PANJAB
by Sardar Khehraft Zehr Vibe, 4TheWorld
ਉਹ ਵੀ ਦਿਨ ਕੈੜੇ ਨੇ ਉਹ ਵੀ ਦਿਨ ਕੈੜੇ ਸੀ
uha vI dina kai.De ne uha vI dina kai.De sI
Those days were tough, and those times were harsh
ਅੱਜ ਆਂ ਬਰੈਂਡ ਕਦੇ ਸੋਹਣੀਏ ਲਫੈਂਡ ਸੀ
ajja AM baraiMDa kade sohaNIe laphaiMDa sI
Today I am a brand, but once, my beauty, I was just a [Lafend: a wandering, aimless youth]
ਹਨੀ ਸਿੰਘ ਵਾਂਗੂੰ ਘਰ ਬਾਪੂ ਨੇ ਨਹੀਂ ਦਿੱਤੀ
hanI siMgha vAMgUM ghara bApU ne nahIM dittI
Unlike Honey Singh, my father didn't just hand me the keys
ਮੈਂ ਆਪੇ ਹੀ ਖਰੀਦੀ ਜਿਹੜੀ ਥੱਲੇ ਮਰਸਡੀਜ਼
maiM Ape hI kharIdI jiha.DI thalle marasaDIja਼
I bought this Mercedes beneath me through my own sweat
ਹੁਣ ਮਿੱਤਰਾਂ ਦਾ ਕੋਈ ਵੀ ਨਾ ਬੌਸ ਮਿੱਠੀਏ
huNa mittarAM dA koI vI nA bausa miTThIe
Now [Mitran: yours truly] has no boss at all, sweetie
ਕਦੇ ਕੀਤੀ ਸੀਗੀ ਨੌ ਤੋਂ ਪੰਜ ਜੌਬ ਮਿੱਠੀਏ
kade kItI sIgI nau toM paMja jauba miTThIe
Though once I used to toil at a nine-to-five job, sweetie
ਇਹ ਤਾਂ ਤੈਨੂੰ ਹੀ ਭੁਲੇਖਾ ਮੁੰਡਾ ਲੱਗਦਾ ਹੰਬਲ
iha tAM tainUM hI bhulekhA muMDA laggadA haMbala
It is only your delusion that this boy seems humble
ਨੀ ਮੈਂ ਰੱਖਦਾ ਮਜੀਠੀਏ ਜਿਹਾ ਰੋਅਬ ਮਿੱਠੀਏ
nI maiM rakkhadA majIThIe jihA roaba miTThIe
[Ni: a gender-specific vocative used to address a woman directly] I maintain a [Majithia: referring to the powerful, stern aura associated with the Majitha lineage] kind of command, sweetie
ਯਾਰੀ ਜੱਟ ਦੀ ਤਾਂ ਰਹੂਗੀ ਆਬਾਦ ਸੋਹਣੀਏ
yArI jaTTa dI tAM rahUgI AbAda sohaNIe
The friendships of a [Jatt: a member of the land-owning agricultural community known for pride and lifestyle] will always flourish, my beauty
ਲੁਧਿਆਣੇ ਭਾਵੇਂ ਇਸਲਾਮਾਬਾਦ ਸੋਹਣੀਏ
ludhiANe bhAveM isalAmAbAda sohaNIe
Whether in Ludhiana or across the border in Islamabad, my beauty
ਕਹੀ ਦਾਦੀ ਦੀ ਹਰੇਕ ਗੱਲ ਯਾਦ ਸੋਹਣੀਏ
kahI dAdI dI hareka galla yAda sohaNIe
Every word spoken by my grandmother is etched in my memory, my beauty
ਤੇ ਕਦੇ ਦਿਲ ਤੋਂ ਨਾ ਨਿਕਲੂ
te kade dila toM nA nikalU
And never from my heart shall it depart
ਕਦੇ ਦਿਲ ਤੋਂ ਨਾ ਨਿਕਲੂ ਪੰਜਾਬ ਸੋਹਣੀਏ
kade dila toM nA nikalU paMjAba sohaNIe
Never from my heart shall Punjab depart, my beauty
ਨੀ ਕਦੇ ਦਿਲ ਤੋਂ ਨਾ ਨਿਕਲੂ ਪੰਜਾਬ ਸੋਹਣੀਏ
nI kade dila toM nA nikalU paMjAba sohaNIe
[Ni: gender-specific vocative] Never from my heart shall Punjab depart, my beauty
ਉਹ ਮੰਨੀ ਹਾਰ ਨਹੀਂ ਤੇ ਛੱਡਿਆ ਨਹੀਂ ਕਾਲਜ
uha maMnI hAra nahIM te ChaDDiA nahIM kAlaja
I didn't accept defeat, and I never dropped out of college
ਬਿਲੀਵ ਅਸੀਂ ਮਿਹਨਤਾਂ ਸਿਰੋਂ ਹੀ ਸਭ ਕੀਤਾ ਏ ਅਚੀਵ
bilIva asIM mihanatAM siroM hI sabha kItA e achIva
Believe me, I achieved everything solely through hard work
ਸਿਰ ਬਾਹਰਲਾ ਕੋਈ ਚੜ੍ਹੇ ਮੁੰਡੇ ਟੰਗਦੇ ਨੇ ਪੁੱਠੇ
sira bAharalA koI cha.Dhe muMDe TaMgade ne puTThe
If any outsider tries to dominate, the boys hang them upside down
ਪਿਆਰ ਮਾਝੇ ਨੇ ਬਥੇਰਾ ਉੱਤੋਂ ਸੂਰਮੇ ਨੇ ਉੱਠੇ
piAra mAjhe ne batherA uttoM sUrame ne uTThe
[Majha: the central region of Punjab known for its warrior history] gave immense love, and from there, heroes arose
ਅਸੀਂ ਸੋਹਣੀਏ ਮਹਾਨ ਵਾਲਾ ਟੈਗ ਕੱਟਣਾ
asIM sohaNIe mahAna vAlA Taiga kaTTaNA
We must strip away the tag of being called just "great," my beauty
ਐਥੇ ਜੱਗ ਉੱਤੇ ਬੜੇ ਹੀ ਮਸ਼ਹੂਰ ਹੁੰਦੇ ਆ
aithe jagga utte ba.De hI masa਼hUra huMde A
To be famous in this world requires a great deal
ਤੇ ਪੈਂਦਾ ਆਪਣਾ ਸ਼ਰੀਰ ਜੱਗ ਉੱਤੇ ਰਾੜਨਾ
te paiMdA ApaNA sa਼rIra jagga utte rA.DanA
One has to burn their own body in the fire of struggle
ਤੇ ਫਲ ਮਿਹਨਤਾਂ ਦੇ ਮਿਲਦੇ
te phala mihanatAM de milade
And the fruits of hard labor are eventually gathered
ਮਿਹਨਤਾਂ ਦੇ ਮਿਲਦੇ ਜ਼ਰੂਰ ਹੁੰਦੇ ਆ
mihanatAM de milade ja਼rUra huMde A
The fruits of labor are surely received
ਨੀ ਫਲ ਮਿਹਨਤਾਂ ਦੇ ਮਿਲਦੇ ਜ਼ਰੂਰ ਹੁੰਦੇ ਆ
nI phala mihanatAM de milade ja਼rUra huMde A
[Ni: gender-specific vocative] The fruits of labor are surely received
ਸਾਨੂੰ ਮਾਰਿਆ ਪੰਜਾਬ ਦੇ ਗੱਦਾਰਾਂ ਨੇ
sAnUM mAriA paMjAba de gaddArAM ne
We were struck down by the traitors of Punjab
ਕਿੰਨੇ ਤੋੜੇ ਪਰਿਵਾਰ ਇਨ੍ਹਾਂ ਤਾਰਾਂ ਨੇ
kiMne to.De parivAra inhAM tArAM ne
How many families were torn apart by these [Taran: barbed wire borders]
ਮਾਰੇ ਕਿੰਨੇ ਸਰਕਾਰ ਦੀਆਂ ਮਾਰਾਂ ਨੇ
mAre kiMne sarakAra dIAM mArAM ne
How many were killed by the strikes of the government
ਬੰਦ ਇੱਕ ਕੀਤਾ ਉੱਠਦੇ ਹਜ਼ਾਰਾਂ ਨੇ
baMda ikka kItA uTThade haja਼ArAM ne
They silenced one, but thousands more arise
ਲਾ ਤੇ ਨੋਟਾਂ ਦੇ ਲੰਗਰ ਕਲਾਕਾਰਾਂ ਨੇ
lA te noTAM de laMgara kalAkArAM ne
The artists have started [Langar: community kitchen/charitable feast] of wealth
ਮਾਵਾਂ ਭੋਲੀਆਂ ਤੇ ਸਿਰ 'ਤੇ ਦੁਆਵਾਂ ਨੇ
mAvAM bholIAM te sira 'te duAvAM ne
The mothers are innocent, and their blessings protect our heads
ਸਾਡੀ ਮਾਰਸ਼ਲ ਕੌਮ ਕੁੜੇ ਯੋਧਿਆਂ ਦੀ
sADI mArasa਼la kauma ku.De yodhiAM dI
Ours is a [Martial Race: referring to the Sikh warrior tradition] of warriors, [Kudi: girl]
ਦਰ 'ਤੇ ਆਇਆ ਭੁੱਖਾ ਕਦੀ ਕੋਈ ਮੋੜਿਆ ਨਹੀਂ
dara 'te AiA bhukkhA kadI koI mo.DiA nahIM
No hungry person has ever been turned away from our door
ਦਿਲ ਭਗਤ ਸਿਓਂ ਤੇ ਨਾਲੇ ਖ਼ਾਲਸਾ ਵੀ ਵਸਿਆ
dila bhagata sioM te nAle kha਼AlasA vI vasiA
The spirit of Bhagat Singh and the [Khalsa: the community of initiated Sikhs] dwells within
ਆਇਆ ਚੜ੍ਹ ਕੇ ਵੈਰੀ ਜੋ ਫੇਰ ਪੁੱਠੇ ਪੈਰੀਂ ਨੱਸਿਆ
AiA cha.Dha ke vairI jo phera puTThe pairIM nassiA
Whenever an enemy came to attack, they fled back on their heels
ਆਹ ਸ਼ੇਰਾਂ ਦਾ ਇਲਾਕਾ ਦੇਸੀ ਖਾਣੇ ਖ਼ੁਰਾਕਾਂ
Aha sa਼erAM dA ilAkA desI khANe kha਼urAkAM
This is the territory of lions, where we eat natural, rustic diets
ਜਿਹੜਾ ਭਿੜਦਾ ਆ ਆ ਕੇ ਸਿੱਧਾ ਪਾਉਨੇ ਪਟਾਕੇ
jiha.DA bhi.DadA A A ke siddhA pAune paTAke
Whoever dares to clash with us, we settle it with [Patake: loud explosions/firecrackers]
ਨੀ ਐਜੂਕੇਸ਼ਨ ਕੋਈ ਬੱਸ ਵਟਸਐਪ ਹੈ
nI aijUkesa਼na koI bassa vaTasaaipa hai
[Ni: gender-specific vocative] There is no education here, only "WhatsApp University"
ਖੇਡ ਖੇਡ ਨੀਤੀਆਂ ਤੇ ਛੋਟਾ ਕੀਤਾ ਮੈਪ ਹੈ
kheDa kheDa nItIAM te ChoTA kItA maipa hai
They played games of policy and shrunk the map of our land
ਉਹ ਚੰਗਿਆਂ ਲਈ ਚੰਗੇ ਤੇ ਮਾੜਿਆਂ ਲਈ ਪਾਪੀ ਆਂ
uha chaMgiAM laI chaMge te mA.DiAM laI pApI AM
We are good for the good, but for the wicked, we are sinners
ਮੌਤ ਦੇ ਮੂਹਰੇ ਵੀ ਜੱਟ ਮਾਰਦੇ ਆ ਥਾਪੀਆਂ
mauta de mUhare vI jaTTa mArade A thApIAM
Even in the face of death, [Jatt: the proud farmer-warrior] slaps his thighs in defiance
ਮੌਤ ਦੇ ਮੂਹਰੇ ਵੀ ਜੱਟ ਮਾਰਦੇ ਆ ਥਾਪੀਆਂ
mauta de mUhare vI jaTTa mArade A thApIAM
Even in the face of death, [Jatt: the proud farmer-warrior] slaps his thighs in defiance
ਨੀ ਮੈਂ ਡੇਲੀ ਸੋਚੀ ਜਾਵਾਂ ਕੱਲ੍ਹ ਨਸ਼ਾ ਪਤਾ ਛੱਡਣਾ
nI maiM DelI sochI jAvAM kallha nasa਼A patA ChaDDaNA
[Ni: gender-specific vocative] Every day I think that tomorrow I will quit these intoxicants
ਔਖਾ ਹੋਜੂ ਗਰਮੀ ਦਾ ਸੀਜ਼ਨ ਹੀ ਕੱਢਣਾ
aukhA hojU garamI dA sIja਼na hI kaDDhaNA
It will be difficult even to endure the summer season
ਹੌਲੀ ਹੌਲੀ ਕਾਲਾ ਮਾਲ ਛੱਡ ਦਾਂਗੇ ਨਖਰੋ
haulI haulI kAlA mAla ChaDDa dAMge nakharo
Slowly, I will quit the [Kala Maal: Black gold/Opium], my graceful one
ਮੈਂ ਪਹਿਲਾਂ ਛੱਡ ਦੇਣਾ ਬਿੱਲੋ ਦਾਰੂ ਨਾਲ ਰੱਜਣਾ
maiM pahilAM ChaDDa deNA billo dArU nAla rajjaNA
But first, [Billo: a term of endearment for a beautiful girl], I will quit getting wasted on liquor
ਪੈਰ ਛੱਡੇ ਨਹੀਂ ਜਦੋਂ ਵੀ ਕੁੜੇ ਗਾਣਾ ਨਿਕਲੇ
paira ChaDDe nahIM jadoM vI ku.De gANA nikale
My feet stayed grounded whenever a new song of mine was released
ਨੀ ਬੰਦਾ ਕਾਟ ਆਫ ਕਰਦਾਂ ਜੇ ਛਾਣਾ ਨਿਕਲੇ
nI baMdA kATa Apha karadAM je ChANA nikale
[Ni: gender-specific vocative] I cut a person off if they turn out to be a sieve/traitor
ਭਾਵੇਂ ਚੰਡੀਗੜ੍ਹ ਰਿਹਾ ਸ਼ੁਰੂ ਤੋਂ ਹੀ ਜੱਟ ਨੀ
bhAveM chaMDIga.Dha rihA sa਼urU toM hI jaTTa nI
Though this [Jatt: proud man] has lived in Chandigarh from the start
ਉਹ ਦਿਲੋਂ ਮੋਨਿਆਂ 'ਚੋਂ ਨਾ ਹੀ ਅਬਿਆਣਾ ਨਿਕਲੇ
uha diloM moniAM 'choM nA hI abiANA nikale
From his heart, the scent of the [Moniyan: village soil] and [Abiana: water tax/canal lands] never left
ਸਾਡਾ ਉਹੀ ਜੱਜ ਉਹੀ ਹੈ ਵਕੀਲ ਸੋਹਣੀਏ
sADA uhI jajja uhI hai vakIla sohaNIe
Our judge and our lawyer are one and the same, my beauty
ਲੱਗੇ ਅਨੰਦਪੁਰ ਸਾਹਿਬ ਦੀ ਤਹਿਸੀਲ ਸੋਹਣੀਏ
lagge anaMdapura sAhiba dI tahisIla sohaNIe
Our jurisdiction belongs to the [Tehsil: administrative sub-district] of Anandpur Sahib, my beauty
ਉੱਦਾਂ ਬਾਬੇ ਦਾ ਬਥੇਰਾ ਕਰਾਂ ਸ਼ੋਅ ਔਫ ਨਾ
uddAM bAbe dA batherA karAM sa਼oa aupha nA
I don't show off much of my devotion to the Almighty
ਵਾਧੂ ਫੋਟੋਆਂ ਨਾ ਪਾਵਾਂ ਨਾ ਹੀ ਰੀਲ ਸੋਹਣੀਏ
vAdhU phoToAM nA pAvAM nA hI rIla sohaNIe
I don't post excessive photos or [Reel: social media short videos], my beauty
ਰਵਾਂ ਸੁਪਨੇ 'ਚ ਏਸ਼ੀਆ ਦੇ ਟੂਰ ਕੱਢਦਾ
ravAM supane 'cha esa਼IA de TUra kaDDhadA
In my dreams, I am always planning a tour of Asia
ਤੇ ਵੱਸ ਚੱਲਦਾ ਜੇ ਨਖਰੋ
te vassa challadA je nakharo
And if it were in my power, my graceful one
ਚੱਲਦਾ ਤਾਂ ਕਦੇ ਨਾ ਪੰਜਾਬ ਛੱਡਦਾ
challadA tAM kade nA paMjAba ChaDDadA
If I had my way, I would never leave Punjab
ਜੇ ਮੇਰਾ ਵੱਸ ਚੱਲੇ ਕਦੇ ਵੀ ਨਾ ਪਿੰਡ ਛੱਡਦਾ
je merA vassa challe kade vI nA piMDa ChaDDadA
If it were up to me, I would never leave my village