NAZARE

by Sardar Khehra

ਨੀ ਮੈਂ ਵੈਰੀਫ਼ਾਈ ਕਰਾ ਦਊਂ ਤੇਰਾ ਨਾਂ ਬੱਲੀਏ
nI maiM vairIpha਼AI karA daUM terA nAM ballIe
[Ni: a gender-specific vocative used to address a woman directly] I’ll get your name verified, [Billo: a term of endearment for a beautiful girl, often implying light/hazel eyes].
ਦੱਸੀ ਕਿਸੇ ਨੂੰ ਨਾ ਜਿੱਥੇ ਰਹਿੰਦੇ ਥਾਂ ਬੱਲੀਏ
dassI kise nUM nA jitthe rahiMde thAM ballIe
Don't tell a soul the secret place where we reside, my girl.
ਵਾਂਗ ਧੀਆਂ ਤੈਨੂੰ ਰੱਖੂ ਮੇਰੀ ਮਾਂ ਝੱਲੀਏ
vAMga dhIAM tainUM rakkhU merI mAM jhallIe
My mother will cherish you like her own daughter, you crazy girl.
ਕਾਤੋਂ ਬੁੱਲ੍ਹਾਂ ਉੱਤੇ ਰੱਖਦੀ ਨਾਂ ਬੱਲੀਏ
kAtoM bullhAM utte rakkhadI nAM ballIe
Why do you keep my name constantly on your lips, my girl?
ਬੱਬੂ ਮਾਨ ਦੀ ਤੂੰ ਲਾਈ ਫਿਰੇਂ ਰਿੰਗਟੋਨ ਨੀ
babbU mAna dI tUM lAI phireM riMgaTona nI
You’ve got a Babbu Maan track set as your ringtone, [Ni].
ਮੈਂ ਵੀ ਫੀਮ ਨਾਲ ਲਬੇੜੀ ਫਿਰਾਂ ਆਈਫ਼ੋਨ ਨੀ
maiM vI phIma nAla labe.DI phirAM AIpha਼ona nI
And I’ve got my iPhone smeared with black opium, [Ni].
ਹੁਣੇ ਆਇਆ ਤੇਰੇ ਕੋਲ ਨਾ ਤੂੰ ਲੜ ਨੀ
huNe AiA tere kola nA tUM la.Da nI
I’ve just arrived near you, so don't start a fight now.
ਪਿੰਡੋਂ ਤਿੰਨਾਂ ਘੰਟਿਆਂ 'ਚ ਚੰਡੀਗੜ੍ਹ ਨੀ
piMDoM tiMnAM ghaMTiAM 'cha chaMDIga.Dha nI
I reached Chandigarh from the village in just three hours.
ਕੀ ਕਰਦਾ ਐ ਜ਼ਿੰਦਗੀ 'ਚ ਰੋਲ ਸੁਣ ਕੇ
kI karadA ai ja਼iMdagI 'cha rola suNa ke
Listen to the "role" I play in this life and what I do.
ਕੁੜੀ ਖੁਸ਼ ਬੜੀ ਹੁੰਦੀ ਮੇਰੇ ਬੋਲ ਸੁਣ ਕੇ
ku.DI khusa਼ ba.DI huMdI mere bola suNa ke
The [Kudi: girl/maiden] gets so happy just hearing my words.
ਹੁੰਦੇ ਆ ਨਿਸ਼ਾਨ ਜੱਟਾ ਕੌਲੀ ਚੱਟ ਦੇ
huMde A nisa਼Ana jaTTA kaulI chaTTa de
The sycophants always leave their marks of flattery, [Jatta: address to a Jatt].
ਨਾ ਨਾ ਯਾਰਾਂ ਪਿੱਛੇ ਕਦੇ ਨਹੀਂਓਂ ਨੋਟ ਵੱਟਦੇ
nA nA yArAM pichChe kade nahIMoM noTa vaTTade
No, no, [yours truly] never changes his stance for money over friends.
ਲੌਢੇ ਵੇਲੇ ਬੋਤਲਾਂ ਦੇ ਡੱਟ ਪੱਟਦੇ
lauDhe vele botalAM de DaTTa paTTade
At sunset, we pop the seals off the liquor bottles.
ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
karamAM 'cha likhe A nI yAra jaTTa de
Loyal [Yaar: close friends/brothers; carries significant cultural weight regarding loyalty] are written in a [Jatt: a member of the land-owning agricultural community known for pride and lifestyle]’s destiny.
ਬਿੱਲੋ ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
billo karamAM 'cha likhe A nI yAra jaTTa de
[Billo], loyal brothers are written in this [Jatt]’s destiny.
ਬਿੱਲੋ ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
billo karamAM 'cha likhe A nI yAra jaTTa de
[Billo], loyal brothers are written in this [Jatt]’s destiny.
ਮੁੱਕਦੇ ਆ ਰੌਲੇ ਕਿੱਥੇ ਵੱਢਦੇ ਨੀ
mukkade A raule kitthe vaDDhade nI
Where do these feuds ever end? They only get deeper.
ਮੌਜ਼ਰ ਰੱਖੀ ਫਿਰਾਂ ਪੱਟ ਤੇ ਨੀ
mauja਼ra rakkhI phirAM paTTa te nI
I’ve kept a Mauser pistol tucked right against my thigh.
ਉਨ੍ਹਾਂ ਵੈਲੀਆਂ ਨੂੰ ਛੱਡ ਜਿਹੜੇ ਕੱਢਦੇ ਨੀ
unhAM vailIAM nUM ChaDDa jiha.De kaDDhade nI
Forget those petty thugs who only talk and never act.
ਠੇਕੇ ਥਾਣਿਆਂ ਨੂੰ ਗੱਡੀ ਘੁੰਮੇ ਅਕਸਰ ਨੀ
Theke thANiAM nUM gaDDI ghuMme akasara nI
My car is usually found circling between liquor shops and police stations.
ਜੱਟ ਚੱਲੂ ਤੈਨੂੰ ਫੀਮ ਦਾ ਆ ਤਸਕਰ ਨੀ
jaTTa challU tainUM phIma dA A tasakara nI
This [Jatt] will pass you by like an opium smuggler, [Ni].
ਹਾਲੇ ਕੀਤੀ ਸ਼ੁਰੂਆਤ ਕਿੱਥੇ ਗੀਤ ਮੁੱਕੇ ਨੀ
hAle kItI sa਼urUAta kitthe gIta mukke nI
This is just the beginning, the song hasn't even reached its peak.
ਜੱਟ ਪੀ ਜੇ ਦਰਿਆ ਤਾਂ ਵੀ ਬੁੱਲ੍ਹ ਸੁੱਕੇ ਨੀ
jaTTa pI je dariA tAM vI bullha sukke nI
Even if this [Jatt] drank an entire river, his lips would still remain thirsty.
ਮੌਤ ਚੈਂਬਰ 'ਚ ਸੱਜ-ਧੱਜ ਪਈ ਬੱਲੀਏ
mauta chaiMbara 'cha sajja-dhajja paI ballIe
Death sits all dressed up inside the firing chamber, my girl.
ਚੰਗੇ ਭਲੇ ਨੂੰ ਤੂੰ ਕਹਿ ਗਈ ਨਸ਼ੱਈ ਬੱਲੀਏ
chaMge bhale nUM tUM kahi gaI nasa਼ੱI ballIe
You called a perfectly fine man a drug addict, my girl.
ਉੱਠਦੇ ਆ ਪਿੱਛੋਂ ਪਹਿਲਾਂ ਮਾਲ ਵੱਟਦੇ
uTThade A pichChoM pahilAM mAla vaTTade
They wake up and immediately count the profits from the "goods."
ਨੀ ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
nI karamAM 'cha likhe A nI yAra jaTTa de
[Ni], loyal brothers are written in this [Jatt]’s destiny.
ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
karamAM 'cha likhe A nI yAra jaTTa de
Loyal brothers are written in this [Jatt]’s destiny.
ਲਿਖੇ ਕਰਮਾਂ 'ਚ ਜੱਟ ਦੇ ਨਜ਼ਾਰੇ ਸੋਹਣੀਏ
likhe karamAM 'cha jaTTa de naja਼Are sohaNIe
Grand pleasures are written in this [Jatt]’s destiny, beautiful.
18 ਕੱਟੀਆਂ ਮੈਂ ਯਾਰਾਂ ਦੇ ਚੁਬਾਰੇ ਸੋਹਣੀਏ
18 kaTTIAM maiM yArAM de chubAre sohaNIe
I spent eighteen years in the rooftop rooms of my [Yaar], beautiful.
ਤੇ ਤੂੰ ਆਖਦੀ ਏ ਬੰਦ ਕਾਰੋਬਾਰ ਕਰਦੇ ਨੀ
te tUM AkhadI e baMda kArobAra karade nI
And you tell me to shut down all my businesses, [Ni].
ਮੇਰੀ ਜ਼ਿੰਦਗੀ ਦੇ ਰਾਜ਼ ਮੇਰੇ ਨਾਲ ਮਰਨੇ
merI ja਼iMdagI de rAja਼ mere nAla marane
The secrets of my life will die along with me.
ਲਿਖੀ ਕਰਮਾਂ 'ਚ ਜੱਟ ਦੇ ਬਲੈਕ ਸੋਹਣੀਏ
likhI karamAM 'cha jaTTa de balaika sohaNIe
The "black" trade is written in this [Jatt]’s destiny, beautiful.
ਲੋਕੀਂ ਕਹਿੰਦੇ ਉਸਤਾਦ ਮੰਨ ਲੈ ਸੋਹਣੀਏ
lokIM kahiMde usatAda maMna lai sohaNIe
People say, "just accept him as a master of the craft," beautiful.
ਨੀ ਲਿਖੀ ਕਰਮਾਂ 'ਚ ਜੱਟ ਦੇ ਬਲੈਕ ਸੋਹਣੀਏ
nI likhI karamAM 'cha jaTTa de balaika sohaNIe
[Ni], the black riches are written in this [Jatt]’s destiny.
ਨਾ ਨਾ ਰੱਬ ਦੀ ਦਿੱਤੀ ਮਾਲਕ ਨੇ ਪਿੱਠ ਕਦੇ ਲੱਗਣ ਬਿੱਲੋ
nA nA rabba dI dittI mAlaka ne piTTha kade laggaNa billo
No, no, God has never let my back touch the ground in defeat, [Billo].
ਤੇ ਯਾਰ ਮਾੜੇ ਚੰਗੇ ਨਾਲ ਖੜ੍ਹੇ ਫੱਬਣ ਬਿੱਲੋ
te yAra mA.De chaMge nAla kha.Dhe phabbaNa billo
And brothers, whether good or bad, look grand standing by my side, [Billo].
ਸ਼ਹਿਰ ਤੇਰਾ ਚੱਲੇ ਮਿੱਤਰਾਂ ਦੀ ਬੱਲੇ ਬੱਲੇ ਨੀ
sa਼hira terA challe mittarAM dI balle balle nI
In your city, it's [yours truly] who receives all the glory, [Ni].
ਰੱਖੇ ਖੁੱਡਿਆਂ 'ਚ ਵਾੜ ਜੱਟਾਂ ਵੈਰੀ ਦੱਲੇ ਨੀ
rakkhe khuDDiAM 'cha vA.Da jaTTAM vairI dalle nI
This [Jatt] keeps his enemies and cowards locked away in holes, [Ni].
ਖੜ੍ਹੀਆਂ ਉਡੀਕਦੀਆਂ ਮਾਵਾਂ ਕਦੋਂ ਪੁੱਤ ਆਉਣਗੇ ਨੀ
kha.DhIAM uDIkadIAM mAvAM kadoM putta AuNage nI
Mothers stand waiting, wondering when their sons will return home.
ਪਾਏ ਜ਼ਿੰਦਗੀ ਨੂੰ ਜੱਬ ਕਦੋਂ ਸੂਤ ਆਉਣਗੇ ਨੀ
pAe ja਼iMdagI nUM jabba kadoM sUta AuNage nI
When will these complications of life finally be sorted out?
ਸਾਡੇ ਬਾਰੇ ਅੰਦਾਜ਼ੇ ਸਾਡੇ ਵੈਰੀ ਮਾਰਦੇ ਨੀ
sADe bAre aMdAja਼e sADe vairI mArade nI
Our enemies are busy making mere guesses about us, [Ni].
ਮਾਲ ਮੰਡੀ ਦੇ ਮੁਲਾਜ਼ਮ 18-45
mAla maMDI de mulAja਼ma 18-45
Employees of the "goods" market, working the 18-45 shift.
ਕਈ ਕਰ ਗਏ ਫ਼ਨਾਹ ਨੀ ਸਹਾਰੇ ਜੱਟ ਦੇ
kaI kara gae pha਼nAha nI sahAre jaTTa de
Many lost themselves while trying to rely on this [Jatt]’s support.
ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ ਨੀ
karamAM 'cha likhe A nI yAra jaTTa de nI
[Ni], loyal brothers are written in this [Jatt]’s destiny.
ਬਿੱਲੋ ਕਰਮਾਂ 'ਚ ਲਿਖੇ ਆ ਨੀ ਯਾਰ ਜੱਟ ਦੇ
billo karamAM 'cha likhe A nI yAra jaTTa de
[Billo], loyal brothers are written in this [Jatt]’s destiny.

Share

More by Sardar Khehra

View all songs →