Theek Hai Na Tu ?

by Sarang Sikanderft Jaani, B Praak

ਨਾ ਨਾ ਨਾ...
nA nA nA...
Na na na...
ਕਦੇ ਸ਼ੀਸ਼ੇ ਅੱਗੇ ਖੜ੍ਹ ਜਾਨਾਂ ਮੈਂ
kade sa਼Isa਼e agge kha.Dha jAnAM maiM
Sometimes I stand before the mirror
ਬੱਸ ਸ਼ੀਸ਼ੇ ਵਿਚ ਹੀ ਵੜ ਜਾਨਾਂ ਮੈਂ
bassa sa਼Isa਼e vicha hI va.Da jAnAM maiM
As if I’m about to lose myself within the glass

ਕਦੇ ਮੈਂ ਛਾਂ ਤੋਂ ਧੁੱਪ ਲੱਗਾਂ ਕਦੇ ਮੈਂ ਮੈਨੂੰ ਚੁੱਪ ਲੱਗਾਂ
kade maiM ChAM toM dhuppa laggAM kade maiM mainUM chuppa laggAM
Sometimes I feel like sun amidst the shade, sometimes I feel like my own silence
ਕਦੇ ਲੱਗੇ ਮੈਨੂੰ ਕਿ ਚੀਖਿਆ ਨਾ ਤੂੰ
kade lagge mainUM ki chIkhiA nA tUM
Sometimes I feel like you haven't screamed at all
ਮੇਰਾ ਕੋਈ ਹਾਲ ਨਹੀਂ ਪੁੱਛਦਾ
merA koI hAla nahIM puchChadA
Since no one ever asks how I am doing
ਤਾਹੀਓਂ ਹਰ ਰੋਜ਼ ਖ਼ੁਦ ਨੂੰ ਪੁੱਛ ਲੈਂਦਾ ਕਿ ਠੀਕ ਐਂ ਨਾ ਤੂੰ
tAhIoM hara roja਼ kha਼uda nUM puchCha laiMdA ki ThIka aiM nA tUM
That’s why every day I ask myself, "Are you alright?"

ਕਦੇ ਕਦੇ ਸੋਚਾਂ ਮੈਂ ਤਾਂ ਮਰ ਕਿਉਂ ਜੀ ਰਿਹਾਂ
kade kade sochAM maiM tAM mara kiuM jI rihAM
Sometimes I wonder why I am living this half-death
ਪਾਗਲ ਮੈਂ ਕਿਹਦੇ ਲਈ ਹੰਝੂ ਪੀ ਰਿਹਾਂ
pAgala maiM kihade laI haMjhU pI rihAM
Like a fool, for whom am I swallowing these tears?

ਮੈਨੂੰ ਮੇਰੇ ਆਪਣੇ ਕਹਿੰਦੇ ਨੇ ਜੋ ਮੇਰੇ ਨਾਲ ਹੀ ਰਹਿੰਦੇ ਨੇ
mainUM mere ApaNe kahiMde ne jo mere nAla hI rahiMde ne
My own people tell me—those who stay right by my side—
ਸਾਡੇ ਮੱਥੇ 'ਤੇ ਜਾਨੀ ਵਿਹਲੀ ਕਿਹਾ ਨਾ ਤੂੰ
sADe matthe 'te jAnI vihalI kihA nA tUM
Don't go etching 'useless' on our foreheads, Jaani `[Self-reference to the song's lyricist/artist]`
ਮੇਰਾ ਕੋਈ ਹਾਲ ਨਹੀਂ ਪੁੱਛਦਾ
merA koI hAla nahIM puchChadA
Since no one ever asks how I am doing
ਤਾਹੀਓਂ ਹਰ ਰੋਜ਼ ਖ਼ੁਦ ਨੂੰ ਪੁੱਛ ਲੈਂਦਾ ਕਿ ਠੀਕ ਐਂ ਨਾ ਤੂੰ
tAhIoM hara roja਼ kha਼uda nUM puchCha laiMdA ki ThIka aiM nA tUM
That’s why every day I ask myself, "Are you alright?"
ਮੇਰਾ ਕੋਈ ਹਾਲ ਨਹੀਂ ਪੁੱਛਦਾ
merA koI hAla nahIM puchChadA
Since no one ever asks how I am doing
ਤਾਹੀਓਂ ਹਰ ਰੋਜ਼ ਖ਼ੁਦ ਨੂੰ ਪੁੱਛ ਲੈਂਦਾ ਕਿ ਠੀਕ ਐਂ ਨਾ ਤੂੰ
tAhIoM hara roja਼ kha਼uda nUM puchCha laiMdA ki ThIka aiM nA tUM
That’s why every day I ask myself, "Are you alright?"
ਖ਼ਾਲੀ ਮੇਰੀ ਰੂਹ ਨੂੰ ਯਾਰਾ ਭਰਨ ਵਾਲਾ ਕੋਈ ਨਹੀਂ
kha਼AlI merI rUha nUM yArA bharana vAlA koI nahIM
There is no one, my friend `[Yaar: close friend/brotherly figure]`, to fill my hollow soul
ਕਹਿੰਦੇ ਤਾਂ ਸਾਰੇ ਪਰ ਪਿਆਰ ਕਰਨ ਵਾਲਾ ਕੋਈ ਨਹੀਂ
kahiMde tAM sAre para piAra karana vAlA koI nahIM
Everyone claims to, but there is no one to truly love me
ਖ਼ਾਲੀ ਮੇਰੀ ਰੂਹ ਨੂੰ ਯਾਰਾ ਭਰਨ ਵਾਲਾ ਕੋਈ ਨਹੀਂ
kha਼AlI merI rUha nUM yArA bharana vAlA koI nahIM
There is no one, my friend `[Yaar: close friend/brotherly figure]`, to fill my hollow soul
ਕਹਿੰਦੇ ਤਾਂ ਸਾਰੇ ਪਰ ਪਿਆਰ ਕਰਨ ਵਾਲਾ [?]
kahiMde tAM sAre para piAra karana vAlA [?]
Everyone claims to, but there is no one to truly...
ਮੇਰੇ ਖ਼ਾਬਾਂ ਦੀ ਮੌਤ ਹੋਈ ਫਿਰ ਮੇਰੇ ਨਾਲ ਆ ਕੇ ਰੋਈ
mere kha਼AbAM dI mauta hoI phira mere nAla A ke roI
The death of my dreams occurred, and then it sat and wept with me
ਤੇ ਪੁੱਛਦੀ ਏ ਮੈਨੂੰ ਕੀ ਚੀਜ਼ ਹੈਂ ਨਾ ਤੂੰ
te puchChadI e mainUM kI chIja਼ haiM nA tUM
And it asks me, "What kind of creature are you?"
ਮੇਰਾ ਕੋਈ ਹਾਲ ਨਹੀਂ ਪੁੱਛਦਾ
merA koI hAla nahIM puchChadA
Since no one ever asks how I am doing
ਤਾਹੀਓਂ ਹਰ ਰੋਜ਼ ਖ਼ੁਦ ਨੂੰ ਪੁੱਛ ਲੈਂਦਾ ਕਿ ਠੀਕ ਐਂ ਨਾ ਤੂੰ
tAhIoM hara roja਼ kha਼uda nUM puchCha laiMdA ki ThIka aiM nA tUM
That’s why every day I ask myself, "Are you alright?"
ਮੇਰਾ ਕੋਈ ਹਾਲ ਨਹੀਂ ਪੁੱਛਦਾ
merA koI hAla nahIM puchChadA
Since no one ever asks how I am doing
ਤਾਹੀਓਂ ਹਰ ਰੋਜ਼ ਖ਼ੁਦ ਨੂੰ ਪੁੱਛ ਲੈਂਦਾ ਕਿ ਠੀਕ ਐਂ ਨਾ ਤੂੰ
tAhIoM hara roja਼ kha਼uda nUM puchCha laiMdA ki ThIka aiM nA tUM
That’s why every day I ask myself, "Are you alright?"

Share

More by Sarang Sikander

View all songs →