Surname

by Sartaj Virkft The Kidd, Jung Sandhu

ਅੱਖੀਆਂ ਸੁਰਮੇਦਾਨੀਆਂ ਵੇ
akkhIAM suramedAnIAM ve
These eyes, like vessels of kohl,
ਤੈਨੂੰ ਲੱਭਣ ਜਾਂਦੀਆਂ ਵੇ
tainUM labbhaNa jAMdIAM ve
Go out in search of you.
ਅੱਖੀਆਂ ਸੁਰਮੇਦਾਨੀਆਂ ਵੇ
akkhIAM suramedAnIAM ve
These eyes, like vessels of kohl,
ਤੈਨੂੰ ਲੱਭਣ ਜਾਂਦੀਆਂ ਵੇ
tainUM labbhaNa jAMdIAM ve
Go out in search of you.
ਇੱਕ ਕਰ ਜ਼ਿੰਦਗਾਨੀਆਂ ਵੇ
ikka kara ja਼iMdagAnIAM ve
Unite our two lives as one,
ਮੈਂ ਦੁਨੀਆ ਹੱਸ ਕੇ ਟੰਗਦੀ ਵੇ
maiM dunIA hassa ke TaMgadI ve
I'd laughingly brush the world aside.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਤੜਫੇ ਰੂਹ ਵੇਲੇ ਸੂਹੇ
ta.Daphe rUha vele sUhe
My soul writhes in the crimson hours of twilight,
ਕਦੇ ਟੱਪ ਹੱਦ ਬੰਨੇ ਜੂਹੇ
kade Tappa hadda baMne jUhe
Step across the boundaries and reach my doorstep.
ਵੇ ਮੈਂ ਗਾਨੀ ਤੂੰ ਏ ਛੱਲਾ
ve maiM gAnI tUM e ChallA
I am the beaded necklace, and you the ring,
ਸਾਡਾ ਦਿਲ ਭੋਲਾ ਜਿਹਾ ਕੱਲਾ
sADA dila bholA jihA kallA
My heart is innocent and all alone.
ਦਿਲ ਆ ਮੇਰਾ
dila A merA
This heart of mine,
ਨਾਂ ਵੇ ਤੇਰਾ
nAM ve terA
Is inscribed with your name,
ਹਰ ਪਲ ਚੇਤੇ
hara pala chete
Every single moment,
ਤੇਰਾ ਚਿਹਰਾ
terA chiharA
I recall your face.
ਬਸ ਰਾਂਝਣ ਦੀ ਹੱਕਦਾਰੀ ਏ
basa rAMjhaNa dI hakkadArI e
Only my [Ranjhan: the legendary archetypal lover] has a right over me,
ਇਹ ਹੀਰ ਝੰਗ ਦੀ ਵੇ
iha hIra jhaMga dI ve
I am the [Heer: the iconic heroine of Punjabi folklore] of [Jhang: Heer’s ancestral city/birthplace].
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਆਸ਼ਿਕ ਨੇ ਖੜ੍ਹੇ ਖੜ੍ਹੇ ਚੁਬਾਰੇ
Asa਼ika ne kha.Dhe kha.Dhe chubAre
Lovers stand waiting beneath the balcony,
ਤੇਰੇ ਲਈ ਪੀਰ ਧਿਆ ਲਏ ਸਾਰੇ
tere laI pIra dhiA lae sAre
I have invoked every saint and [Pir: a Sufi spiritual guide] for you.
ਖਾਲੀ ਦੁਨੀਆ ਚਮਕਣ ਤਾਰੇ
khAlI dunIA chamakaNa tAre
In this empty world, the stars shine bright,
ਗੱਲਾਂ ਕਰਦੇ ਸਾਡੇ ਬਾਰੇ
gallAM karade sADe bAre
Whispering stories about us.
ਭੁੱਲ ਕੇ ਬਾਕੀ
bhulla ke bAkI
Forgetting everyone else,
ਸਾਨੂੰ ਚੁਣ ਲੈ
sAnUM chuNa lai
Choose only me.
ਗੱਲਾਂ ਸੁੰਨੀਆਂ
gallAM suMnIAM
Listen to my unspoken words,
ਕਦੇ ਸੁਣ ਲੈ
kade suNa lai
At least once.
ਚੱਕ ਕੇ ਵੀਣੀ ਦੇ ਵਿਚ ਪਾ ਦੇ
chakka ke vINI de vicha pA de
Lift my wrist and slide them on,
ਗੱਲ ਸੁਣ ਲੈ ਵੰਗ ਦੀ ਵੇ
galla suNa lai vaMga dI ve
Hear the plea of my [Vang: traditional glass bangle].
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਸੋਹਲ ਜੇ ਫੁੱਲ ਨੇ ਬੇਮੁੱਲ ਨੇ
sohala je phulla ne bemulla ne
These delicate flowers are priceless,
ਫੀਲਿੰਗ ਸੰਗ ਦੀ ਥਿਰਕੇ ਬੁੱਲ੍ਹ ਨੇ
phIliMga saMga dI thirake bullha ne
My lips tremble with the feeling of shyness.
ਹੱਥਾਂ ਤੇ ਮਹਿੰਦੀ ਤੇਰਾ ਪੱਲਾ
hatthAM te mahiMdI terA pallA
Henna on my hands, seeking the hem of your garment,
ਗੱਲਾਂ ਦੀ ਲਾਲੀ ਇਸ਼ਕ ਅੱਲ੍ਹਾ
gallAM dI lAlI isa਼ka allhA
The flush on my cheeks is a divine love.
ਸਰਤਾਜ ਲਿਖੇ ਸਾਹ ਨੇ ਮੇਰੇ
saratAja likhe sAha ne mere
[Sartaj: Self-reference to the lyricist] writes that you are my very breath,
ਐਸਾ ਕੀ ਏ ਵਿਚ ਤੇਰੇ
aisA kI e vicha tere
What is this magic hidden within you?
ਰੰਗ ਤੇਰੀ ਪੱਗ ਦੇ ਲੱਭ ਕੇ
raMga terI pagga de labbha ke
Searching for the exact shade of your [Pagg: the traditional Sikh/Punjabi turban],
ਕਾਹਤੋਂ ਚੁੰਨੀਆਂ ਰੰਗਦੀ ਵੇ
kAhatoM chuMnIAM raMgadI ve
Why else would I dye my veils in those colors?
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਪਿਆਰ ਮਿਲ ਜਾਏ ਸੱਜਣਾ ਦਾ
piAra mila jAe sajjaNA dA
If I could just attain the love of my [Sajjan: beloved soulmate],
ਵਿਸ਼ ਹੋਰ ਨਾ ਮੰਗਦੀ ਵੇ
visa਼ hora nA maMgadI ve
I would ask for no other wish.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.
ਮੈਂ ਸੰਗੀ ਸੰਗੀ ਵੇ
maiM saMgI saMgI ve
I'm so shy and bashful,
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
Praying to God for your hand.

Share

More by Sartaj Virk

View all songs →