JALSA 2.0
by Satinder Sartaajft Prem, Hardeep
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਸੱਦਾ ਝੀਲ ਨੂੰ ਵੀ ਆਇਆ
saddA jhIla nUM vI AiA
An invitation was sent to the lake as well
ਚੰਨ ਮੁੱਖ ਮਹਿਮਾਨ ਸੀ
chaMna mukkha mahimAna sI
The moon was the guest of honor
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਸੱਦਾ ਝੀਲ ਨੂੰ ਵੀ ਆਇਆ
saddA jhIla nUM vI AiA
An invitation was sent to the lake as well
ਚੰਨ ਮੁੱਖ ਮਹਿਮਾਨ ਸੀ
chaMna mukkha mahimAna sI
The moon was the guest of honor
ਰਿਸ਼ਮਾਂ ਨੇ ਰਿਸ਼ਮਾਂ ਨੇ ਉਹ ਰਿਸ਼ਮਾਂ ਨੇ ਦੁੱਧਿਆ ਜਿਹੀ ਪਾਈ ਸੀ ਪੋਸ਼ਾਕ
risa਼mAM ne risa਼mAM ne uha risa਼mAM ne duddhiA jihI pAI sI posa਼Aka
The rays, oh the rays, those rays wore a milky white attire
ਮਾਰੀ ਤਾਰਿਆਂ ਨੂੰ ਹਾਕ ਇਹ ਤਾਂ ਹੋਰ ਹੀ ਜਹਾਨ ਸੀ
mArI tAriAM nUM hAka iha tAM hora hI jahAna sI
They called out to the stars; it was as if another world entirely
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
piAra vAle piMDa dIAM mahikadIAM jUhAM
In the fragrant outskirts of the village of love
ਅੱਗੇ ਸੰਦਲੀ ਬਰੂਹਾਂ ਤੇ ਬਲੌਰੀ ਦਹਿਲੀਜ਼ ਹੈ
agge saMdalI barUhAM te balaurI dahilIja਼ hai
Lie the sandalwood doorways and the crystal thresholds
ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
piAra vAle piMDa dIAM mahikadIAM jUhAM
In the fragrant outskirts of the village of love
ਸੰਦਲੀ ਬਰੂਹਾਂ ਬਲੌਰੀ ਦਹਿਲੀਜ਼ ਹੈ
saMdalI barUhAM balaurI dahilIja਼ hai
The sandalwood doorways and the crystal thresholds
ਦਿਲਾਂ ਵਾਲੇ ਕਮਰੇ 'ਚ ਨੂਰ ਹੋਵੇਗਾ ਜੀ
dilAM vAle kamare 'cha nUra hovegA jI
In the chambers of the heart, there shall be divine radiance
ਹਜ਼ੂਰ ਹੋਵੇਗਾ ਕਿ ਇਸ਼ਕ ਰੌਸ਼ਨੀ ਦੀ ਚੀਜ਼ ਹੈ
haja਼Ura hovegA ki isa਼ka rausa਼nI dI chIja਼ hai
My dear, it is certain that love is a thing made of light
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਬੱਲੇ ਬੱਲੇ ਬੱਲੇ ਬੱਲੇ
balle balle balle balle
[Balle Balle: expressions of immense joy and exuberant energy]
ਸੁਣਿਆ ਕਿ ਤੇਰੇ ਕਾਲੇ ਰੰਗ ਦਾ ਤਵੀਜ਼
suNiA ki tere kAle raMga dA tavIja਼
I have heard that within your black-colored [Taveez: a protective amulet or locket, often containing sacred verses]
ਵਿਚ ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ ਸਰਤਾਜ ਦੇ
vicha sAMbhe hoe ne gIta nI tUM mAhI saratAja de
You have preserved the songs of your beloved Sartaaj [Self-reference to the song's lyricist/artist]
ਸੁਣਿਆ ਕਿ ਤੇਰੇ ਕਾਲੇ ਰੰਗ ਦਾ ਤਵੀਜ਼
suNiA ki tere kAle raMga dA tavIja਼
I have heard that within your black-colored [Taveez: a protective amulet or locket]
ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ ਸਰਤਾਜ ਦੇ
sAMbhe hoe ne gIta nI tUM mAhI saratAja de
You have preserved the songs of your beloved Sartaaj [Self-reference to the song's lyricist/artist]
ਹੋਵੇ ਤਾਂ ਜੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ
hove tAM je hove sachchI iho jihI prIta
If such a devoted love truly exists
ਇਹ ਮੁਹੱਬਤਾਂ ਦੀ ਰੀਤ ਲੋਕੀਂ ਇਸੇ ਨੂੰ ਨਿਵਾਜ਼ ਦੇ
iha muhabbatAM dI rIta lokIM ise nUM nivAja਼ de
Then this is the tradition of romance that people truly honor
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਸੱਦਾ ਝੀਲ ਨੂੰ ਵੀ ਆਇਆ
saddA jhIla nUM vI AiA
An invitation was sent to the lake as well
ਚੰਨ ਮੁੱਖ ਮਹਿਮਾਨ ਸੀ
chaMna mukkha mahimAna sI
The moon was the guest of honor
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਜਲਸਾ ਲਗਾਇਆ
jalasA lagAiA
Organized a gathering
ਚਾਂਦਨੀ ਨੇ ਪੁੰਨਿਆਂ 'ਤੇ ਜਲਸਾ ਲਗਾਇਆ
chAMdanI ne puMniAM 'te jalasA lagAiA
The moonlight has organized a festive gathering on the full moon night
ਸੱਦਾ ਝੀਲ ਨੂੰ ਵੀ ਆਇਆ
saddA jhIla nUM vI AiA
An invitation was sent to the lake as well
ਚੰਨ ਮੁੱਖ ਮਹਿਮਾਨ ਸੀ
chaMna mukkha mahimAna sI
The moon was the guest of honor
ਜਲਸਾ ਲਗਾਇਆ
jalasA lagAiA
Organized a gathering