Bahut Nede - Trap Mix
by Sahil Chandift Amrinder Gill
ਜੀਹਨੂੰ ਸੀ ਤੂੰ ਜੀਹਨੂੰ ਸੀ ਤੂੰ ਪਿਆਰ ਕਰਦਾ ਉਹ ਚਿਹਰਾ ਨਹੀਂ ਆਂ ਮੈਂ
jIhanUM sI tUM jIhanUM sI tUM piAra karadA uha chiharA nahIM AM maiM
The one you used to, the one you used to love—I am not that face anymore

ਬਹੁਤ ਨੇੜੇ ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ
bahuta ne.De bahuta ne.De A ke dassiA ki terA nahIM AM maiM
After coming so close, so very close, you told me that I am not yours

ਅੱਖਾਂ ਮੂਹਰੇ ਜ਼ਾਲਮਾਂ ਹਨੇਰਾ ਲੱਗੀ ਜਾਂਦਾ ਏ
akkhAM mUhare ja਼AlamAM hanerA laggI jAMdA e
Before my eyes, [Zaalma: Cruel one/Oppressor; a heartbreaker], a darkness begins to descend
ਹਰ ਚਿਹਰੇ ਵਿਚ ਤੇਰਾ ਚਿਹਰਾ ਲੱਗੀ ਜਾਂਦਾ ਏ
hara chihare vicha terA chiharA laggI jAMdA e
In every single face, it’s your face that I begin to see

ਪਹਿਲਾਂ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ
pahilAM merI ja਼iMdagI nUM rAta karake
First, after turning my entire life into a pitch-black night
ਹੁਣ ਮੈਨੂੰ ਕਹਿੰਦਾ ਏ ਸਵੇਰਾ ਨਹੀਂ ਆਂ ਮੈਂ
huNa mainUM kahiMdA e saverA nahIM AM maiM
Now you tell me that you aren't the dawn I waited for