Level
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with,
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
te maiM phiradA sa਼rIkAM galla paiNa nUM
And I'm looking to confront my rivals.
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
kalle TAladA nA mulla phirAM laiNa nUM
I don't shy away alone; I'm seeking to settle scores.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with,
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
te maiM phiradA sa਼rIkAM galla paiNa nUM
And I'm looking to confront my rivals.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with.
ਖੁੱਤੀ ਪੈਂਦੀ ਹਰ ਕੋਨੇ ਡਾਊਨ ਟਾਊਨ
khuttI paiMdI hara kone DAUna TAUna
My influence is felt in every corner of downtown,
ਗੁੱਚੀ ਪੈਰਾਂ 'ਚ ਤੇ ਮੋਢੇ ਲੂਈ ਟਾਊਨ
guchchI pairAM 'cha te moDhe lUI TAUna
Gucci on my feet and Louis [Vuitton] on my shoulder.
ਦੱਸ ਜੱਟ ਮੱਤ ਡੱਕ ਲਊਗਾ ਕੌਣ
dassa jaTTa matta Dakka laUgA kauNa
Tell me, who will dare to stop a Jatt's resolve,
ਜਦੋਂ ਮਾਝੇ ਵਾਲੇ ਗੇੜੇ ਉੱਤੇ ਆਉਣ
jadoM mAjhe vAle ge.De utte AuNa
When the Majha boys come rolling in?
ਵੋਟਾਂ ਦੀਆਂ ਥੱਦੀਆਂ ਕਸਟਮ ਗੱਡੀਆਂ
voTAM dIAM thaddIAM kasaTama gaDDIAM
Custom cars, stacked like ballot boxes,
ਤੱਕਦੇ ਨੇ ਲੋਕੀ ਬਿੱਲੋ ਚੱਕ ਚੱਕ ਅੱਡੀਆਂ
takkade ne lokI billo chakka chakka aDDIAM
People watch, girl, standing on their tiptoes.
ਨਾਪੀ ਜਾਣ ਸੜਕਾਂ ਥੱਲੇ ਰੇਂਜਾਂ ਮਰਸਾਂ
nApI jANa sa.DakAM thalle reMjAM marasAM
Range Rovers and Mercedes-Benz measure the roads below,
ਚਾਲ ਵਿਚ ਮੜਕਾਂ ਤੇ ਕਈਆਂ ਅੱਖੀਂ ਰੜਕਾਂ
chAla vicha ma.DakAM te kaIAM akkhIM ra.DakAM
Swagger in my stride, and a thorn in many eyes.
ਕਾਰਬਨ ਪਾਈਪ ਵਾਈਡ ਬੋਡੀ ਕਿੱਟ ਲੈਂਬੋ
kArabana pAIpa vAIDa boDI kiTTa laiMbo
Carbon pipe, wide-body kit Lambo [Lamborghini],
ਮੁੰਡਾ ਸ਼ਹਿਰ ਤੇਰੇ ਘੁੰਮੇ ਬਣ ਰੈਂਬੋ
muMDA sa਼hira tere ghuMme baNa raiMbo
This guy roams your city like Rambo.
ਬੈਗ ਤੋਂ ਰੱਖਾਂ ਭਰ ਭਰ ਐਮੋ
baiga toM rakkhAM bhara bhara aimo
I keep my bag full of ammo,
ਰੌਂਦ ਕੱਲਾ ਚੈਂਬਰ 'ਚੋਂ ਠਾ ਕਹਿਣ ਨੂੰ
rauMda kallA chaiMbara 'choM ThA kahiNa nUM
A single round in the chamber, ready to say 'tha' [bang].
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with,
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
te maiM phiradA sa਼rIkAM galla paiNa nUM
And I'm looking to confront my rivals.
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
kalle TAladA nA mulla phirAM laiNa nUM
I don't shy away alone; I'm seeking to settle scores.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with.
ਗੱਲਾਂ ਜੋੜਦਾ ਨਾ ਬਿਨਾਂ ਬਿੱਲੋ ਤੱਤ ਤੋਂ
gallAM jo.DadA nA binAM billo tatta toM
Girl, I don't fabricate talk without substance,
ਪਿੰਡ ਪਾਤੇ ਪਟਾਕੇ ਪੁੱਛੀਂ ਸਾਥ ਤੋਂ
piMDa pAte paTAke puchChIM sAtha toM
We've caused explosions in the village, ask our crew.
ਜਿੱਦਾਂ ਦੁੱਗਾਂ ਵਾਲਾ ਗੁੱਤੋਂ ਫੜ ਰੇਡਰ ਬਿਠਾਉਂਦਾ ਪੁੱਛੀਂ ਹੱਥਾਂ ਦੀ ਗ੍ਰਿੱਪ ਨੀ ਤੂੰ ਬੱਟ ਤੋਂ
jiddAM duggAM vAlA guttoM pha.Da reDara biThAuMdA puchChIM hatthAM dI grippa nI tUM baTTa toM
Just like Duggan-wala pulls a raider down by their braid, ask Butt about the grip of my hands.
ਯਾਰੀ ਲਾਈ ਫਿਰਾਂ ਟੋਪ ਦੇ ਸ਼ੂਟਰਾਂ ਨਾਲ
yArI lAI phirAM Topa de sa਼UTarAM nAla
I've made friends with top shooters,
ਲੋਕੀ ਛੱਡਦੇ ਆ ਰਾਹ ਵੱਜੇ ਹੂਟਰਾਂ ਨਾਲ
lokI ChaDDade A rAha vajje hUTarAM nAla
People clear the way when my sirens blare.
ਨਿੱਕੇ ਹੁੰਦੇ ਤੋਂ ਜਗਾਨਿਆਂ ਨਾਲ ਖੇਡਦਾ
nikke huMde toM jagAniAM nAla kheDadA
Since childhood, I've played with firearms,
ਮੱਥਾ ਮਾਰਿਆ ਨੀ ਗੇਮਾਂ ਕੰਪਿਊਟਰਾਂ ਨਾਲ
matthA mAriA nI gemAM kaMpiUTarAM nAla
I haven't bothered with computer games.
ਜਿੱਥੇ ਅੜੇ ਸਿੰਘ ਪੈਂਦੀਆਂ ਗਰਾਰੀਆਂ
jitthe a.De siMgha paiMdIAM garArIAM
When a Singh [tough man] gets into a fix, things get serious.
ਬਿੱਲੋ ਜਿੰਨਾਂ ਨਾਲ ਲੱਗੀਆਂ ਨੇ ਯਾਰੀਆਂ
billo jiMnAM nAla laggIAM ne yArIAM
Girl, those with whom I have friendships,
ਨਈਓ ਕੱਟਦੇ ਆ ਜੇਲ੍ਹਾਂ ਤੇ ਫ਼ਰਾਰੀਆਂ
naIo kaTTade A jelhAM te pha਼rArIAM
They don't shy away from jails or being on the run.
ਤੇ ਤੂੰ ਫਿਰਦੀ ਮੇਰੇ ਨਾਲ ਲਾਵਾਂ ਲੈਣ ਨੂੰ
te tUM phiradI mere nAla lAvAM laiNa nUM
And you are looking to take wedding vows with me.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with,
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
te maiM phiradA sa਼rIkAM galla paiNa nUM
And I'm looking to confront my rivals.
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
kalle TAladA nA mulla phirAM laiNa nUM
I don't shy away alone; I'm seeking to settle scores.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with.
ਮਜੀਠੀਏ ਦੇ ਜਿੰਨਾ ਮੇਰਾ ਮਾਝੇ 'ਚ ਆ ਟੌਹਰ
majIThIe de jiMnA merA mAjhe 'cha A Tauhara
My swagger in Majha is as much as Majithia's,
ਰਗਾਂ ਦੱਸਦੀਆਂ ਮਾਲਖ਼ਾ ਦਾ ਕਿੰਨਾ ਕੁ ਪਿਓਰ
ragAM dassadIAM mAlakha਼A dA kiMnA ku piora
My veins tell how pure my lineage is.
ਖੜ੍ਹੇ ਪੈਰ ਪਾ ਜਾ ਬੀਕਾਨੇਰੀ ਵਾਲੀ ਦੀ ਰੀਸ
kha.Dhe paira pA jA bIkAnerI vAlI dI rIsa
Go on, right away, try to match the Bikaneri one.
ਚਾਚਾ ਕੱਢ ਕੇ ਲਿਆਵੀਂ ਬਾਰ੍ਹਾਂ ਬੋਰ
chAchA kaDDha ke liAvIM bArhAM bora
Uncle, bring out the twelve-bore [shotgun].
ਵੇਖੀਂ ਟੱਪਦੇ ਆ ਕੰਧਾਂ ਕੁੱਤੀ ਚੋਰ
vekhIM Tappade A kaMdhAM kuttI chora
Watch how the cowardly and thieves jump walls [to escape],
ਜਿਹੜੇ ਭੱਜ ਗਏ ਮੈਦਾਨੋਂ ਹੁਣੇ ਹੋਰ
jiha.De bhajja gae maidAnoM huNe hora
Those who fled the battlefield, there are more now.
ਪਾਈ ਦੂਣੀ ਕਰ ਦਿੰਦੇ ਭਾਜੀ ਮੋੜ
pAI dUNI kara diMde bhAjI mo.Da
We return the favor twofold,
ਹੋਰ ਬਦਲ ਦਿੰਦੇ ਆ ਨਾਲ ਫਿਰਦੇ ਜੋ ਖਹਿਣ ਨੂੰ
hora badala diMde A nAla phirade jo khahiNa nUM
And we change those who come looking for a fight.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with,
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
te maiM phiradA sa਼rIkAM galla paiNa nUM
And I'm looking to confront my rivals.
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
kalle TAladA nA mulla phirAM laiNa nUM
I don't shy away alone; I'm seeking to settle scores.
ਜੱਟਾਂ ਲੈਵਲ ਈ ਚਾਹੀਦਾ ਨਾਲ ਬਹਿਣ ਨੂੰ
jaTTAM laivala I chAhIdA nAla bahiNa nUM
A Jatt needs only level to sit with.