Kinna Sohna
by Sahil Chandift Ammy Virk
ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ho kiMnA sohaNA tainUM rabba ne baNAiA
Oh, how beautiful the Divine has crafted you
ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ho kiMnA sohaNA tainUM rabba ne baNAiA
Oh, how beautiful the Divine has crafted you
ਦਿਲ ਕਰੇ ਵੇਖਦਾ ਰਹਾਂ
dila kare vekhadA rahAM
My heart longs to keep gazing at you
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
kiMnA sohaNA tainUM rabba ne baNAiA
How beautiful the Divine has crafted you
ਦਿਲ ਮੁੜਦਾ ਨਹੀਂ ਲੱਖ ਸਮਝਾਇਆ
dila mu.DadA nahIM lakkha samajhAiA
This heart won’t turn back, despite a million warnings

ਦਿਲ ਵਿਚ ਤੇਰਾ ਪਿਆਰ ਵਸਾ ਕੇ
dila vicha terA piAra vasA ke
Having anchored your love deep within my heart
ਵੇਖੀ ਜਾਵਾਂ ਕੋਲ ਬਿਠਾ ਕੇ
vekhI jAvAM kola biThA ke
I keep watching you, seated right by my side
ਦਿਲ ਵਿਚ ਤੇਰਾ ਪਿਆਰ ਵਸਾ ਕੇ
dila vicha terA piAra vasA ke
Having anchored your love deep within my heart
ਵੇਖੀ ਜਾਵਾਂ ਕੋਲ ਬਿਠਾ ਕੇ
vekhI jAvAM kola biThA ke
I keep watching you, seated right by my side
ਹੋ ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ
ho tainUM dila vAle sa਼Isa਼e 'cha sajAiA
Oh, I have adorned you in the mirror of my heart
ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ
tainUM dila vAle sa਼Isa਼e 'cha sajAiA
I have adorned you in the mirror of my heart
ਦਿਲ ਕਰੇ ਵੇਖਦਾ ਰਹਾਂ
dila kare vekhadA rahAM
My heart longs to keep gazing at you
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
kiMnA sohaNA tainUM rabba ne baNAiA
How beautiful the Divine has crafted you