Grow
by Sartaj Virkft Garry Sandhu
ਓ ਸਿੱਧਿਆਂ ਸੁਭਾਅ ਦੇ ਕੋਈ ਰੂਹਾਂ ਉੱਤੇ ਦਾਗ ਨਹੀਂ
o siddhiAM subhAa de koI rUhAM utte dAga nahIM
O, I've a straightforward nature with no stains upon my soul
ਦਿਲ ਵਾਲੀ ਥਾਂ ਤੇ ਕਦੇ ਰੱਖਿਆ ਦਿਮਾਗ ਨਹੀਂ
dila vAlI thAM te kade rakkhiA dimAga nahIM
In the place of a heart, I’ve never kept a calculating mind
ਗੁੱਡ ਬੈਡ ਕਰਾਂ ਫੇਸ ਪਿੱਛੇ ਨਹੀਂ ਮੈਂ ਮੁੜਿਆ
guDDa baiDa karAM phesa pichChe nahIM maiM mu.DiA
I face the good and bad head-on, I never turned back
ਅੱਜ ਵੀ ਨੇ ਨਾਲ ਸੀ ਮੈਂ ਜਿਨ੍ਹਾਂ ਨਾਲ ਤੁਰਿਆ
ajja vI ne nAla sI maiM jinhAM nAla turiA
Even today, those who started the journey with me are by my side
ਜ਼ਿੰਦਗੀ ਆ ਟੋਸ ਸਕਸੈੱਸ ਅਤੇ ਲੋਸ ਨਹੀਂ
ja਼iMdagI A Tosa sakasaissa ate losa nahIM
Life is a toss-up, it’s not just about success and loss
ਮੈਂ ਆਪ ਹੀ ਆਂ ਨਾ ਕੋਈ ਮੇਰੇ ਸਿਰ ਉੱਤੇ ਬੌਸ
maiM Apa hI AM nA koI mere sira utte bausa
I am my own master, there is no boss over my head
ਮੇਰੇ ਯਾਰ ਅਤੇ ਏਮ ਦੋਵੇਂ ਅੱਜ ਵੀ ਆ ਸੇਮ
mere yAra ate ema doveM ajja vI A sema
My [Yaar: close friends/brothers; carries significant cultural weight regarding loyalty] and my aims are both still the same
ਬੜਾ ਕੁਝ ਮੈਂ ਗਵਾਇਆ ਬੜਾ ਕੁਝ ਕੀਤਾ ਗੇਨ
ba.DA kujha maiM gavAiA ba.DA kujha kItA gena
I have lost a lot, and I have gained a lot
ਬੜੇ ਵੇਖਿਆ ਨਹੀਂ ਹਾਲੇ ਜੋ ਆ ਗੱਭਰੂ ਦੇ ਪੱਲੇ
ba.De vekhiA nahIM hAle jo A gabbharU de palle
Many haven't yet seen the worth held by this [Gabbru: a strong, young, spirited man]
ਬੱਸ ਉਨਾ ਕੁ ਹੀ ਕਰਦੇ ਆਂ ਸ਼ੋਅ
bassa unA ku hI karade AM sa਼oa
I only put as much on display as is necessary
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro
ਓ ਤੁਰਿਆ ਡਰੀਮ ਲੈ ਕੇ ਜੇਬਾਂ ਭਾਵੇਂ ਖ਼ਾਲੀ ਨੇ
o turiA DarIma lai ke jebAM bhAveM kha਼AlI ne
O, I set out with a dream even though my pockets were empty
ਤੋੜਦੇ ਜੋ ਫੁੱਲ ਇੱਥੇ ਉਹੀ ਬਣੇ ਮਾਲੀ ਨੇ
to.Dade jo phulla itthe uhI baNe mAlI ne
Those who pluck the flowers here have now become the gardeners
ਕਿਸੇ ਦੀ ਤਰੱਕੀ ਤੁੱਕਾ ਦੂਜਿਆਂ ਨੂੰ ਲੱਗਦੀ
kise dI tarakkI tukkA dUjiAM nUM laggadI
Someone’s progress looks like a fluke to others
ਤੁਰਦੇ ਨੇ ਹਵਾ ਵੇਖ ਜਿੱਧਰ ਨੂੰ ਵਗਦੀ
turade ne havA vekha jiddhara nUM vagadI
They just walk whichever way the wind is blowing
ਹਾਂ ਮੈਂ ਬੋਲਦਾ ਨਹੀਂ ਲਾਈ ਕੰਮ ਹੀ ਆ ਰਿਪਲਾਈ
hAM maiM boladA nahIM lAI kaMma hI A ripalAI
I don't speak much, my work itself is my reply
ਵੇਖੀ ਚੱਲ ਮੁੰਡਾ ਸਿਖਰਾਂ ਤੇ ਝੰਡੇ ਹੀ ਕਰ ਦਊ
vekhI challa muMDA sikharAM te jhaMDe hI kara daU
Just watch, this boy will plant his flags at the very peak
ਵੇਖੀ ਚਾਦਰ ਨੂੰ ਵੇਖ ਕੇ ਮੈਂ ਪੈਰ ਨਹੀਂ ਫਸਾਉਣੇ
vekhI chAdara nUM vekha ke maiM paira nahIM phasAuNe
I won't restrict my feet just by looking at the size of my blanket
ਮੈਂ ਤਾਂ ਚਾਦਰ ਹੀ ਪੈਰਾਂ ਨਾਲੋਂ ਲੰਬੀ ਕਰ ਦਊ
maiM tAM chAdara hI pairAM nAloM laMbI kara daU
I will make the blanket itself longer than my feet
ਨਹੀਂਓ ਦਿਲ 'ਚ ਗਰੀਡ ਪੂਰੀ ਕਰੀ ਜਾਵੇ ਨੀਡ
nahIMo dila 'cha garIDa pUrI karI jAve nIDa
There is no greed in my heart, I just fulfill my needs
ਆਪੇ ਪਈ ਜਾਂਦਾ ਕੰਮ ਸਿੱਧਿਓਂ
Ape paI jAMdA kaMma siddhioM
The work keeps getting sorted out on its own
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro
ਤੂੰ ਟੀਵੀ ਤੇ ਜੋ ਨਾਮ ਸੁਣੇ
tUM TIvI te jo nAma suNe
The name you hear on the television screens
ਰਾਤਾਂ ਕਾਲੀਆਂ ਉਹ ਜਾਗ ਬਣੇ
rAtAM kAlIAM uha jAga baNe
Was forged by staying awake through dark nights
ਪ੍ਰੂਫ਼ ਐਵੇਂ ਤਾਂ ਨਹੀਂ ਹਿੱਟ ਹੋ ਗਿਆ
prUpha਼ aiveM tAM nahIM hiTTa ho giA
Proof [Self-reference to Proof, the music producer] didn't just become a hit like that
ਖ਼ੁਦ ਲਿਖੇ ਨੇ ਆਵਦੇ ਗੁਣੇ
kha਼uda likhe ne Avade guNe
He has calculated and written his own merits
ਲੋਕਾਂ ਦੀਆਂ ਰੀਝਾਂ ਵਿਚ ਗੇੜੀ ਨਹੀਂ ਮੈਂ ਮਾਰਦਾ
lokAM dIAM rIjhAM vicha ge.DI nahIM maiM mAradA
I don't go cruising around just to fulfill people's desires
ਫੋਕੀ ਟੌਹਰ ਨਾਲੋਂ ਜੱਟ ਇੱਦਾਂ ਹੀ ਟਾਈਮ ਸਾਰਦਾ
phokI Tauhara nAloM jaTTa iddAM hI TAIma sAradA
Rather than hollow [Taur: showy brilliance/stature], this [Jatt: a member of the land-owning agricultural community known for pride and lifestyle] gets by just fine like this
ਜੇ ਕਰਨੀ ਐ ਐਸ਼ ਸਿਰ ਆਪਣੇ ਤੇ ਕਰਨੀ
je karanI ai aisa਼ sira ApaNe te karanI
If I am to live in luxury, it will be on my own terms
ਡਰਾਈਵਰ ਦਾ ਸਨ ਇੰਨੀ ਛੇਤੀ ਨਹੀਂਓ ਹਾਰਦਾ
DarAIvara dA sana iMnI ChetI nahIMo hAradA
A driver's son doesn't give up this easily
ਮੱਥਾ ਚਮਕਿਆ ਫੇਸ ਤੇ ਗਲੋਅ
matthA chamakiA phesa te galoa
Destiny shines on my forehead, there's a glow on my face
ਰੈੱਡ ਅੱਖ ਜਿਵੇਂ ਸ਼ੇਰ ਦੀ ਯੂ ਨੋ
raiDDa akkha jiveM sa਼era dI yU no
Eyes are red like a lion's, you know
ਜੱਟ ਦੀ ਉਡਾਰੀ ਉੱਚੀ ਬਾਜ਼ ਵਾਲੀ
jaTTa dI uDArI uchchI bAja਼ vAlI
This [Jatt's] flight is as high as an eagle's
ਤਾਹੀਓਂ ਵੇਖ-ਵੇਖ ਭੌਂਕਦੇ ਕਰੋਅ
tAhIoM vekha-vekha bhauMkade karoa
That’s why the crows keep barking as they watch me
ਓ ਬੜਿਆਂ ਨੇ ਜ਼ੋਰ ਲਾਇਆ ਕਿੱਥੇ ਆ ਨਹੀਂ ਡਿੱਗਦਾ
o ba.DiAM ne ja਼ora lAiA kitthe A nahIM DiggadA
O, many tried their best to make me fall
ਗੱਭਰੂ ਟਿਕਾਉਂਦਾ ਜਾਵੇ ਪੈਰ ਜਿੱਥੇ ਟਿਕਦਾ
gabbharU TikAuMdA jAve paira jitthe TikadA
But this [Gabbru] firmly plants his feet wherever he stands
ਵਿਜ਼ਨ ਐ ਸਾਫ਼ ਤੁਰਾਂ ਲੇਖਾਂ ਦੇ ਖ਼ਿਲਾਫ਼
vija਼na ai sApha਼ turAM lekhAM de kha਼ilApha਼
My vision is clear, I walk even against my destiny
ਮੈਨੂੰ ਦੁਨੀਆ ਸਿਖਾ ਗਈ ਮੈਂ ਕਿਤਾਬਾਂ 'ਚੋਂ ਨਹੀਂ ਸਿੱਖਦਾ
mainUM dunIA sikhA gaI maiM kitAbAM 'choM nahIM sikkhadA
The world taught me lessons; I don't learn from books
ਬੋਲ ਹੱਸਦੇ ਨੇ ਬੜਿਆਂ ਲਈ ਹਾਸੇ ਹੋਇਆ ਨਹੀਂ
bola hassade ne ba.DiAM laI hAse hoiA nahIM
My words are a joke to many, but I haven't become a laughingstock
ਢਹਿੰਦੇ ਮਾੜੇ ਟਾਈਮਾਂ ਦੇ ਤਰਾਸ਼ੇ ਹੋਇਆ ਨਹੀਂ
DhahiMde mA.De TAImAM de tarAsa਼e hoiA nahIM
I am not carved out of those who crumble in bad times
ਮਿਲੇ ਮੱਤ ਨਾ ਜੇ ਮੋਢੇ ਤੇ ਵੀ ਹੱਥ ਨਾ ਧਰਾਂ
mile matta nA je moDhe te vI hattha nA dharAM
If our minds don't meet, I won't even place a hand on your shoulder
ਭਾਵੇਂ ਫੇਕ ਨਾ ਰਿਐਕਟ ਹੋਰਾਂ ਵਾਂਗ ਮੈਂ ਕਰਾਂ
bhAveM pheka nA riaikaTa horAM vAMga maiM karAM
I cannot react with a fake smile like the others do
ਨਾ ਹੀ ਰੁਕੇ ਨਾ ਹੀ ਮੁੱਕੇ ਉਹੀ ਮੰਜ਼ਿਲਾਂ ਤੇ ਪੁੱਜੇ
nA hI ruke nA hI mukke uhI maMja਼ilAM te pujje
They neither stop nor perish, they reach their destinations
ਨਾਲ ਹੌਸਲੇ ਦੇ ਤੁਰਦੇ ਆ ਜੋ
nAla hausale de turade A jo
Those who walk with the strength of their courage
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro
ਓ ਜਿਹੜੇ ਹੌਲੀ ਹੌਲੀ ਕਰਦੇ ਗਰੋਅ
o jiha.De haulI haulI karade garoa
O, those who grow slowly and steadily
ਉਹੀ ਲੌਂਗ ਟਾਈਮ ਚੱਲਦੇ ਬਰੋ
uhI lauMga TAIma challade baro
They are the ones who last a long time, bro