Kardi Aa Worry

by Sahazft Gur Sidhu

ਉਂਝ ਤਾਂ ਤੂੰ ਉੱਤੋਂ ਉੱਤੋਂ ਬਾਹਲਾ ਬਣਦੈਂ
uMjha tAM tUM uttoM uttoM bAhalA baNadaiM
On the surface, you act so tough and mighty
ਅੰਦਰੋਂ ਤੇ ਬੱਚਿਆਂ ਦੇ ਵਰਗਾ ਏਂ ਤੂੰ
aMdaroM te bachchiAM de varagA eM tUM
But on the inside, you are just like a little child
ਕਦੇ ਕਦੇ ਗੁੱਸੇ ਵਿਚ ਜਦੋਂ ਲੜਦੈਂ
kade kade gusse vicha jadoM la.DadaiM
Sometimes when you fight with me in a fit of rage
ਮੇਰੇ ਰੁੱਸਣ ਤੋਂ ਵੀ ਤਾਂ ਫੇਰ ਡਰਦੈਂ ਤੂੰ
mere russaNa toM vI tAM phera DaradaiM tUM
You’re the one who ends up fearing my [Roosna: romantic pouting/sulking]
ਇੱਕ ਵੀ ਲਫ਼ਜ਼ ਭਾਵੇਂ ਮੂੰਹੋਂ ਬੋਲ ਨਾ
ikka vI lapha਼ja਼ bhAveM mUMhoM bola nA
Even if you don’t utter a single word from your mouth
ਇੱਕ ਵੀ ਲਫ਼ਜ਼ ਭਾਵੇਂ ਮੂੰਹੋਂ ਬੋਲ ਨਾ
ikka vI lapha਼ja਼ bhAveM mUMhoM bola nA
Even if you don’t utter a single word from your mouth
ਤੇਰੇ ਦਿਲ ਦੀਆਂ ਲਵਾਂ ਸਭ ਜਾਣ ਮੈਂ
tere dila dIAM lavAM sabha jANa maiM
I can still sense everything that is in your heart
ਸੱਚੀਂ ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
sachchIM tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰਾ ਹੁੰਦਾ ਐ ਫ਼ਿਕਰ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terA huMdA ai pha਼ikara tAhIoM vArI vArI kAla karAM
I worry about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you
ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰੀ ਕਰਦੀ ਆਂ ਵਰੀ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terI karadI AM varI tAhIoM vArI vArI kAla karAM
I’m just worried about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you
ਭੁੱਲ ਜਾਨੈਂ ਗੱਲਾਂ ਯਾਦ ਰੱਖਣ ਵਾਲੀਆਂ
bhulla jAnaiM gallAM yAda rakkhaNa vAlIAM
You keep forgetting the things that are meant to be remembered
ਫੇਰ ਮੈਨੂੰ ਜਾਣ ਕੇ ਬਲੇਮ ਕਰਦੈਂ
phera mainUM jANa ke balema karadaiM
And then you knowingly put the blame on me
ਹੋ ਕਿੰਨੀ ਵਾਰੀ ਕੀਤੇ ਆ ਪ੍ਰੌਮਿਸ ਤੂੰ ਮੇਰੇ ਨਾਲ
ho kiMnI vArI kIte A praumisa tUM mere nAla
Oh, think of how many promises you’ve made to me
ਫੇਰ ਵੀ ਤਾਂ ਕੰਮ ਸਾਰੇ ਸੇਮ ਕਰਦੈਂ
phera vI tAM kaMma sAre sema karadaiM
Yet you keep doing the exact same things

ਹੋ ਗੁੱਸੇ ਵਿਚ ਅੱਗ ਦਾ ਤੂੰ ਗੋਲਾ ਬਣ ਜਾਨੈਂ
ho gusse vicha agga dA tUM golA baNa jAnaiM
In a moment of anger, you become a ball of fire
ਅੱਗੇ ਪਿੱਛੇ ਇੰਨਾ ਜ਼ਿਆਦਾ ਭੋਲਾ ਬਣ ਜਾਨੈਂ
agge pichChe iMnA ja਼iAdA bholA baNa jAnaiM
Otherwise, you act with such innocent simplicity
ਕਿੰਨਾ ਚਿਰ ਹੋਇਆ ਅਭੀ ਨਵ ਤੇਰੇ ਨਾਲ ਮੈਨੂੰ
kiMnA chira hoiA abhI nava tere nAla mainUM
It’s been so long since [Abhi Nav: self-reference to the song's lyricist] has been with you
ਫੇਰ ਵੀ ਨਾ ਸਕੀ ਤੈਨੂੰ ਜਾਣ ਮੈਂ
phera vI nA sakI tainUM jANa maiM
Yet I still haven't been able to fully understand you
ਸੱਚੀਂ ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
sachchIM tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰਾ ਹੁੰਦਾ ਐ ਫ਼ਿਕਰ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terA huMdA ai pha਼ikara tAhIoM vArI vArI kAla karAM
I worry about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you
ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰੀ ਕਰਦੀ ਆਂ ਵਰੀ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terI karadI AM varI tAhIoM vArI vArI kAla karAM
I’m just worried about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you
ਹੁੰਦਾ ਨੀ ਗੁਜ਼ਾਰਾ ਮੇਰਾ ਤੇਰੇ ਬਿਨਾਂ ਯਾਰਾ
huMdA nI guja਼ArA merA tere binAM yArA
I cannot survive without you, [Yaar: my beloved/life-partner; carries weight of deep loyalty]
ਮੈਨੂੰ ਬੜੀ ਚੰਗੀ ਲੱਗਦੀ ਆ ਤੇਰੀ ਇਹ ਪਿਓਰਿਟੀ
mainUM ba.DI chaMgI laggadI A terI iha pioriTI
I really adore this purity of yours
ਹੋਰ ਕੌਣ ਹੋਵੇ ਬਸ ਤੂੰ ਹੀ ਏ ਸਹਾਰਾ ਮੇਰਾ
hora kauNa hove basa tUM hI e sahArA merA
Who else is there? You are my only support
ਛੱਡਦਾ ਨੀ ਕਦੇ ਬਸ ਦੇ ਦੇ ਇਹ ਨਿਸ਼ੋਰਿਟੀ
ChaDDadA nI kade basa de de iha nisa਼oriTI
Just give me this assurance that you’ll never leave
ਹੁੰਦਾ ਨੀ ਗੁਜ਼ਾਰਾ ਮੇਰਾ ਤੇਰੇ ਬਿਨਾਂ ਯਾਰਾ
huMdA nI guja਼ArA merA tere binAM yArA
I cannot survive without you, [Yaar: my beloved/life-partner]
ਮੈਨੂੰ ਬੜੀ ਚੰਗੀ ਲੱਗਦੀ ਆ ਤੇਰੀ ਇਹ ਪਿਓਰਿਟੀ
mainUM ba.DI chaMgI laggadI A terI iha pioriTI
I really adore this purity of yours
ਹੋਰ ਕੌਣ ਹੋਵੇ ਬਸ ਤੂੰ ਹੀ ਏ ਸਹਾਰਾ ਮੇਰਾ
hora kauNa hove basa tUM hI e sahArA merA
Who else is there? You are my only support
ਛੱਡਦਾ ਨੀ ਕਦੇ ਬਸ ਦੇ ਦੇ ਇਹ ਨਿਸ਼ੋਰਿਟੀ
ChaDDadA nI kade basa de de iha nisa਼oriTI
Just give me this assurance that you’ll never leave
ਓ ਸਾਰੀ ਦੁਨੀਆ ਦੇ ਨਾਲ ਲੜ ਜਾਊਂਗੀ
o sArI dunIA de nAla la.Da jAUMgI
Oh, I will fight against the entire world
ਸਾਰੀ ਦੁਨੀਆ ਦੇ ਨਾਲ ਲੜ ਜਾਊਂਗੀ
sArI dunIA de nAla la.Da jAUMgI
I will fight against the entire world
ਸਾਡੇ ਵਿਚ ਨੀ ਕਿਸੇ ਨੂੰ ਦੇਣਾ ਆਉਣ ਮੈਂ
sADe vicha nI kise nUM deNA AuNa maiM
I won’t let anyone come between us
ਸੱਚੀਂ ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
sachchIM tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰਾ ਹੁੰਦਾ ਐ ਫ਼ਿਕਰ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terA huMdA ai pha਼ikara tAhIoM vArI vArI kAla karAM
I worry about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you
ਤੇਰੇ ਤੋਂ ਤਾਂ ਰੱਖਿਆ ਨਾ ਜਾਵੇ ਆਪਣਾ
tere toM tAM rakkhiA nA jAve ApaNA
Truthfully, you can’t even take care of your own self
ਤਾਹੀਓਂ ਤੇਰਾ ਰੱਖਦੀ ਧਿਆਨ ਮੈਂ
tAhIoM terA rakkhadI dhiAna maiM
That is why I keep a watchful eye on you
ਤੇਰੀ ਕਰਦੀ ਆਂ ਵਰੀ ਤਾਹੀਓਂ ਵਾਰੀ ਵਾਰੀ ਕਾਲ ਕਰਾਂ
terI karadI AM varI tAhIoM vArI vArI kAla karAM
I’m just worried about you, that’s why I call you again and again
ਤੈਨੂੰ ਲੱਗੇ ਕਰਾਂ ਪਰੇਸ਼ਾਨ ਮੈਂ
tainUM lagge karAM paresa਼Ana maiM
Though you feel like I’m just trying to annoy you

Share

More by Sahaz

View all songs →