Takdaa Rawaan

by Sachet Tandonft Parampara Tandon, Sachet-Parampara

ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
sohaNA sohaNA terI akkha dA naja਼ArA
So beautiful, so exquisite is the sight of your eyes
ਕਿ ਅੱਖਾਂ ਵਿਚ ਤੱਕਦਾ ਰਵਾਂ
ki akkhAM vicha takkadA ravAM
That I wish to keep gazing into your eyes forever

ਤੇਰੇ ਮੁਖੜੇ ਨੂੰ ਦਿਨ ਰਾਤੀਂ ਪੜ੍ਹਦਾ ਰਵਾਂ
tere mukha.De nUM dina rAtIM pa.DhadA ravAM
I wish to read the scripture of your face day and night
ਤੈਨੂੰ ਪਾਉਣ ਵਾਲੀ ਜ਼ਿੱਦ ਉੱਤੇ ਅੜਿਆ ਰਵਾਂ
tainUM pAuNa vAlI ja਼idda utte a.DiA ravAM
I remain [Garari Adh Gai: stubbornly fixated] on the whim of winning you over
ਦਿਲ ਬੈਠੇ ਬੈਠੇ ਕਰਦਾ ਏ ਗੱਲਾਂ ਤੇਰੀਆਂ
dila baiThe baiThe karadA e gallAM terIAM
While sitting idle, my heart only speaks of your tales
ਤੈਨੂੰ ਲੱਗ ਜਾਣ ਉਮਰਾਂ ਵੀ ਯਾਰਾਂ ਮੇਰੀਆਂ
tainUM lagga jANa umarAM vI yArAM merIAM
May you be blessed with the very years of my life, oh [Yaar: my beloved/soulmate]
ਸੋਹਣਾ ਦਿੰਦਾ ਨਹੀਂਓਂ ਅੱਖ ਦਾ ਇਸ਼ਾਰਾ
sohaNA diMdA nahIMoM akkha dA isa਼ArA
My beautiful one gives me a subtle wink of the eye

ਹੋ ਇਕ ਪਲ ਹੋਵੇ ਸੌ ਪਲ ਜਿੰਦੜੀ
ho ika pala hove sau pala jiMda.DI
Whether it’s a single moment or a hundred, let my life
ਬੱਸ ਹੋਵੇ ਤੇਰੇ ਨਾਲ
bassa hove tere nAla
Simply be spent by your side
ਦਿਨ ਤੇਰੇ ਰੰਗ ਰੰਗਿਆ ਰਾਤ ਸੰਗ ਤੇਰੇ ਹੈ
dina tere raMga raMgiA rAta saMga tere hai
My days are dyed in your colors, my nights are with you
ਨਾਮ ਤੇਰੇ ਹਰ ਸਾਲ
nAma tere hara sAla
Every passing year belongs to your name
ਤੇਰੇ ਨਾਲ ਛਿਣ ਇਸ਼ਕੇ ਦੇ ਸਾਰਾ ਜੱਗ ਵਾਰਿਆ
tere nAla ChiNa isa਼ke de sArA jagga vAriA
In these moments of love with you, I’ve sacrificed the whole world
ਮੇਰੇ ਉੱਤੇ ਬੱਸ ਤੇਰੀਆਂ ਹੀ ਦਾਅਵੇਦਾਰੀਆਂ
mere utte bassa terIAM hI dAavedArIAM
Only you hold the sovereign claim over my very being
ਮਿਲਿਆ ਡੁੱਬਿਆਂ ਨੂੰ ਅੱਖਾਂ 'ਚ ਕਿਨਾਰਾ
miliA DubbiAM nUM akkhAM 'cha kinArA
My drowning soul found a shore within your eyes
ਕਿ ਦਿਨ ਰਾਤੀਂ ਤੱਕਦਾ ਰਵਾਂ
ki dina rAtIM takkadA ravAM
That I wish to keep gazing day and night
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
sohaNA sohaNA terI akkha dA naja਼ArA
So beautiful, so exquisite is the sight of your eyes
ਕਿ ਅੱਖਾਂ ਵਿਚ ਤੱਕਦਾ ਰਵਾਂ
ki akkhAM vicha takkadA ravAM
That I wish to keep gazing into your eyes forever
ਤੇਰੇ ਮੁਖੜੇ ਨੂੰ ਦਿਨ ਰਾਤੀਂ ਪੜ੍ਹਦਾ ਰਵਾਂ
tere mukha.De nUM dina rAtIM pa.DhadA ravAM
I wish to read the scripture of your face day and night
ਤੈਨੂੰ ਪਾਉਣ ਵਾਲੀ ਜ਼ਿੱਦ ਉੱਤੇ ਅੜਿਆ ਰਵਾਂ
tainUM pAuNa vAlI ja਼idda utte a.DiA ravAM
I remain [Garari Adh Gai: stubbornly fixated] on the whim of winning you over
ਦਿਲ ਬੈਠੇ ਬੈਠੇ ਕਰਦਾ ਏ ਗੱਲਾਂ ਤੇਰੀਆਂ
dila baiThe baiThe karadA e gallAM terIAM
While sitting idle, my heart only speaks of your tales
ਤੈਨੂੰ ਲੱਗ ਜਾਣ ਉਮਰਾਂ ਵੀ ਯਾਰਾਂ ਮੇਰੀਆਂ
tainUM lagga jANa umarAM vI yArAM merIAM
May you be blessed with the very years of my life, oh [Yaar: my beloved/soulmate]
ਸੋਹਣਾ ਦਿੰਦਾ ਨਹੀਂਓਂ ਅੱਖ ਦਾ ਇਸ਼ਾਰਾ
sohaNA diMdA nahIMoM akkha dA isa਼ArA
My beautiful one gives me a subtle wink of the eye
ਕਿ ਅੱਖਾਂ ਵਿਚ ਤੱਕਦਾ ਰਵਾਂ
ki akkhAM vicha takkadA ravAM
That I wish to keep gazing into your eyes forever
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
sohaNA sohaNA terI akkha dA naja਼ArA
So beautiful, so exquisite is the sight of your eyes
ਕਿ ਅੱਖਾਂ ਵਿਚ ਤੱਕਦਾ ਰਵਾਂ
ki akkhAM vicha takkadA ravAM
That I wish to keep gazing into your eyes forever
ਸੋਹਣਾ ਸੋਹਣਾ ਤੇਰੀ
sohaNA sohaNA terI
So beautiful, so exquisite is your...
ਕਿ ਅੱਖਾਂ ਵਿਚ
ki akkhAM vicha
That into your eyes...
ਤੱਕਦਾ ਰਵਾਂ
takkadA ravAM
I wish to keep gazing forever

Share

More by Sachet Tandon

View all songs →