Black Karde
ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
piMDa bahutiAM nUM sa਼kka A balaika karade
Most folks in the village suspect I'm dealing in the black [Black: illegal trade/black market]
ਨੀ ਦੋ ਨੰਬਰ ਦੇ ਧੰਦੇ ਉੱਤੇ ਐਸ਼ ਕਰਦੇ
nI do naMbara de dhaMde utte aisa਼ karade
Living a life of luxury on illicit businesses, [Ni/Nee: a gender-specific vocative used to address a woman directly]
ਗਲੀਆਂ 'ਚ ਫਿਰਦੇ ਟਰੈਪ ਕਰਦੇ
galIAM 'cha phirade Taraipa karade
Roam the streets [Trap: selling drugs/operating in the underworld]
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black, [Ni/Nee: a gender-specific vocative used to address a woman directly]
ਰਹਿੰਦੇ ਵਿਚ ਆ ਕੈਨੇਡਾ ਕੰਮ ਬੈਕ ਕਰਦੇ
rahiMde vicha A kaineDA kaMma baika karade
Living in Canada but still running operations back home
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black

ਰਹਿੰਦੀ ਰਿਸਕ ਤੇ ਲਾਈਫ ਕਿੱਥੇ ਗੱਡੀ ਖੜਦੀ
rahiMdI risaka te lAIpha kitthe gaDDI kha.DadI
Life stays on the edge, the car never stops moving
ਗੱਲ ਆਖਦੇ ਨੀ ਸੌਖੀ ਆ ਬਲੈਕ ਕਰਨੀ
galla Akhade nI saukhI A balaika karanI
They say it's easy, but it’s hard to hustle in the black
ਕਿੱਦਾਂ ਪਾਰ ਤੋਂ ਮੰਗਵਾਉਣੀਆਂ ਸਕੀਮ ਚੱਲਦੀ
kiddAM pAra toM maMgavAuNIAM sakIma challadI
Schemes are always running on how to import from across the border
ਪੈਂਦੀ ਬਾਰਡਰ ਦੀ ਗੋਲੀ ਅੱਗੇ ਹਿੱਕ ਧਰਨੀ
paiMdI bAraDara dI golI agge hikka dharanI
One must place their chest right in front of the border-guard's bullet
ਡਰ ਸਾਰਿਆਂ ਨੂੰ ਕਿਹਨੇ ਗਵਾਹੀ ਭਰਨੀ
Dara sAriAM nUM kihane gavAhI bharanI
Everyone is scared, wondering who will stand as a witness
ਜਿੰਨਾ ਚਿਰ ਚੱਲੇ ਸਾਹ ਮੈਂ ਬਲੈਕ ਕਰਨੀ
jiMnA chira challe sAha maiM balaika karanI
As long as I draw breath, I’ll keep dealing in the black
ਕੀਤੀ ਫੀਮ ਦੀ ਆ ਚਿੱਟੇ ਨੂੰ ਨਾ ਟੱਚ ਕਰਦੇ
kItI phIma dI A chiTTe nUM nA Tachcha karade
I’ve only dealt in [Feem: raw opium], I never touch the "white" [Synthetic drugs/Heroin]
ਬਾਪੂ ਤੋਏ ਤੋਂ ਤੜੰਗੇ ਕੰਮ ਕੈਸ਼ ਕਰਦੇ
bApU toe toM ta.DaMge kaMma kaisa਼ karade
The work my father started, I’ve turned into cold hard cash
ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
piMDa bahutiAM nUM sa਼kka A balaika karade
Most folks in the village suspect I'm dealing in the black
ਨੀ ਦੋ ਨੰਬਰ ਦੇ ਧੰਦੇ ਉੱਤੇ ਐਸ਼ ਕਰਦੇ
nI do naMbara de dhaMde utte aisa਼ karade
Living a life of luxury on illicit businesses, [Ni/Nee: a gender-specific vocative used to address a woman directly]
ਗਲੀਆਂ 'ਚ ਫਿਰਦੇ ਟਰੈਪ ਕਰਦੇ
galIAM 'cha phirade Taraipa karade
Roam the streets [Trap: selling drugs/operating in the underworld]
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black
ਕੀਤਾ ਸੰਦਾਂ ਦਾ ਵੀ ਜੱਟ ਨੇ ਵਪਾਰ ਸੋਹਣੀਏ
kItA saMdAM dA vI jaTTa ne vapAra sohaNIe
[Yours truly] has even traded in "tools" [Guns/Weapons], my beauty
ਮਾਝਾ ਗੜ੍ਹ ਆ ਤੇ ਯੂਪੀ ਕਾਰੋਬਾਰ ਸੋਹਣੀਏ
mAjhA ga.Dha A te yUpI kArobAra sohaNIe
[Majha: the central region of Punjab, known for its warrior history] is the fort, and UP is where the business runs
ਇੱਕ ਤੀਹ ਦਾ ਤੇ ਬੱਤੀ ਦੇ ਆ ਚਾਰ ਨੀ
ikka tIha dA te battI de A chAra nI
A .30 bore for one-thirty, and four pieces of .32 caliber
ਸਕਾਰਪੀਓ 'ਚ ਸਕੀਮ ਨਾਲੇ ਠਾਰ ਨੀ
sakArapIo 'cha sakIma nAle ThAra nI
A scheme in the Scorpio and a .18 caliber too
ਮਾਮੇ ਕਰਦੇ ਆ ਭਾਲ ਨੀ ਬਰਾੜ ਯਾਰ ਦੀ
mAme karade A bhAla nI barA.Da yAra dI
The "uncles" [Mame: slang for police] are searching for your friend Brar [Self-reference to the artist/circle]
ਕਾਲੀ ਗੱਡੀ ਆਵੇ ਸ਼ਹਿਰ ਰੋਜ਼ ਬਾਹਰੋਂ ਬਾਹਰ ਦੀ
kAlI gaDDI Ave sa਼hira roja਼ bAharoM bAhara dI
The black car circles the city daily, staying on the outskirts
ਮੇਰੀ ਮਾਂ ਰਹਿੰਦੀ ਮੱਥੇ ਉੱਤੇ ਹੱਥ ਮਾਰਦੀ
merI mAM rahiMdI matthe utte hattha mAradI
My mother keeps hitting her forehead in worry
ਚੁੱਕੀ ਪੈਰਾਂ ਦੀ ਆ ਮਿੱਟੀ ਲੱਗੇ ਤੇਰੇ ਯਾਰ ਦੀ
chukkI pairAM dI A miTTI lagge tere yAra dI
The very dust from your man's feet is being hunted down
ਸਾਡੀ ਦਿੰਦਾ ਨਾ ਗਵਾਹੀ ਕੋਈ ਨੰਬਰਦਾਰ ਨੀ
sADI diMdA nA gavAhI koI naMbaradAra nI
No [Nambardar: village headman/revenue officer] will testify in our favor
ਪਿੰਡ ਦਿੰਦਾ ਨਾ ਗਵਾਹੀ ਕੋਈ ਨੰਬਰਦਾਰ ਨੀ
piMDa diMdA nA gavAhI koI naMbaradAra nI
The village [Nambardar: village headman/revenue officer] won't stand witness for us
ਸਾਡੀ ਲੱਗੇ ਨਾ ਜ਼ਮਾਨਤ ਵੀ ਬਾਹਰੋਂ ਬਾਹਰ ਨੀ
sADI lagge nA ja਼mAnata vI bAharoM bAhara nI
We can't even get bail from the outside
ਮੂੰਹ ਤੇ ਬੋਲਦੇ ਨੀ ਸ਼ਿੱਟ ਟਾਕ ਬੈਕ ਕਰਦੇ
mUMha te bolade nI sa਼iTTa TAka baika karade
They don't say it to my face, they just [Shit talk: talk behind one's back]
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black, [Ni/Nee: a gender-specific vocative used to address a woman directly]
ਮੂੰਹ ਤੇ ਬੋਲਦੇ ਨੀ ਸ਼ਿੱਟ ਟਾਕ ਬੈਕ ਕਰਦੇ
mUMha te bolade nI sa਼iTTa TAka baika karade
They don't say it to my face, they just [Shit talk: talk behind one's back]
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black, [Ni/Nee: a gender-specific vocative used to address a woman directly]
ਗਲੀਆਂ 'ਚ ਫਿਰਦੇ ਟਰੈਪ ਕਰਦੇ
galIAM 'cha phirade Taraipa karade
Roam the streets [Trap: selling drugs/operating in the underworld]
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black
ਰਹਿੰਦੇ ਵਿਚ ਆ ਕੈਨੇਡਾ ਕੰਮ ਬੈਕ ਕਰਦੇ
rahiMde vicha A kaineDA kaMma baika karade
Living in Canada but still running operations back home
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ ਬਲੈਕ ਕਰਦੇ
nI piMDa bahutiAM nUM sa਼kka A balaika karade
Most folks in the village suspect I'm dealing in the black
ਕੀਤੀ ਪਿੰਡ ਆ ਬਲੈਕ ਅਜੇ ਕਰਨੀ ਕੈਨੇਡਾ
kItI piMDa A balaika aje karanI kaineDA
I've conquered the black trade in the village, now I'll do it in Canada
ਡਾਢੇ ਮਾਲਕ ਨੇ ਦਿੱਤਾ ਕਦੀ ਲੱਗਣ ਨੀ ਠੇਡਾ
DADhe mAlaka ne dittA kadI laggaNa nI TheDA
The Almighty Master has never let me stumble
ਜੇ ਤੂੰ ਪਾਲੀ ਫਿਰੇਂ ਵਹਿਮ ਤੇਰਾ ਕੱਢਣਾ ਭੁਲੇਖਾ
je tUM pAlI phireM vahima terA kaDDhaNA bhulekhA
If you're harboring a delusion, I'll clear your misunderstanding
ਮੁੰਡੇ ਘੁੰਮਦੇ ਆ ਸੱਰੀ ਡੱਬ ਰੱਖਦੇ ਬਰੇਟਾ
muMDe ghuMmade A sarrI Dabba rakkhade bareTA
The boys roam in Surrey with Berettas tucked in their waists
ਪੰਜ ਸਾਲਾਂ ਦੀ ਗਰਾਰੀ ਜੱਟਾਂ ਨੇ ਦਿੱਤੀ ਭੰਨਣੀ
paMja sAlAM dI garArI jaTTAM ne dittI bhaMnaNI
This five-year [Garari: stubborn fixation/legal grudge] will be crushed by these [Jatts: land-owning community]
ਜੇ ਤੂੰ ਮਾਲਵੇ ਤੋਂ ਆਈ ਮਾਝੇ ਦਾ ਮੈਂ ਜੱਟ ਨੀ
je tUM mAlave toM AI mAjhe dA maiM jaTTa nI
If you've come from [Malwa], I'm a [Jatt] from [Majha]
ਸਾਡੀ ਕਾਲੀ ਜ਼ਿੰਦਗੀ ਤੇ ਤੇਰਾ ਚਿੱਟਾ ਰੰਗ ਨੀ
sADI kAlI ja਼iMdagI te terA chiTTA raMga nI
My life is black/dark, and your complexion is white
ਤੇ ਮੈਂ ਖਾਈ ਜਾਵਾਂ ਮਾਲ ਯਾਰ ਪੀਂਦੇ ਭੰਗ ਨੀ
te maiM khAI jAvAM mAla yAra pIMde bhaMga nI
I keep consuming the "goods" while my brothers smoke [Bhang: cannabis]
ਆਉਣੀ ਪਿੰਡ ਤੋਂ ਕੈਨੇਡਾ ਵਿਚ ਜਹਾਜ਼ ਰੱਖਣੀ
AuNI piMDa toM kaineDA vicha jahAja਼ rakkhaNI
I'll keep a private jet running from the village to Canada
ਦੱਸ ਕਿਹੜੀ ਚਾਹੀਦੀ ਆ ਰੇਟ ਵੱਖ-ਵੱਖ ਨੀ
dassa kiha.DI chAhIdI A reTa vakkha-vakkha nI
Tell me which "stuff" you need, every rate is different
ਵੇਖ ਤੋੜਤੇ ਆ ਲੱਕ ਨੀ ਸ਼ਰੀਕਾਂ ਦੇ ਕੁੜੇ
vekha to.Date A lakka nI sa਼rIkAM de ku.De
Look, I've broken the backs of my rivals, girl
ਬੀਓ ਚੱਲਦੇ ਆ ਮੁੰਡੇ ਨੀ ਤਰੀਕਾਂ ਤੋਂ ਕੁੜੇ
bIo challade A muMDe nI tarIkAM toM ku.De
The boys are doing "B.O." [Business Operations] while dodging court dates
ਰਾਸ ਆਈ ਜਾਂਦੀ ਆਈ ਕਦੀ ਨੋਟ ਨੀ ਥੋੜ੍ਹੇ
rAsa AI jAMdI AI kadI noTa nI tho.Dhe
The money is suiting me, I'm never short on notes
ਅਜੇ ਕਰਨੀ ਬਲੈਕ ਜੱਟਾ ਮੋਟੀ ਲੱਗਣੀ
aje karanI balaika jaTTA moTI laggaNI
The [Jatt] is yet to pull off a massive deal in the black
ਲਿਖੀ ਕਰਮਾਂ 'ਚ ਜੇਲ੍ਹ ਵਾਲੀ ਰੋਟੀ ਲੱਗਣੀ
likhI karamAM 'cha jelha vAlI roTI laggaNI
If it's written in my destiny, I'll eat the bread of a prison cell