Ye Chola Maa Tera Chola
by Sachet Tandonft Parampara Tandon, Payal Dev, Manoj Muntashir
ਮੁੰਡਾ ਸ਼ਹਿਰੋਂ ਆਇਆ ਕਹਿੰਦੇ ਪੜ੍ਹਿਆ ਲਿਖਿਆ ਏ
muMDA sa਼hiroM AiA kahiMde pa.DhiA likhiA e
They say the boy has come from the city, highly educated
ਕੰਨਾਂ ਵਿਚ ਵਾਲੀਆਂ ਗਲ 'ਚ ਚੈਨ ਪਾਈ ਏ
kaMnAM vicha vAlIAM gala 'cha chaina pAI e
With rings in his ears and a gold chain 'round his neck

ਨੀ ਉਹਦੀ ਲੁੱਕ ਦੇ ਫ਼ੈਨ ਹੋ ਗਏ
nI uhadI lukka de pha਼aina ho gae
[Ni: a gender-specific vocative used to address a woman directly], the kids of the entire village
ਸਾਰੇ ਪਿੰਡ ਦੇ ਨੀ ਜਵਾਕ
sAre piMDa de nI javAka
Have become huge fans of his urban look
ਉਹ ਆਉਂਦੀ ਹੂਟਰ ਮਾਰਦੀ
uha AuMdI hUTara mAradI
There he comes, sounding the sirens
ਚਿੱਟੀ ਕਾਲੀ ਨੀ ਕਾਲੀ [?] ਮੁੰਡਾ
chiTTI kAlI nI kAlI [?] muMDA
In a white and black, oh black [Car], the boy...
ਹੂਟਰ ਮਾਰਦੀ
hUTara mAradI
Sounding the sirens

ਕਹਿੰਦੇ ਬਾਪੂ ਉਹਦਾ ਬੜਾ ਜੈਕ ਲਾਈ ਬੈਠਾ ਏ
kahiMde bApU uhadA ba.DA jaika lAI baiThA e
They say his father holds great influence and high-level contacts
ਸੁਣਿਆ ਮੈਂ ਪੰਜ ਛੇ ਕਿੱਲੇ ਦਬਾਈ ਬੈਠਾ ਏ
suNiA maiM paMja Che kille dabAI baiThA e
I've heard he has secured five or six [Kille: a traditional unit of land measurement, approx. 1 acre]

ਸਾਡੇ ਪਿੰਡ ਵਾਲੀ ਉਹ ਨੀ ਕੁੜੀ ਨੂੰ
sADe piMDa vAlI uha nI ku.DI nUM
To that [Kudi: girl/maiden] from our very own village
ਦਿਲ ਦੇ ਬੈਠਾ ਏ
dila de baiThA e
He has lost his heart entirely
ਉਹ ਆਉਂਦੀ ਹੂਟਰ ਮਾਰਦੀ
uha AuMdI hUTara mAradI
There he comes, sounding the sirens
ਚਿੱਟੀ ਕਾਲੀ ਨੀ ਕਾਲੀ [?] ਮੁੰਡਾ
chiTTI kAlI nI kAlI [?] muMDA
In a white and black, oh black [Car], the boy...
ਹੂਟਰ ਮਾਰਦੀ
hUTara mAradI
Sounding the sirens
ਚਿੱਟੀ ਕਾਲੀ ਨੀ ਕਾਲੀ [?] ਮੁੰਡਾ
chiTTI kAlI nI kAlI [?] muMDA
In a white and black, oh black [Car], the boy...
ਹੂਟਰ ਮਾਰਦੀ
hUTara mAradI
Sounding the sirens
ਚਿੱਟੀ ਕਾਲੀ ਨੀ ਕਾਲੀ [?] ਮੁੰਡਾ
chiTTI kAlI nI kAlI [?] muMDA
In a white and black, oh black [Car], the boy...
ਹੂਟਰ ਮਾਰਦੀ
hUTara mAradI
Sounding the sirens
ਚਿੱਟੀ ਕਾਲੀ ਨੀ ਕਾਲੀ [?] ਮੁੰਡਾ
chiTTI kAlI nI kAlI [?] muMDA
In a white and black, oh black [Car], the boy...
ਨੀ ਉਹ ਬਹੁਤ ਗੱਲਾਂ ਕਰਦਾ ਅੰਗਰੇਜ਼ੀ ਵਿਚ ਏ
nI uha bahuta gallAM karadA aMgareja਼I vicha e
[Ni: a gender-specific vocative used to address a woman], he speaks mostly in English
ਕਹਿੰਦੇ ਉਹਦਾ ਗਾਣਾ ਆਇਆ ਨਵਾਂ ਰੇਡੀਓ ਵਿਚ ਏ
kahiMde uhadA gANA AiA navAM reDIo vicha e
They say his new song has just aired on the radio

ਨੀ ਉਹਦਾ ਨਾਂ ਰੰਧਾਵਾ ਕਹਿੰਦੇ ਨੇ
nI uhadA nAM raMdhAvA kahiMde ne
[Ni: a gender-specific vocative used to address a woman], they call him Randhawa [Self-reference to the artist's lineage/surname]
ਸਾਰੇ ਪਿੰਡ ਦੇ ਨੀ ਜਵਾਕ
sAre piMDa de nI javAka
So say all the kids of the village