Apradhi

by Sardar Khehraft 4TheWorld

ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly [Yaar: close friends/brothers; used here as a self-reference] is a criminal
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ho maMgadI phireM tUM satta janamAM dA sAthI
O, you keep asking for a partner for seven lifetimes
ਯਾਰ ਤੇਰਾ ਕਾਗ਼ਜ਼ਾਂ ਚ ਪੱਕਾ ਅਪਰਾਧੀ
yAra terA kAga਼ja਼AM cha pakkA aparAdhI
But your man is a confirmed criminal in the official records
ਤੇਜ਼ ਨੀ ਲਵ ਹੋਇਆ ਯਾਰਾਂ ਦੇ ਯਾਰ ਕੱਢੇ
teja਼ nI lava hoiA yArAM de yAra kaDDhe
Love didn't happen fast, friends have always saved their brothers
ਕਹੋ ਜਿੰਨੇ ਭਿੜੇ ਕਿੰਨਿਆਂ ਨੇ ਵੈਰ ਖੱਟ ਲਏ
kaho jiMne bhi.De kiMniAM ne vaira khaTTa lae
Tell me, of those who clashed, how many have earned our enmity?
ਤੇ ਮੈਂ ਸੱਪਾਂ ਦੀਆਂ ਸਿਰੀਆਂ ਤੋਂ ਜ਼ਹਿਰ ਕੱਢ ਲਏ
te maiM sappAM dIAM sirIAM toM ja਼hira kaDDha lae
I have extracted venom from the very heads of snakes
ਕੀਤੇ ਨਹੀਂ ਵਿਖਾਵੇ ਕਦੇ ਫ਼ਾਇਰ ਕੱਢ ਕੇ
kIte nahIM vikhAve kade pha਼Aira kaDDha ke
I never made a show of it by firing shots in the air
ਨੌਵੀਂ ਦੇ ਵਿਚ ਸੀ ਬਰੇਟਾ ਰੱਖ ਲਏ
nauvIM de vicha sI bareTA rakkha lae
I had already kept a Beretta while in the ninth grade
ਅੰਡਰ ਸੀ 16 ਜਦੋਂ ਗੋਲੀ ਮੈਂ ਚਲਾਤੀ
aMDara sI 16 jadoM golI maiM chalAtI
I was under sixteen when I first fired a bullet
ਚੈਂਬਰ ‘ਚ ਯਾਰ ਨੇ ਸੀ ਪੰਜ ਵੀ ਚੜ੍ਹਾਤੀ
chaiMbara ‘cha yAra ne sI paMja vI cha.DhAtI
In the chamber, this friend had even loaded five more
ਲੱਗੀ 307 ਰਹਿ ਗਈ 302 ਬਾਕੀ
laggI 307 rahi gaI 302 bAkI
I was charged with Section 307 [Attempt to murder], only 302 [Murder charge] remains
ਲੱਭਦੀ ਫਿਰੇ ਨੀ ਪਿੱਛੇ ਮਿੱਤਰਾਂ ਨੂੰ ਖ਼ਾਕੀ
labbhadI phire nI pichChe mittarAM nUM kha਼AkI
The khaki [Police in traditional tan uniforms] keeps searching for yours truly
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ho maMgadI phireM tUM satta janamAM dA sAthI
O, you keep asking for a partner for seven lifetimes
ਯਾਰ ਤੇਰਾ ਕਾਗ਼ਜ਼ਾਂ ਚ ਪੱਕਾ ਅਪਰਾਧੀ
yAra terA kAga਼ja਼AM cha pakkA aparAdhI
But your man is a confirmed criminal in the official records
ਡੱਬੀ ਭਰੀ ਪਈ ਆ ਨੀ
DabbI bharI paI A nI
The box is filled to the brim
ਉਹ ਪਾਰੋਂ ਤੋਂ ਮੰਗਾਈ ਆ ਨੀ ਧੂੰਏਂ ਵਾਲੀ ਆਈ ਆ
uha pAroM toM maMgAI A nI dhUMeM vAlI AI A
It was ordered from across the border, the smoky stuff has arrived
ਬਾਬੇ ਨੇ ਵੀ ਮੋਟੀ ਗੋਲੀ ਵੱਟ ਕੇ ਫੜਾਈ ਆ
bAbe ne vI moTI golI vaTTa ke pha.DAI A
The elder [Baba: a term for a dealer or a holy man, used ironically here] prepared a thick pill and handed it over
ਨਵਾਂ ਜੇ ਕੋਈ ਪੁੱਛੇ ਉਹਨੂੰ ਕਹਿ ਦਈਏ ਦਵਾਈ ਆ
navAM je koI puchChe uhanUM kahi daIe davAI A
If some newcomer asks, we tell him it's just medicine
ਜਿੱਥੇ ਬੈਠੇ ਯਾਰ ਉੱਥੇ ਖੁੱਲ੍ਹੀ ਵਰਤਾਈ ਆ
jitthe baiThe yAra utthe khullhI varatAI A
Wherever the brothers sit, it is distributed freely
ਪੁਲ ਖੜ੍ਹੀ ਲਹਿਰ ਹੁਣ ਮਿੱਤਰਾਂ ਦੀ ਚਾਂਦੀ
pula kha.DhI lahira huNa mittarAM dI chAMdI
The tide is high and now this friend is rolling in silver
ਕਿੱਲੋਆਂ ‘ਚ ਵੇਚੀ ਤੇ ਸਟਾਂਕਾਂ ‘ਚ ਆ ਖਾਧੀ
killoAM ‘cha vechI te saTAMkAM ‘cha A khAdhI
Sold by the kilos and consumed by the [Stank: traditional unit of weight, ~58g]
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਯਾਰ ਤੇਰਾ ਯਾਰ ਤੇਰਾ
yAra terA yAra terA
Yours truly is just like that...
ਏਦਾਂ ਹੀ ਚੱਲਦੇ ਤੇ
edAM hI challade te
And so it goes on
ਪੰਜ-ਸੱਤ ਕੇਸ ਪਹਿਲਾਂ ਚੱਲਦੇ ਆ ਯਾਰ ਤੇ
paMja-satta kesa pahilAM challade A yAra te
Five or seven cases are already pending against yours truly
ਨਿੱਕਲੇ ਮਜੈਲ ਰਹਿਣ ਤਾਂ ਵੀ ਬਿੱਲੋ ਮਾਰ ‘ਤੇ
nikkale majaila rahiNa tAM vI billo mAra ‘te
Even then, these [Majail: people from the Majha region of Punjab] stay on the hunt, [Billo: a term of endearment for a beautiful girl]
ਬੜੇ ਨਾਕੇ ਟੱਪਿਆ ਕਰਾਲੀ ਮੇਰੀ ਥਾਰ ਨੇ
ba.De nAke TappiA karAlI merI thAra ne
My Thar [Mahindra Thar: a popular rugged SUV] has jumped many police checkpoints
ਛੱਡੀਆਂ ਨੇ ਆਸਾਂ ਬੱਸ ਉਸ ਕਰਤਾਰ ‘ਤੇ
ChaDDIAM ne AsAM bassa usa karatAra ‘te
I have placed all my hopes only on that Creator
ਮਾਤੜ ਬੰਦੇ ‘ਤੇ ਪ੍ਰਭਾਵ ਨਹੀਂ ਉਹ ਮਾਰਦੇ
mAta.Da baMde ‘te prabhAva nahIM uha mArade
I don't try to intimidate the humble or the weak
ਡੁੱਬ ਗਿਆ ਬੜੇ ਜਿਹੜੇ ਜੱਟ ਨੂੰ ਸੀ ਮਾਰਦੇ
Dubba giA ba.De jiha.De jaTTa nUM sI mArade
Many who tried to strike down the [Jatt: a member of the land-owning agricultural community known for pride and lifestyle] have drowned
ਜੱਟ ਨੂੰ ਸੀ ਮਾਰਦੇ
jaTTa nUM sI mArade
Tried to strike the [Jatt]
ਭਾਊ ਭਾਊ
bhAU bhAU
Brother, brother...
ਰੱਖਾਂ ਰੱਬ ‘ਤੇ ਯਕੀਨ ਮੰਨਦਾ ਨਹੀਂ ਲੂਮਿਨਾਤੀ
rakkhAM rabba ‘te yakIna maMnadA nahIM lUminAtI
I keep faith in God, I don't believe in the Illuminati
ਯਾਰ ਤੇਰਾ ਯਾਰ ਤੇਰਾ
yAra terA yAra terA
Yours truly is...
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ho maMgadI phireM tUM satta janamAM dA sAthI
O, you keep asking for a partner for seven lifetimes
ਯਾਰ ਤੇਰਾ ਕਾਗ਼ਜ਼ਾਂ ਚ ਪੱਕਾ ਅਪਰਾਧੀ
yAra terA kAga਼ja਼AM cha pakkA aparAdhI
But your man is a confirmed criminal in the official records
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਯਾਰ ਤੇਰਾ ਯਾਰ ਤੇਰਾ ਅਪਰਾਧੀ
yAra terA yAra terA aparAdhI
Yours truly is a criminal
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ho maMgadI phireM tUM satta janamAM dA sAthI
O, you keep asking for a partner for seven lifetimes
ਯਾਰ ਤੇਰਾ
yAra terA
Yours truly...

Share

More by Sardar Khehra

View all songs →