰ ਦੱਸ ਲੈਣ ਦੇ
dassa laiNa de mainUM dassa laiNa de
Just let me tell you, let me tell you
ਦਿਲ ਦਾ ਜੋ ਹਾਲ ਹੈ ਉਹ ਦੱਸ ਲੈਣ ਦੇ
dila dA jo hAla hai uha dassa laiNa de
Let me tell you the true state of my heart
ਓ ਅੱਜ ਕਹਿਣ ਦੇ ਮੈਨੂੰ ਕਹਿ ਵੀ ਲੈਣ ਦੇ
o ajja kahiNa de mainUM kahi vI laiNa de
Oh, let me speak today, let me just say it
ਦਿਲ ਦਾ ਜੋ ਹਾਲ ਹੈ ਉਹ ਦੱਸ ਲੈਣ ਦੇ
dila dA jo hAla hai uha dassa laiNa de
Let me tell you the true state of my heart
ਹੋ ਸੱਚੀਆਂ ਮੁਹੱਬਤਾਂ ਮੈਂ ਤੈਨੂੰ ਕਰਦਾ
ho sachchIAM muhabbatAM maiM tainUM karadA
Oh, I offer you nothing but true, selfless love
ਹੋ ਤੇਰੇ ਲਈ ਤੇਰੇ ਲਈ ਜੱਗ ਛੱਡਦਾ
ho tere laI tere laI jagga ChaDDadA
Oh, for your sake, for your sake, I'd leave the whole world
ਤੂੰ ਇੱਕ ਪਲ ਹੋਵੇ ਨਾ ਹੋਵੇ ਨਾ ਕਦੀ ਦੂਰ
tUM ikka pala hove nA hove nA kadI dUra
May you never, not for a single moment, be far from me
ਇਤਨੀ ਹੀ ਰੱਬ ਮੇਰਾ ਬੱਸ ਕਰਦਾ
itanI hI rabba merA bassa karadA
This is the only prayer I offer to God
ਸੱਚੀਆਂ ਮੁਹੱਬਤਾਂ ਮੈਂ ਤੈਨੂੰ ਕਰਦਾ
sachchIAM muhabbatAM maiM tainUM karadA
I offer you nothing but true, selfless love
ਤੇਰੇ ਲਈ ਤੇਰੇ ਲਈ ਜੱਗ ਲੜਦਾ
tere laI tere laI jagga la.DadA
For your sake, for your sake, I'd fight the whole world
ਹੋ ਮੁਝਸੇ ਤੂੰ ਹੋਵੇ ਨਾ ਹੋਵੇ ਨਾ ਕਦੀ ਦੂਰ
ho mujhase tUM hove nA hove nA kadI dUra
Oh, may you never, never be far from me
ਇਤਨੀ ਹੀ ਰੱਬ ਮੇਰਾ ਬੱਸ ਕਰਦਾ
itanI hI rabba merA bassa karadA
This is the only prayer I offer to God

Share

More by Sachet Tandon

View all songs →