Reel

by Sam Bossft Jasmeen Akhtar

ਗੋਰੇ-ਗੋਰੇ ਗੁੱਟ ਵਿਚ ਖੜਕੂਗੀ ਵੰਗ ਵੇ
gore-gore guTTa vicha kha.DakUgI vaMga ve
Upon my fair, fair wrist, the bangle will clink and chime
ਰੈੱਡ, ਯੈੱਲੋ, ਕਾਲਾ ਜਾਂ ਕੋਈ ਹੋਰ ਹੋਵੇ ਰੰਗ ਵੇ
raiDDa, yaillo, kAlA jAM koI hora hove raMga ve
Whether it be red, yellow, black, or any other color of mine
ਹਾਏ ਗੋਰੇ-ਗੋਰੇ ਗੁੱਟ ਵਿਚ ਖੜਕੂਗੀ ਵੰਗ ਵੇ
hAe gore-gore guTTa vicha kha.DakUgI vaMga ve
Oh, upon my fair, fair wrist, the bangle will clink and chime
ਰੈੱਡ, ਯੈੱਲੋ, ਕਾਲਾ ਜਾਂ ਕੋਈ ਹੋਰ ਹੋਵੇ ਰੰਗ ਵੇ
raiDDa, yaillo, kAlA jAM koI hora hove raMga ve
Whether it be red, yellow, black, or any other color of mine
ਨੀ ਸੱਠ ਮਿੰਟ ਮੰਗੇ ਸੁਰਮਾ
nI saTTha miMTa maMge suramA
[Ni: vocative for a woman] It takes sixty minutes to apply this [Surma: traditional kohl/eyeliner]
ਸੱਠ ਮਿੰਟ ਮੰਗੇ ਸੁਰਮਾ ਵੇ ਜਦੋਂ ਨੈਣਾਂ 'ਚ ਬਾਰੂਦ ਜਿਹਾ ਪਾਵਾਂ
saTTha miMTa maMge suramA ve jadoM naiNAM 'cha bArUda jihA pAvAM
It takes sixty minutes for the [Surma: kohl] when I load my eyes with this gunpowder-like charm
ਨੀ ਕੌਫ਼ੀ ਉੱਤੇ ਸੱਦ ਮੁੰਡਿਆ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
nI kaupha਼I utte sadda muMDiA sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਪਹੁੰਚ ਕੇ ਬਰਿਸਟਾ ਮੈਂ ਕਰੂੰ ਫ਼ੋਨ ਕਾਲ ਵੇ
pahuMcha ke barisaTA maiM karUM pha਼ona kAla ve
Once I reach Barista, I will place a phone call to you
ਨਾ ਆਉਣ ਜੱਟਾ ਤੇਰੇ ਆਹ ਬੰਦੂਕਾਂ ਵਾਲੇ ਨਾਲ ਵੇ
nA AuNa jaTTA tere Aha baMdUkAM vAle nAla ve
Don't bring those gun-toting associates of yours along, [Jatta: a proud member of the land-owning agricultural community]
ਓ ਜੱਟੀਏ ਬੰਦੂਕਾਂ ਵਾਲੇ ਮੇਰੀ ਜਿੰਦ-ਜਾਨ ਨੇ
o jaTTIe baMdUkAM vAle merI jiMda-jAna ne
Oh [Jattiye: female of the Jatt community], these gun-toting men are my very life and soul
ਯਾਰਾਂ ਇੱਥੇ ਤੇਰੇ ਨਾਲ ਚੱਲਦੇ ਪਰਾਨ ਨੇ
yArAM itthe tere nAla challade parAna ne
[Yaar: close brothers/loyal friends] are the reason my life's breath moves alongside yours
ਓ ਅੱਖ ਤੇਰੀ ਕਰੂ ਪੰਤਾਲੀ ਜਿਹਾ ਫ਼ਾਇਰ ਨੀ
o akkha terI karU paMtAlI jihA pha਼Aira nI
Oh, your gaze will fire shots like a .45 caliber
ਲੱਗਦਾ ਹਿਲਾਏਂਗੀ ਤੂੰ ਸਾਡੇ ਵਾਲਾ ਸ਼ਹਿਰ ਨੀ
laggadA hilAeMgI tUM sADe vAlA sa਼hira nI
It seems you're going to shake up this whole city of mine
ਓ ਜੱਟ ਤੇਰੇ ਤੋਂ ਨੀ ਜਾਨ ਵਾਰਦੀਆਂ ਨੱਡੀਆਂ
o jaTTa tere toM nI jAna vAradIAM naDDIAM
Oh [Jatt: a proud member of the agricultural community], maidens would sacrifice their lives for you
ਕਾਲੀਆਂ ਰਾਤਾਂ ਦੇ ਵਿਚ ਘੁੰਮਦੀਆਂ ਗੱਡੀਆਂ
kAlIAM rAtAM de vicha ghuMmadIAM gaDDIAM
As your cars go prowling through the depths of the black nights
ਹੁਸਨ ਤੇਰਾ ਰਾਖੀ ਮੰਗਦਾ
husana terA rAkhI maMgadA
Your beauty demands a guardian's protection
ਹੁਸਨ ਤੇਰਾ ਰਾਖੀ ਮੰਗਦਾ ਤਾਹੀਓਂ ਬਿੱਲੋ ਗੰਨ ਖੜਕਾਵਾਂ
husana terA rAkhI maMgadA tAhIoM billo gaMna kha.DakAvAM
Your beauty demands a guardian, that's why, [Billo: endearment for a beautiful girl], I let the guns roar
ਕੌਫ਼ੀ ਉੱਤੇ ਸੱਦ ਮੁੰਡਿਆ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਬਾਰੀ-ਬਾਰੀ ਬਰਸੀ ਖੱਟਣ ਗਿਆ ਸੀ
bArI-bArI barasI khaTTaNa giA sI
Time after time, he went to the [Bersey: a fair/shrine] to earn a living
ਖੱਟ ਕੇ ਲਿਆਂਦਾ ਤਾਲਾ
khaTTa ke liAMdA tAlA
He earned enough to bring back a lock
ਨੀ ਪੱਕਾ ਉਹਦਾ ਦੌਰ ਬਣਜੂ ਜਿਹਨੂੰ ਆਖਦੇ ਨੇ ਤੇਜੀ ਨਾਭੇ ਵਾਲਾ
nI pakkA uhadA daura baNajU jihanUM Akhade ne tejI nAbhe vAlA
The era will surely belong to him whom they call [Teji Nabhe Wala: self-reference to the lyricist Teji from Nabha]
ਨੀ ਪੱਕਾ ਉਹਦਾ ਦੌਰ ਬਣਜੂ ਜਿਹਨੂੰ ਆਖਦੇ ਨੇ ਤੇਜੀ ਨਾਭੇ ਵਾਲਾ
nI pakkA uhadA daura baNajU jihanUM Akhade ne tejI nAbhe vAlA
The era will surely belong to him whom they call [Teji Nabhe Wala: self-reference to the lyricist Teji from Nabha]
ਕੌਫ਼ੀ ਉੱਤੇ ਸੱਦ ਮੁੰਡਿਆ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਓ ਯਾਰ-ਬੈਲੀ ਸੁਣੀਂਦੇ ਨੇ ਕੌੜੇ ਜੱਟੀਏ
o yAra-bailI suNIMde ne kau.De jaTTIe
Oh, my [Yaar-baili: inner circle of loyal brothers] are known to be bitter towards foes, [Jattiye: female Jatt]
ਬੰਦੇ ਦਿਲਾਂ ਦੇ ਨੇ ਸਾਰੇ ਲੈਂਡਲਾਰਡ ਜੱਟੀਏ
baMde dilAM de ne sAre laiMDalAraDa jaTTIe
But at heart, they are all [Landlord: traditional wealthy land-owners], [Jattiye: female Jatt]
ਵਾਅਦਿਆਂ ਦਾ ਪੱਕਾ ਤੂੰ ਵੀ ਖਰੀ ਰਕਾਨੇ
vAadiAM dA pakkA tUM vI kharI rakAne
You too are a woman of your word, a true and pure lady
ਤੂੰ ਜੱਟ ਪਿੱਛੇ, ਜੱਟ ਪਿੱਛੇ ਆ ਜਹਾਨੇ
tUM jaTTa pichChe, jaTTa pichChe A jahAne
The world follows the [Jatt: land-owner], and the [Jatt] follows you
ਓ ਸਾਡੀ ਮੁਲਾਕਾਤ ਬਿੱਲੋ ਓ ਸਿੱਧੀ ਜਾਨ ਨੀ
o sADI mulAkAta billo o siddhI jAna nI
Oh, our meeting, [Billo: beautiful girl], will be a direct hit to the heart
ਤੂੰ ਵੀ ਕਰਦੇ ਮਨਾਂ ਨਾ ਬਾਕੀ ਸਾਡੇ ਵੱਲੋਂ ਡਨ ਨੀ
tUM vI karade manAM nA bAkI sADe valloM Dana nI
Don't say no, everything else is already settled from my side
ਨੀ ਹੋਰ ਦੱਸ ਕੀ ਮੰਗਦੀ
nI hora dassa kI maMgadI
Tell me, what else do you desire?
ਸੁੱਖ ਦੁਨੀਆ ਦੇ ਤੇਰੇ ਨਾਂ ਕਰਾਵਾਂ
sukkha dunIA de tere nAM karAvAM
I shall dedicate all the world's comforts to your name
ਕੌਫ਼ੀ ਉੱਤੇ ਸੱਦ ਮੁੰਡਿਆ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਓ ਤੇਰੀ ਪੱਗ ਨਾਲ ਮੈਚ ਕਰੂੰਗੀ ਦੁਪੱਟਾ ਵੇ
o terI pagga nAla maicha karUMgI dupaTTA ve
Oh, I will match my scarf with the color of your turban
ਤੇਰਾ ਮੇਰਾ ਕੰਬੋ ਲੋਕ ਬੰਬ ਕਹਿਣ ਜੱਟਾ ਵੇ
terA merA kaMbo loka baMba kahiNa jaTTA ve
People will call our duo "The Bomb," [Jatta: proud member of the agricultural community]
ਤੇਜੀ ਨਾਭੇ ਵਾਲਿਆ ਮੈਂ ਫ਼ੈਨ ਤੇਰੇ ਗੀਤਾਂ ਦੀ
tejI nAbhe vAliA maiM pha਼aina tere gItAM dI
[Teji Nabhe Wala: self-reference to the lyricist], I am a fan of your songs
ਜੁੜਦੀ ਆ ਤੇਰੇ ਨਾਲ ਵਾਈਬ ਵੇ ਪ੍ਰੀਤਾਂ ਦੀ
ju.DadI A tere nAla vAIba ve prItAM dI
The vibe of my heart's affection resonates perfectly with yours
ਨਾ ਮੁਲਾਕਾਤ ਮੁੱਕੇ ਆਪਣੀ
nA mulAkAta mukke ApaNI
May our meeting never come to an end
ਖਿੱਚ-ਖਿੱਚ ਕੇ ਸਨੈਪ-ਚੈਟਾਂ ਪਾਵਾਂ
khichcha-khichcha ke sanaipa-chaiTAM pAvAM
I’ll keep snapping photos to post on my Snapchat stories
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit
ਨੀ ਹੋਰ ਦੱਸ ਕੀ ਮੰਗਦੀ
nI hora dassa kI maMgadI
Tell me, what else do you desire?
ਸੁੱਖ ਦੁਨੀਆ ਦੇ ਤੇਰੇ ਨਾਂ ਕਰਾਵਾਂ
sukkha dunIA de tere nAM karAvAM
I shall dedicate all the world's comforts to your name
ਕੌਫ਼ੀ ਉੱਤੇ ਸੱਦ ਮੁੰਡਿਆ ਵੇ ਸੂਟ ਤੇਰਾ ਫ਼ੇਵਰਟ ਪਾ ਕੇ ਆਵਾਂ
kaupha਼I utte sadda muMDiA ve sUTa terA pha਼evaraTa pA ke AvAM
Invite me for a coffee, boy, and I'll arrive wearing your favorite suit

Share

More by Sam Boss

View all songs →