Nava nava
by Samratft Gur Sidhu
ਹੋ ਦਿਲ ਲੁੱਟੂ ਇਲਜ਼ਾਮ ਸਾਡੀ ਅੱਖ ਤੇ ਕੁੜੇ
ho dila luTTU ilaja਼Ama sADI akkha te ku.De
My eyes bear the accusation of stealing hearts, [Kudi: girl/maiden] [Ni/Nee: a gender-specific vocative used to address a woman directly]
ਨੀ ਜੇ ਤੂੰ ਬਹਿਣ ਨਹੀਂਓਂ ਦਿੰਦੀ ਮੱਖੀ ਨੱਕ ਤੇ ਕੁੜੇ
nI je tUM bahiNa nahIMoM diMdI makkhI nakka te ku.De
Since you won't even let a fly sit on your nose out of pride, [Kudi: girl/maiden]
ਅਸੀਂ ਡੌਲੇ ਉੱਤੇ ਬਾਜ਼ ਬਣਵਾਇਆ ਜੱਟੀਏ
asIM Daule utte bAja਼ baNavAiA jaTTIe
I’ve had a hawk tattooed on my biceps, [Jattiye: Female of the Jatt community]
ਨੀ ਜੇ ਤੂੰ ਤਿਤਲੀ ਬਣਾਈ ਹੋਈ ਆ ਲੱਕ ਤੇ ਕੁੜੇ
nI je tUM titalI baNAI hoI A lakka te ku.De
Since you’ve got a butterfly tattooed on your waist, [Kudi: girl/maiden]
ਚਾਰ ਪੰਜ ਕੁਸ਼ਲਾਰੂ ਸਾਥੋਂ ਮੱਚਦੇ ਕੁੜੇ
chAra paMja kusa਼lArU sAthoM machchade ku.De
Four or five jealous losers are burning with envy of me, [Kudi: girl/maiden]
ਨੀ ਸਾਲੇ ਹੋਰ ਉਹ ਕਰ ਵੀ ਕੀ ਸਕਦੇ ਕੁੜੇ
nI sAle hora uha kara vI kI sakade ku.De
[Playful taunt to other suitors, suggesting the singer has already 'won' the girl] what else could they even do anyway, [Kudi: girl/maiden]
ਘੋੜਾ ਨਵਾਂ ਹੀ ਲਿਆਂਦਾ 45 ਬੋਰ ਦਾ
gho.DA navAM hI liAMdA 45 bora dA
I've just brought home a brand new 45-bore horse [Colt pistol],
ਨੀ ਜੇ ਕੋਈ ਖੰਘਿਆ ਤਾਂ ਫ਼ੈਰ ਮਾਰੂ ਪੱਟ ਤੇ ਕੁੜੇ
nI je koI khaMghiA tAM pha਼aira mArU paTTa te ku.De
If anyone dares to clear their throat at me, I’ll put a bullet in their thigh, [Kudi: girl/maiden]
ਹੋ ਤਾੜੀ ਵੱਜਦੀ ਮੁੰਡੇ ਦੀ ਗੱਲ-ਬਾਤ ਵੇਖ ਕੇ
ho tA.DI vajjadI muMDe dI galla-bAta vekha ke
Applause rings out just by seeing the status and style of this boy,
ਨੀ ਹਾਸੇ 24 ਘੰਟੇ ਰਹਿੰਦੇ ਮਿੱਤਰਾਂ ਦੇ ਫੇਸ ਤੇ
nI hAse 24 ghaMTe rahiMde mittarAM de phesa te
Smiles stay fixed on the face of [Mitran: yours truly] twenty-four hours a day,
ਜੱਟ ਮਾਝੇ ਵਿੱਚ ਮਾਰ ਸਾਰੇ ਇੱਕੋ ਵਾਰ ਗਿਣੇ
jaTTa mAjhe vichcha mAra sAre ikko vAra giNe
In [Majha: a central region of Punjab known for its warriors], [Jatt: a member of the land-owning agricultural community known for pride and lifestyle] settled all scores in one go,
ਯਾਰੀ ਲਾਈ ਨੀ ਉਹ ਕਦੇ ਜਾਤ-ਪਾਤ ਵੇਖ ਕੇ
yArI lAI nI uha kade jAta-pAta vekha ke
I've never forged a friendship based on someone's caste or creed,
ਹੋ ਯਾਰ ਬੁਲਾਉਂਦੇ ਨਾਮ ਲੈ ਕੇ ਤੇ ਨਾਰਾਂ ਕਹਿੰਦੀਆਂ ਸਰ ਜੱਟੀਏ
ho yAra bulAuMde nAma lai ke te nArAM kahiMdIAM sara jaTTIe
[Yaar: close friends/brothers; carries significant cultural weight regarding loyalty] call me by name, but the ladies address me as "Sir," [Jattiye: Female of the Jatt community]
ਹੋ ਗੁੱਟ ਤੋਂ ਫੜ ਕੇ ਵੈਰੀ ਕੁੱਟਾਂ ਮਾਰੀ ਦੀ ਨੀ ਫੜ ਜੱਟੀਏ
ho guTTa toM pha.Da ke vairI kuTTAM mArI dI nI pha.Da jaTTIe
I grab the enemy by the wrist and thrash them, don't just talk, [Jattiye: Female of the Jatt community]
ਹੋ ਡਰ ਬਸ ਬੇਬੇ-ਬਾਪੂ ਦਾ ਨਾ ਹੋਰ ਕਿਸੇ ਦਾ ਡਰ ਜੱਟੀਏ
ho Dara basa bebe-bApU dA nA hora kise dA Dara jaTTIe
I only fear my mother and father, I fear no one else, [Jattiye: Female of the Jatt community]
ਹੋ ਅੱਖ ਨੀ ਲੜਦੀ ਕਿਸੇ ਨਾਲ ਵੀ ਅਸੀਂ ਪਈਦਾ ਲੜ ਜੱਟੀਏ
ho akkha nI la.DadI kise nAla vI asIM paIdA la.Da jaTTIe
I don't exchange romantic glances with anyone, I'm more prone to fighting, [Jattiye: Female of the Jatt community]
ਭਾਵੇਂ ਚੰਨ ਜਿਹੇ ਸੀ ਪਰ ਆਪਾਂ ਗਿਣੇ ਤਾਰੇ ਨਾ
bhAveM chaMna jihe sI para ApAM giNe tAre nA
Even if they were moon-like beauties, I never bothered to count those stars,
ਓਏ ਨਾਲੇ ਰਾਂਝੇ ਵਾਂਗੂ ਬਾਰਾਂ ਸਾਲ ਪਸ਼ੂ ਚਾਰੇ ਨਾ
oe nAle rAMjhe vAMgU bArAM sAla pasa਼U chAre nA
And I didn't graze cattle for twelve years like a lovelorn Ranjha,
ਦਿਲ ਟੁੱਟਿਆ ਮੇਰਾ ਵੀ ਚਲੋ ਰੋਇਆ ਵੀ ਮੈਂ
dila TuTTiA merA vI chalo roiA vI maiM
My heart was broken too, and sure, I cried as well,
ਪਰ ਕੁੜੀ ਪਿੱਛੇ ਬਾਂਹਾਂ ਤੇ ਬਲੇਡ ਮਾਰੇ ਨਾ
para ku.DI pichChe bAMhAM te baleDa mAre nA
But I never slashed my arms with blades over some girl,
ਦਿੱਤਾ ਨੀਲੀ ਛੱਤ ਵਾਲੇ ਨੇ ਜੋ ਮੁੱਕਿਆ ਹੀ ਨੀ
dittA nIlI Chatta vAle ne jo mukkiA hI nI
The One under the Blue Canopy [God] gave so much that it never ends,
ਚਾਹਿਆ ਫੂਕਣਾ ਲੋਕਾਂ ਨੇ ਮੈਨੂੰ ਫੂਕਿਆ ਹੀ ਨੀ
chAhiA phUkaNA lokAM ne mainUM phUkiA hI nI
People wanted to burn me down, but I never flickered out,
ਕੋਈ ਟਾਈਮ ਸੀ ਕਿ ਰੇਟ ਵੇਖ ਚੀਜ਼ ਛੱਡ ਦੇਣੀ
koI TAIma sI ki reTa vekha chIja਼ ChaDDa deNI
There was a time I'd pass on things after looking at the price tag,
ਹੁਣ ਚੀਜ਼ ਵੇਖ ਰੇਟ ਕਦੇ ਪੁੱਛਿਆ ਹੀ ਨੀ
huNa chIja਼ vekha reTa kade puchChiA hI nI
Now I look at the item and never even bother asking the price,
ਬੇਬੇ ਕਹਿੰਦੀ ਨੂੰਹ ਆਊਗੀ ਮੇਰੀ ਮਹਿਕਾਂ ਜਿੱਥੋਂ
bebe kahiMdI nUMha AUgI merI mahikAM jitthoM
Mother says my bride will come from a place of fragrances,
ਕਹਿੰਦੀ ਪੁੱਤਰਾ ਵੇ ਆਉਂਦੀਆਂ ਨੇ ਪਰੀਆਂ ਜਿੱਥੋਂ
kahiMdI puttarA ve AuMdIAM ne parIAM jitthoM
She says, "My son, she will come from the land of fairies,"
ਉਹਦੇ ਪੈਰਾਂ ਵਿੱਚ ਸਿੱਟ ਦੂ ਬੰਗਾਲ ਲੁੱਟ ਕੇ
uhade pairAM vichcha siTTa dU baMgAla luTTa ke
I will plunder all of Bengal and lay it at her feet,
ਉਹ ਮੂੰਹ ਮਿੱਤਰਾਂ ਦਾ ਵੇਖੂ ਜਿਹੜੀ ਸ਼ਾਨ ਵਿੱਚੋਂ
uha mUMha mittarAM dA vekhU jiha.DI sa਼Ana vichchoM
She will gaze upon the face of [Mitran: yours truly] with immense pride,
ਹੋ ਟੌਹਰ ਨਾਲ ਜੀ ਕੇ ਜਾਵਾਂਗੇ ਨੀ ਜ਼ਿੰਦਗੀ ਏ ਦਿਨ ਚਾਰਾਂ ਦੀ
ho Tauhara nAla jI ke jAvAMge nI ja਼iMdagI e dina chArAM dI
I'll live my life with grand [Madak: swagger], for life is but a few days long,
ਅੱਠ ਕ ਬੰਦੇ ਗਾਉਣ ਵਾਲੇ ਸਾਡੀ ਟੋਲੀ ਬੰਦੇ 12 ਦੀ
aTTha ka baMde gAuNa vAle sADI TolI baMde 12 dI
There are eight singers in our group and a total squad of twelve,
16 ਆਨੇ ਸੱਚੀ ਆ ਗੱਲ ਨਾ 17-18 ਦੀ
16 Ane sachchI A galla nA 17-18 dI
This is a hundred percent truth, not a single bit of exaggeration,
ਹੋ ਗਲੀ ਚੋਂ ਲੰਘਦੀ ਵੇਖ ਕੇ ਗੱਡੀ ਰੋਟੀ ਛੁੱਟ ਜੇ ਨਾਰਾਂ ਦੀ
ho galI choM laMghadI vekha ke gaDDI roTI ChuTTa je nArAM dI
When my car passes through the street, women forget their meals just to watch,
ਮੂੰਹ ਤੇ ਬਾਈ-ਬਾਈ ਪਿੱਠ ਪਿੱਛੇ ਛੁਰੀਆਂ ਜਿਹੇ
mUMha te bAI-bAI piTTha pichChe ChurIAM jihe
"Brother, brother" to my face, but they carry daggers behind my back,
ਹੱਥ ਪੈਰ ਨੱਕ ਬੁੱਲ੍ਹ ਜਮਾਂ ਕੁੜੀਆਂ ਜਿਹੇ
hattha paira nakka bullha jamAM ku.DIAM jihe
Their hands, feet, nose, and lips are just like those of girls,
ਇਕੱਠੇ ਬੈਠ ਕਰਦੇ ਨੇ ਚੁਗਲੀ ਤੇ ਨਿੰਦਿਆ
ikaTThe baiTha karade ne chugalI te niMdiA
Sitting together they indulge in gossip and backbiting,
ਓਏ ਬੰਦੇ ਵੇਖਣੇ ਨੂੰ ਲੱਛਣ ਨੇ ਬੁੜੀਆਂ ਜਿਹੇ
oe baMde vekhaNe nUM lachChaNa ne bu.DIAM jihe
They look like men but their traits are just like [Playful taunt regarding petty gossip],
ਆਪਾਂ ਕਰੀਦਾ ਯਕੀਨ ਕੁੜੇ ਰੱਬ ਵਿੱਚ ਨੀ
ApAM karIdA yakIna ku.De rabba vichcha nI
I put my faith in God, [Kudi: girl/maiden] [Ni/Nee: a gender-specific vocative used to address a woman directly]
ਤੇਰੇ ਜਿੰਮੀ ਚੂ ਚ ਪੈਰ ਸਾਡੇ ਯੱਬ ਵਿੱਚ ਨੀ
tere jiMmI chU cha paira sADe yabba vichcha nI
Your feet are in Jimmy Choos, while my feet are stuck in [Yabb: complications/troubles],
ਭਾਵੇਂ ਸਾਂਵਲਾ ਹੀ ਰੰਗ ਤਾਂ ਵੀ ਨਜ਼ਰੋਂ ਬਚਾਵੇ
bhAveM sAMvalA hI raMga tAM vI naja਼roM bachAve
Even though my complexion is dark, she still protects me from the evil eye,
ਬੇਬੇ ਰੋਜ਼ ਪੱਤੀ ਵਾਰ ਸੁੱਟੇ ਅੱਗ ਵਿੱਚ ਨੀ
bebe roja਼ pattI vAra suTTe agga vichcha nI
Mother daily swirls tea leaves over me and throws them in the fire [to ward off hexes], [Ni/Nee: a gender-specific vocative used to address a woman directly]
ਖ਼ੂਨ ਵੈਰੀਆਂ ਦਾ ਪੀਜੇ ਜਦੋਂ ਕੋਲੋਂ ਲੰਘਦੀ
kha਼Una vairIAM dA pIje jadoM koloM laMghadI
She drinks the blood of enemies when she passes by,
ਦੋਵੇਂ ਟੌਹਰ ਉੱਤੇ ਲਾ ਕੇ ਪੱਟੂ ਚਾਰ ਚੰਨ ਨੀ
doveM Tauhara utte lA ke paTTU chAra chaMna nI
Both my style and my ride add four moons of glory,
ਬਾਪੂ ਅਤੇ ਤਾਇਆ ਪਾ ਕੇ ਚਿੱਟੇ ਗੇੜਾ ਮਾਰਦੇ
bApU ate tAiA pA ke chiTTe ge.DA mArade
Father and Uncle roam around wearing crisp white tunics,
ਨੀ ਜੀਪ ਖ਼ਾਨ ਤੋਂ ਲਿਆਂਦੀ ਭਗਵੇ ਰੰਗ ਦੀ
nI jIpa kha਼Ana toM liAMdI bhagave raMga dI
I brought this saffron-colored Jeep from the Khan,
ਆਓ ਵਾਰੀ-ਵਾਰੀ ਬਰਸੀ ਜੋ ਖੱਟਣ ਗਈ ਸੀ
Ao vArI-vArI barasI jo khaTTaNa gaI sI
Come, the one who went to the [Barsi: traditional fair/commemoration] to earn,
ਵਾਰੀ-ਵਾਰੀ ਬਰਸੀ ਜੋ ਖੱਟਣ ਗਈ ਸੀ
vArI-vArI barasI jo khaTTaNa gaI sI
The one who went to the [Barsi: traditional fair/commemoration] to earn,
ਖੱਟਿਆ ਗਿਆ ਨਾ ਓ ਨੀ ਗੱਭਰੂ ਨੂੰ ਪੱਟਣ ਲਈ
khaTTiA giA nA o nI gabbharU nUM paTTaNa laI
Couldn't earn enough to entice this young man,
ਕੋਈ ਗੋਤ ਕਰੇ ਕੋਈ ਪੋਨੀ ਨੀ ਗੱਭਰੂ ਨੂੰ ਪੱਟਣ ਲਈ
koI gota kare koI ponI nI gabbharU nUM paTTaNa laI
Some use charms and some tie ponytails to entice this young man,
ਕੋਈ ਗੋਤ ਕਰੇ ਕੋਈ ਪੋਨੀ ਨੀ ਗੱਭਰੂ ਨੂੰ ਪੱਟਣ ਲਈ
koI gota kare koI ponI nI gabbharU nUM paTTaNa laI
Some use charms and some tie ponytails to entice this young man,
ਹੋ ਗਾਣੇ ਚੱਲ ਜਾਂਦੇ ਜਦੋਂ ਜਾਂਦੇ ਹੰਕਾਰ ਨੇ
ho gANe challa jAMde jadoM jAMde haMkAra ne
Songs become hits only when the ego is cast aside,
ਹਵਾ ਲੋਕਾਂ ਉੱਤੇ ਕਾਹਦੇ ਇਹ ਕਲਾਕਾਰ ਨੇ
havA lokAM utte kAhade iha kalAkAra ne
Why do these artists put on such arrogant airs with the public?
ਸਦਾ ਨੀਵਾਂ ਹੋ ਕੇ ਮਿਲਦਾ ਵਾਂ ਸਾਰਿਆਂ ਨੂੰ ਮੈਂ
sadA nIvAM ho ke miladA vAM sAriAM nUM maiM
I always meet everyone with a humble heart and a lowered head,
ਤਾਂ ਹੀ ਚਾਹੁਣ ਵਾਲੇ ਮੇਰੇ ਮੈਥੋਂ ਜਾਨ ਵਾਰਦੇ
tAM hI chAhuNa vAle mere maithoM jAna vArade
That's why my fans are willing to sacrifice their lives for me,
ਮੈਂ ਮਿਲਾਂ ਗਲ ਲੱਗ ਹੱਥ ਇਹ ਫੜਨ ਨਹੀਂ ਦਿੰਦੇ
maiM milAM gala lagga hattha iha pha.Dana nahIM diMde
I meet them with a hug, but my team doesn't even let them shake hands,
ਮਾੜੇ ਬੰਦੇ ਨੂੰ ਤਾਂ ਕੋਲ ਸੱਚੀ ਖੜਨ ਨਹੀਂ ਦਿੰਦੇ
mA.De baMde nUM tAM kola sachchI kha.Dana nahIM diMde
They don't truly let a common man stand near me,
ਜੇ ਕੋਈ ਫੋਟੋ ਦੇ ਲਈ ਆਉਂਦਾ ਮੈਂ ਬਿਠਾਵਾਂ ਰੂਮ ‘ਚ
je koI phoTo de laI AuMdA maiM biThAvAM rUma ‘cha
If someone comes for a photo, I'd have them sit in my room,
ਤੇ ਇਹ ਬਾਹਰੋਂ ਮੋੜ ਦੇਣ ਘਰੇ ਵੜਨ ਨਹੀਂ ਦਿੰਦੇ
te iha bAharoM mo.Da deNa ghare va.Dana nahIM diMde
But my guards turn them away and don't let them enter the house.