Raflan

by Sardar Khehra

ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ ਨੀ
yAra gala takka rapha਼lAM nUM tuMna rakkhade nI
Yours truly [Mitran: this friend/yours truly] keeps the rifles loaded right up to the throat, girl
ਮਾਰ ਫ਼ੈਰ ਉੱਤੇ ਫ਼ੈਰ ਕੰਨ ਸੁੰਨ ਰੱਖਦੇ
mAra pha਼aira utte pha਼aira kaMna suMna rakkhade
Firing shot after shot, keeping the ears deafened
ਖਾ ਕੇ ਛੱਬੀ ਬੋਰ ਅੱਖਾਂ ਨੂੰ ਆ ਭੁੰਨ ਰੱਖਦੇ ਨੀ
khA ke ChabbI bora akkhAM nUM A bhuMna rakkhade nI
Consuming .26 bore [referring to ammunition or intoxication], keeping the eyes blazing red
ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ
yAra gala takka rapha਼lAM nUM tuMna rakkhade
Yours truly [Mitran] keeps the rifles loaded right up to the throat
ਕੀਤਾ ਦਾਦੇ ਪੜਦਾਦਿਆਂ ਸ਼ਿਕਾਰ ਮੁੱਢ ਤੋਂ ਨੀ
kItA dAde pa.DadAdiAM sa਼ikAra muDDha toM nI
My grandfather and great-grandfathers have been hunters from the very start
ਇਨ੍ਹਾਂ ਰਫ਼ਲਾਂ ਨਾਲ ਜੱਟ ਨੂੰ ਪਿਆਰ ਮੁੱਢ ਤੋਂ
inhAM rapha਼lAM nAla jaTTa nUM piAra muDDha toM
The [Jatt: a member of the land-owning agricultural community known for pride] has loved these rifles from the start
ਵੱਟ ਸੋਨੇ ਦਾ ਦੁਨਾਲੀ ਦੋ ਮੂੰਹਾਂ ਵਾਲੀ ਨੀ
vaTTa sone dA dunAlI do mUMhAM vAlI nI
Worth its weight in gold, this double-barreled beauty with two mouths
ਬੜੀ ਵਾਰੀ ਜੱਟਾਂ ਵੈਰੀਆਂ ਦੀ ਮੌਤ ਟਾਲੀ ਨੀ
ba.DI vArI jaTTAM vairIAM dI mauta TAlI nI
Many times has this [Jatt] cheated death at the hands of enemies
ਅੱਖਾਂ ਜੱਟ ਨੂੰ ਵਿਖਾਵੇਂ ਤੇਰੀ ਘੜੀ ਮਾੜੀ ਨੀ
akkhAM jaTTa nUM vikhAveM terI gha.DI mA.DI nI
If you glare at this [Jatt], your time has turned for the worse
ਜਦੋਂ ਖਾਧਾ ਹੋਵੇ ਮਾਲ ਅੱਖ ਚੜ੍ਹੀ ਮਾੜੀ ਨੀ
jadoM khAdhA hove mAla akkha cha.DhI mA.DI nI
When the "goods" are consumed, a heavy-lidded gaze is a dangerous thing
ਵੈਰ ਮੁੱਕੇ ਨੀ ਮੁੱਕਣੇ ਅਣਖਾਂ ਉੱਤੇ
vaira mukke nI mukkaNe aNakhAM utte
Feuds won't end, and they won't end where pride is concerned
ਬੋਰ ਵੱਖ-ਵੱਖ ਚੜ੍ਹੇ ਲਾਈਸੰਸਾਂ ਉੱਤੇ
bora vakkha-vakkha cha.Dhe lAIsaMsAM utte
Different bores of weapons are registered on my licenses
ਵੈਰੀ ਮਾਰਨੇ ਆ ਠਾਹ-ਠਾਹ ਘਰੋਂ ਮੈਂ ਸੁੱਤੇ
vairI mArane A ThAha-ThAha gharoM maiM sutte
I'll gun down the enemies with a "thah-thah" while they sleep in their homes
ਜਿਹੜੇ ਬੋਹੜ ਦੀਆਂ ਪੱਟਣ ਨੂੰ ਫਿਰਦੇ ਕੁੱਤੇ
jiha.De boha.Da dIAM paTTaNa nUM phirade kutte
The curs who are trying to uproot [Puttia: uprooted/conquered] the roots of an ancient banyan tree
ਜਿਹੜੇ ਬੋਹੜ ਦੀਆਂ...
jiha.De boha.Da dIAM...
Those who try to uproot the banyan...
ਗੁੱਡੀ ਅੰਬਰਾਂ ਤੇ ਚੜ੍ਹੇ ਵੱਜਦੀ ਆ ਤਾੜੀ
guDDI aMbarAM te cha.Dhe vajjadI A tA.DI
The kite of my success flies high in the skies, as the world claps
ਆਉਣੀ ਜੱਟ ਦੇ ਲੇਖਾਂ ਨੂੰ ਬੜੀ ਮੌਤ ਮਾੜੀ
AuNI jaTTa de lekhAM nUM ba.DI mauta mA.DI
A violent end is written in this [Jatt's] destiny
ਲੱਤਾਂ ਖਿੱਚਦੇ ਆ ਫਿਰ ਨਾਲ ਦੇ ਹੀ ਆੜੀ
lattAM khichchade A phira nAla de hI A.DI
My own close companions [Yaar: close friends/brothers] are the ones pulling my legs
ਤੇ ਮੈਂ ਟਾਲ ਦਵਾਂ ਸੱਜਰੇ ਸ਼ਰੀਕਾਂ ਨਾਲ ਯਾਰੀ
te maiM TAla davAM sajjare sa਼rIkAM nAla yArI
So I've called off my friendships with those fresh rivals
ਰੱਖਾਂ ਮੋਢੇ ਉੱਤੇ ਭਰ ਕੇ ਮੈਂ ਪੀ ਐਕਸ ਕਾਲੀ
rakkhAM moDhe utte bhara ke maiM pI aikasa kAlI
I carry a black PX filled to the brim on my shoulder
ਔਟੋ ਸੁੱਟਦੀ ਆ ਸ਼ੇਵ ਵਾਂਗ ਚੱਲੇ ਸੰਤਾਲੀ
auTo suTTadI A sa਼eva vAMga challe saMtAlI
The AK-47 [Suntali] fires auto-rounds as smooth as a shave
ਬੜਾ ਮਾੜਾ ਟਾਇਮ ਪਿੰਡੇ ਤੇ ਹੰਢਾਇਆ ਜੱਟ ਨੇ
ba.DA mA.DA TAima piMDe te haMDhAiA jaTTa ne
This [Jatt] has endured very hardships on his own body
ਜੇ ਲਾਈਆਂ ਯਾਰੀਆਂ ਤੇ ਵੈਰ ਪੱਕਾ ਪਾਇਆ ਜੱਟ ਨੇ
je lAIAM yArIAM te vaira pakkA pAiA jaTTa ne
If I've forged a friendship, I've also stood firm in my feuds
ਬੜੀ ਕੱਟੀ ਆ ਗ਼ਰੀਬੀ ਤਾਂ ਵੀ ਸਾੜਾ ਕਰਦੇ
ba.DI kaTTI A ga਼rIbI tAM vI sA.DA karade
Even though I've survived through deep poverty, they still burn with envy
ਮਾੜਾ ਜਿਨ੍ਹਾਂ ਦਾ ਨਹੀਂ ਕੀਤਾ ਉਹ ਵੀ ਮਾੜਾ ਕਰਦੇ
mA.DA jinhAM dA nahIM kItA uha vI mA.DA karade
Even those I never harmed are out to do me wrong
ਤਾਹੀਂਓਂ ਛੱਡ ਛੱਡੀ ਆਸ ਉਸ ਮਾਲਕ ਉੱਤੇ
tAhIMoM ChaDDa ChaDDI Asa usa mAlaka utte
That’s why I’ve left all my hopes in the hands of the Almighty Master
ਪਿੰਡੋਂ ਚੁੱਕਿਆ ਤੇ ਸੁੱਟਤਾ ਕਨੇਡਾ ਚ ਕੁੜੇ
piMDoM chukkiA te suTTatA kaneDA cha ku.De
He picked me up from the village and dropped me in Canada, girl [Kudiye: Ni/Nee: gender-specific vocative for a woman]
ਮਾੜੇ ਘਰੋਂ ਹੋਈਏ ਜਦੋਂ ਨਹੀਂ ਕੋਈ ਨਾਲ ਖੜਦਾ
mA.De gharoM hoIe jadoM nahIM koI nAla kha.DadA
When you come from a poor home, no one stands by your side
ਗਲ ਪਾਇਆ ਕਿੱਥੋਂ ਸੋਨਾ ਪਿੰਡ ਸ਼ੱਕ ਕਰਦਾ
gala pAiA kitthoM sonA piMDa sa਼kka karadA
The village wonders where the gold around my neck came from
ਇਸੇ ਕਰਕੇ ਮੈਂ ਤੀਹ ਬੋਰ ਭਰੀ ਰੱਖਦਾ ਨੀ
ise karake maiM tIha bora bharI rakkhadA nI
That is why I keep my .30 bore pistol loaded and ready
ਇਸੇ ਕਰਕੇ ਮੈਂ ਤੀਹ ਬੋਰ
ise karake maiM tIha bora
That is why I keep my .30 bore...
ਲਈਆਂ ਗਾਰਦਾਂ ਨਾਲ ਪੇਸ਼ੀਆਂ ਤੇ ਨਿੱਤ ਆਉਂਦੇ ਆ
laIAM gAradAM nAla pesa਼IAM te nitta AuMde A
Escorted by guards, we arrive for our court hearings every day
ਵੈਰੀ ਭਾਲਦੇ 18 ਹੱਥ ਕਿੱਥੇ ਪਾਉਂਦੇ ਆ
vairI bhAlade 18 hattha kitthe pAuMde A
The enemies search for me, but where can they hope to lay a hand?
ਯਾਰ ਜੇਲ੍ਹਾਂ ਚੋਂ ਬੇਲਾਂ ਤੇ ਬਾਹਰ ਆਈ ਜਾਂਦੇ ਆ ਨੀ
yAra jelhAM choM belAM te bAhara AI jAMde A nI
My brothers [Yaar] keep coming out of jails on bail, girl
ਹਾਈਕੋਰਟ ਚੋਂ ਜ਼ਮਾਨਤਾਂ ਭਰਾਈ ਜਾਂਦੇ ਆ
hAIkoraTa choM ja਼mAnatAM bharAI jAMde A
Securing their releases and bonds from the High Court
ਖਿੱਚ ਖਿੱਚ ਮਾੜੇ ਦਿਨ ਪਿੱਛੇ ਲਾਈ ਜਾਂਦੇ ਆ ਨੀ
khichcha khichcha mA.De dina pichChe lAI jAMde A nI
Dragging those dark days, we’ve pushed them far behind us
ਜਿੱਦਾਂ ਵਧਦਾ ਸਮੁੰਦਰ ਅੱਗੇ ਆਈ ਜਾਂਦੇ ਆ
jiddAM vadhadA samuMdara agge AI jAMde A
Advancing forward like the rising tide of the ocean
ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ ਨੀ
yAra gala takka rapha਼lAM nUM tuMna rakkhade nI
Yours truly [Mitran] keeps the rifles loaded right up to the throat, girl
ਮਾਰ ਫ਼ੈਰ ਉੱਤੇ ਫ਼ੈਰ ਕੰਨ ਸੁੰਨ ਰੱਖਦੇ
mAra pha਼aira utte pha਼aira kaMna suMna rakkhade
Firing shot after shot, keeping the ears deafened
ਖਾ ਕੇ ਛੱਬੀ ਬੋਰ ਅੱਖਾਂ ਨੂੰ ਆ ਭੁੰਨ ਰੱਖਦੇ ਨੀ
khA ke ChabbI bora akkhAM nUM A bhuMna rakkhade nI
Consuming .26 bore, keeping the eyes blazing red
ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ
yAra gala takka rapha਼lAM nUM tuMna rakkhade
Yours truly [Mitran] keeps the rifles loaded right up to the throat
ਪਹਿਲਾਂ ਸੀਗੇ ਯਾਰ ਜਿਹੜੇ ਛੱਡੇ ਬੱਲੀਏ
pahilAM sIge yAra jiha.De ChaDDe ballIe
I’ve already cut off the "friends" I had before, babe [Balliye: term of endearment]
ਇਸੇ ਕਰਕੇ ਮੈਂ ਮੈਗ ਰੱਖਾਂ ਲੱਦੇ ਬੱਲੀਏ
ise karake maiM maiga rakkhAM ladde ballIe
That’s why I keep my magazines fully loaded, babe
ਸਾਂਝੇ ਯਾਰਾਂ ਬੇਲੀਆਂ ਨਾਲ ਕੀਤੇ ਅੱਧੇ-ਅੱਧੇ ਕੇਸ
sAMjhe yArAM belIAM nAla kIte addhe-addhe kesa
Divided the criminal cases half-and-half with my partners
ਵਾਰ ਪੇਟੇ ਉੱਤੇ ਖਾਧੇ ਕੀਤਾ ਬੜਾ ਕੁਝ ਫੇਸ
vAra peTe utte khAdhe kItA ba.DA kujha phesa
Took hits to the gut and faced so many trials
ਸਿੱਖੇ ਦੁਨੀਆ ਤੋਂ ਬੜਾ ਸਕੂਲੋਂ ਘੱਟ ਪੜ੍ਹੇ ਆ ਨੀ
sikkhe dunIA toM ba.DA sakUloM ghaTTa pa.Dhe A nI
I learned much from the world, though I studied less in school
ਅੜੇ ਜਿੱਥੇ ਖੜ੍ਹੇ ਆ ਨੀ ਵੈਰੀਆਂ ਤੇ ਚੜ੍ਹੇ ਆ ਨੀ
a.De jitthe kha.Dhe A nI vairIAM te cha.Dhe A nI
Where we stood our ground, we stayed, and we trampled over enemies
ਪੁੱਠੇ ਜਿਹੇ ਦਿਮਾਗ਼ ਬਿਨਾਂ ਗੱਲ ਤੋਂ ਵੀ ਲੜੇ ਆ ਨੀ
puTThe jihe dimAga਼ binAM galla toM vI la.De A nI
With a hot-headed mind, I’ve fought even without a reason
ਪਿੰਡ ਕਰਦੇ ਨੇ ਗੱਲਾਂ ਇੰਨਾ ਧੰਨ ਕਿੱਥੋਂ ਆਇਆ
piMDa karade ne gallAM iMnA dhaMna kitthoM AiA
They gossip in the village, asking "where did all this wealth come from?"
ਹੱਕ ਦਾ ਕਮਾਇਆ ਕਿ ਬਲੈਕ ਚ ਬਣਾਇਆ
hakka dA kamAiA ki balaika cha baNAiA
"Was it earned through honest labor or made in the black market?"
ਤੇ ਮੈਂ ਹੱਸ-ਹੱਸ ਮਾੜੇ ਚੰਗੇ ਦਿਨ ਕੱਟੀ ਆਇਆ
te maiM hassa-hassa mA.De chaMge dina kaTTI AiA
And I’ve just kept passing through good and bad days with a smile
ਗਲ ਸੋਨੇ ਨਾਲੋਂ ਵੱਧ ਪਿਆ ਯੱਬ ਬੱਲੀਏ
gala sone nAloM vaddha piA yabba ballIe
More than the gold, a massive "trouble" [Yabb: nuisance/tangle] hangs round my neck
ਨਾਰਕੋਟ ਦੀ ਪੁਲਿਸ ਰਹੀ ਆ ਲੱਭ ਬੱਲੀਏ
nArakoTa dI pulisa rahI A labbha ballIe
The Narcotics Police have been out searching for me, babe
ਤਰੀਕ ਉੱਤੇ ਜਾਵਾਂ ਸੱਜ-ਧੱਜ ਬੱਲੀਏ
tarIka utte jAvAM sajja-dhajja ballIe
I show up to my court dates all dressed up in style, babe
ਨਾ ਮੈਂ ਕੁੜਤੇ ਚ ਪੈਣ ਦਵਾਂ ਵੱਟ ਬੱਲੀਏ
nA maiM ku.Date cha paiNa davAM vaTTa ballIe
I don’t even let a single wrinkle [Watt] ruin my Kurta, babe
ਸੱਟ ਮਾਰਨ ਲੱਗਾ ਨਾ ਕਰਾਂ ਘੱਟ ਬੱਲੀਏ
saTTa mArana laggA nA karAM ghaTTa ballIe
When I strike, I don't hold back even a little, babe
ਟਾਇਮ ਟੱਪੇ ਨਾ ਟਪਾਵੇ ਜਦੋਂ ਫ਼ੈਰ ਚੱਲਦੇ ਨੀ
TAima Tappe nA TapAve jadoM pha਼aira challade nI
Time itself stands still when the shots start firing
ਅੱਧੇ ਮਾਝੇ ਵਿੱਚ ਮਿੱਤਰਾਂ ਦੇ ਵੈਰ ਚੱਲਦੇ
addhe mAjhe vichcha mittarAM de vaira challade
My feuds are running through half of [Majha: the central region of Punjab known for its warrior history]
ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ ਨੀ
yAra gala takka rapha਼lAM nUM tuMna rakkhade nI
Yours truly [Mitran] keeps the rifles loaded right up to the throat, girl
ਮਾਰ ਫ਼ੈਰ ਉੱਤੇ ਫ਼ੈਰ ਕੰਨ ਸੁੰਨ ਰੱਖਦੇ
mAra pha਼aira utte pha਼aira kaMna suMna rakkhade
Firing shot after shot, keeping the ears deafened
ਖਾ ਕੇ ਛੱਬੀ ਬੋਰ ਅੱਖਾਂ ਨੂੰ ਆ ਭੁੰਨ ਰੱਖਦੇ ਨੀ
khA ke ChabbI bora akkhAM nUM A bhuMna rakkhade nI
Consuming .26 bore, keeping the eyes blazing red
ਯਾਰ ਗਲ ਤੱਕ ਰਫ਼ਲਾਂ ਨੂੰ ਤੁੰਨ ਰੱਖਦੇ
yAra gala takka rapha਼lAM nUM tuMna rakkhade
Yours truly [Mitran] keeps the rifles loaded right up to the throat

Share

More by Sardar Khehra

View all songs →