Badmash
by Shah Deepft Jasmeen Akhtar
ਵੇ ਜਿਹੜੇ ਲੁੱਟ ਕੇ ਦੇ ਗਏ ਸੀ ਤੂੰ ਕੰਗਣੇ
ve jiha.De luTTa ke de gae sI tUM kaMgaNe
The bangles you gave me after your robberies
ਲੈਜਾ ਲੈਜਾ ਵੇ ਜੱਟੀ ਦੇ ਆਏ ਮੇਚ ਨੀਂ
laijA laijA ve jaTTI de Ae mecha nIM
Take them back, take them back, they finally fit this [Jattiye: Female of the Jatt community]
ਲਿਖ ਜਾਂਦੇ ਸਾਡੇ ਗੁੰਡਿਆਂ ਦੇ ਲੇਖ ਨੀ
likha jAMde sADe guMDiAM de lekha nI
Our destinies as outlaws are written in the lead
ਨੀ ਤੂੰ ਕਹਿੰਦੀ ਨਾਲ ਬੋਲਦੀ ਪਿਆਰ ਨਾਲ ਨੀ
nI tUM kahiMdI nAla boladI piAra nAla nI
You speak to me with words of love [Ni/Nee: a gender-specific vocative used to address a woman directly]
ਸਾਡੀ ਅੱਖ ਹੁੰਦੀ ਹੱਥ ਹਥਿਆਰ ਨਾਲ ਨੀ
sADI akkha huMdI hattha hathiAra nAla nI
But my eyes are always fixed on the weapon in my hand
ਬਾਪ ਤੇਰਾ ਮੋਹਤਬਰ ਸਰਕਾਰਾਂ ਚ
bApa terA mohatabara sarakArAM cha
Your father is a respected man within the government
ਤੇ ਸਾਡੀ ਕਿਤੇ ਬਣੀ ਸਰਕਾਰ ਨਾਲ ਨੀ
te sADI kite baNI sarakAra nAla nI
While I’ve never seen eye-to-eye with the authorities
ਕਿਸੇ ਕਿਸੇ ਦੇ ਲੇਖਾਂ ਚ ਲਿਖੇ ਹੁੰਦੇ ਆ
kise kise de lekhAM cha likhe huMde A
These fates are written for only a select few
ਹੈਨੀ ਸ਼ੌਕ ਨਾਲ ਇੰਝ ਚੱਕਦਾ ਹਰੇਕ ਨੀ
hainI sa਼auka nAla iMjha chakkadA hareka nI
Nobody picks up this life just for the sake of a hobby
ਕਾਨਪੁਰ ਦੀ ਫੈਕਟਰੀ ਚ ਬੱਲੀਏ
kAnapura dI phaikaTarI cha ballIe
Inside the weapon factories of Kanpur, my girl [Billo: a term of endearment for a beautiful girl, often implying light/hazel eyes]
ਗਏ ਲਿਖ ਜਾਂਦੇ ਸਾਡੇ ਗੁੰਡਿਆਂ ਦੇ ਲੇਖ ਨੀ
gae likha jAMde sADe guMDiAM de lekha nI
The destinies of us outlaws are forged and written
ਕਾਨਪੁਰ ਦੀ ਫੈਕਟਰੀ ਚ ਬੱਲੀਏ
kAnapura dI phaikaTarI cha ballIe
Inside the weapon factories of Kanpur, my girl
ਗਏ ਲਿਖ ਜਾਂਦੇ ਸਾਡੇ ਗੁੰਡਿਆਂ ਦੇ ਲੇਖ ਨੀ
gae likha jAMde sADe guMDiAM de lekha nI
The destinies of us outlaws are forged and written
ਵੇ ਅੱਖਾਂ ਮੇਰੀਆਂ ਚੋਂ ਨੀਂਦ ਚੰਨਾਂ ਉੱਡ ਗਈ
ve akkhAM merIAM choM nIMda chaMnAM uDDa gaI
Oh beloved, sleep has flown far from my eyes
ਇਹ ਚੰਦਰੀ ਜਵਾਨੀ ਕਿੱਥੋਂ ਚੜ੍ਹ ਗਈ
iha chaMdarI javAnI kitthoM cha.Dha gaI
Where did this wretched youthfulness lead me astray?
ਅੱਖਾਂ ਮੇਰੀਆਂ ਚੋਂ ਨੀਂਦ ਚੰਨਾਂ ਉੱਡ ਗਈ
akkhAM merIAM choM nIMda chaMnAM uDDa gaI
Oh beloved, sleep has flown far from my eyes
ਇਹ ਚੰਦਰੀ ਜਵਾਨੀ ਕਿੱਥੋਂ ਚੜ੍ਹ ਗਈ
iha chaMdarI javAnI kitthoM cha.Dha gaI
Where did this wretched youthfulness lead me astray?
ਰਹੀ ਉੱਨੀ ਸਾਲਾਂ ਤੋਂ ਵੇ ਮੈਂ ਬਚਦੀ
rahI unnI sAlAM toM ve maiM bachadI
For nineteen years I remained safe and guarded
ਅੱਜ ਗੁੰਡਿਆ ਤੇਰੇ ਤੇ ਕਿੱਥੋਂ ਮਰ ਗਈ
ajja guMDiA tere te kitthoM mara gaI
Today, oh outlaw, how did I end up falling for you?
ਵੇ ਹੁਣ ਤੈਨੂੰ ਵੀ ਪਤਾ ਏ ਗੱਲ ਵੱਧ ਗਈ
ve huNa tainUM vI patA e galla vaddha gaI
Now even you know that things have gone too far
ਸਭ ਜਾਣਦੇ ਹੋਏ ਵੀ ਪਿੱਛੇ ਲੱਗ ਗਈ
sabha jANade hoe vI pichChe lagga gaI
Knowing everything, I still chose to follow your path
ਹਾਏ ਕਰਾਂ ਕਿਵੇਂ ਜਾਂਦੀ ਮੇਰੀ ਪੇਸ਼ ਨੀਂ
hAe karAM kiveM jAMdI merI pesa਼ nIM
How can I possibly exert my will or stop this now?
ਵੇ ਜਿਹੜੇ ਲੁੱਟ ਕੇ ਦੇ ਗਏ ਸੀ ਤੂੰ ਕੰਗਣੇ
ve jiha.De luTTa ke de gae sI tUM kaMgaNe
The bangles you gave me after your robberies
ਲੈਜਾ ਲੈਜਾ ਵੇ ਜੱਟੀ ਦੇ ਆਏ ਮੇਚ ਨੀਂ
laijA laijA ve jaTTI de Ae mecha nIM
Take them back, take them back, they finally fit this [Jattiye: Female of the Jatt community]
ਵੇ ਜਿਹੜੇ ਲੁੱਟ ਕੇ ਦੇ ਗਏ ਸੀ ਤੂੰ ਕੰਗਣੇ
ve jiha.De luTTa ke de gae sI tUM kaMgaNe
The bangles you gave me after your robberies
ਲੈਜਾ ਲੈਜਾ ਵੇ ਜੱਟੀ ਦੇ ਆਏ ਮੇਚ ਨੀਂ
laijA laijA ve jaTTI de Ae mecha nIM
Take them back, take them back, they finally fit this [Jattiye: Female of the Jatt community]
ਰਾਜ਼ੀਨਾਮੇ ਚੋਂ ਪੰਡਤਣੀਏ
rAja਼InAme choM paMDataNIe
Instead of seeking a settlement, oh daughter of a [Pandit: a member of the high-priest caste, implying a scholarly or respectable background]
ਨੀ ਤੂੰ ਪੜ੍ਹ ਲੈ ਕੋਈ ਅੱਖਰ ਕਿਤਾਬ ਦਾ
nI tUM pa.Dha lai koI akkhara kitAba dA
You should go back to reading the verses in your books
ਰੂੰ-ਚਿੱਟੀਏ ਮਾਲਕ ਅਸੀਂ ਉਸ ਦੇ
rUM-chiTTIe mAlaka asIM usa de
Oh girl as pure as [Narma: long-staple cotton; specific to the Malwa region, describing softness/purity], I am the master
ਕੰਮ ਥੋਡੜੇ ਇਲਾਕੇ ਵਿੱਚ ਜੋ ਸ਼ਰਾਬ ਦਾ
kaMma thoDa.De ilAke vichcha jo sa਼rAba dA
Of the illicit liquor trade that runs in your region
ਰਾਜ਼ੀਨਾਮੇ ਚੋਂ ਪੰਡਤਣੀਏ
rAja਼InAme choM paMDataNIe
Instead of seeking a settlement, oh daughter of a [Pandit: a member of the high-priest caste]
ਨੀ ਤੂੰ ਪੜ੍ਹ ਲੈ ਕੋਈ ਅੱਖਰ ਕਿਤਾਬ ਦਾ
nI tUM pa.Dha lai koI akkhara kitAba dA
You should go back to reading the verses in your books
ਰੂੰ-ਚਿੱਟੀਏ ਮਾਲਕ ਅਸੀਂ ਉਸ ਦੇ
rUM-chiTTIe mAlaka asIM usa de
Oh girl as pure as [Narma: long-staple cotton], I am the master
ਕੰਮ ਥੋਡੜੇ ਇਲਾਕੇ ਵਿੱਚ ਜੋ ਸ਼ਰਾਬ ਦਾ
kaMma thoDa.De ilAke vichcha jo sa਼rAba dA
Of the illicit liquor trade that runs in your region
ਹੁਣ ਦੱਸੀਏ ਕੀ ਸਾਡੇ ਬਾਰੇ ਖੋਲ੍ਹ ਕੇ
huNa dassIe kI sADe bAre kholha ke
What more should I reveal about myself to you?
ਨੀ ਸਿੱਧੇ ਬੌਬੇ ਤੋਂ ਬਠਿੰਡਿਓਂ ਦੇ ਸੇਠ ਨੀ
nI siddhe baube toM baThiMDioM de seTha nI
We are the wealthy dons ranging from Bombay to Bathinda
ਵੇ ਜਿਹੜੇ ਲੁੱਟ ਕੇ ਦੇ ਗਏ ਸੀ ਤੂੰ ਕੰਗਣੇ
ve jiha.De luTTa ke de gae sI tUM kaMgaNe
The bangles you gave me after your robberies
ਲੈਜਾ ਲੈਜਾ ਵੇ ਜੱਟੀ ਦੇ ਆਏ ਮੇਚ ਨੀਂ
laijA laijA ve jaTTI de Ae mecha nIM
Take them back, take them back, they finally fit this [Jattiye: Female of the Jatt community]
ਵੇ ਜਿਹੜੇ ਲੁੱਟ ਕੇ ਦੇ ਗਏ ਸੀ ਤੂੰ ਕੰਗਣੇ
ve jiha.De luTTa ke de gae sI tUM kaMgaNe
The bangles you gave me after your robberies
ਲੈਜਾ ਲੈਜਾ ਵੇ ਜੱਟੀ ਦੇ ਆਏ ਮੇਚ ਨੀਂ
laijA laijA ve jaTTI de Ae mecha nIM
Take them back, take them back, they finally fit this [Jattiye: Female of the Jatt community]
ਆਹ ਛੱਤੀਆਂ ਦੇ ਮੋੜਾਂ ਤੇ ਵੇ ਰਿਸ਼ਤੇ
Aha ChattIAM de mo.DAM te ve risa਼te
At the age of thirty-six, marriage proposals are flooding in
ਸ਼ੁਕਰ ਤੂੰ ਆਇਆ ਸਾਡੇ ਮੇਚ ਦਾ
sa਼ukara tUM AiA sADe mecha dA
I’m just thankful that you turned out to be my match
ਵੇ ਜਿਹੜੀ ਚਾਂਦੀ ਦੀ ਡੱਬੀ ਚ ਕੀ ਫਿਰਦਾ
ve jiha.DI chAMdI dI DabbI cha kI phiradA
What is it that you carry inside that silver box?
ਕਾਰੋਬਾਰ ਇਹੀ ਮੇਰੇ ਬਾਪ ਦਾ
kArobAra ihI mere bApa dA
This happens to be the very trade my father runs
ਵੇ ਕਾਰੋਬਾਰ ਇਹੀ ਮੇਰੇ ਬਾਪ ਦਾ
ve kArobAra ihI mere bApa dA
Yes, this is the very trade my father runs
ਵੇ ਬੰਦਾ ਦੇਖਦਾ ਨਹੀਂ ਹਿੱਕ ਵਿੱਚ ਵੱਜਦਾ
ve baMdA dekhadA nahIM hikka vichcha vajjadA
You don't even look twice before shooting someone in the chest
ਮੈਂ ਮਰ ਗਈ ਦਲੇਰੀ ਕਰ-ਕਰ ਕੇ
maiM mara gaI dalerI kara-kara ke
I am overwhelmed witnessing such fearless bravery
ਵੇ ਕੋਈ ਲੈ ਲੈ ਨਾ ਬਣਾ ਲੈ ਜਾਨ ਆਪਣੀ
ve koI lai lai nA baNA lai jAna ApaNI
Lest someone takes your life and makes it their own
ਤਲੀ ਤੇ ਘੁੰਮੇ ਜਿਹੜੀ ਧਰ ਕੇ
talI te ghuMme jiha.DI dhara ke
The life you carry so casually on your palm
ਸ਼੍ਰੀ ਬਰਾੜਾ ਕੀ ਭਰੋਸਾ ਤੇਰੇ ਸਾਹਾਂ ਦਾ
sa਼rI barA.DA kI bharosA tere sAhAM dA
Oh [Shree Brar: Self-reference to the song's lyricist], who can trust the breath in your lungs?
ਨੀ ਸਾਨੂੰ ਕਦੋਂ ਦੇ ਜੀ ਲਾਈਫ ਚੈੱਕਮੇਟ ਨੀ
nI sAnUM kadoM de jI lAIpha chaikkameTa nI
Life has had us in a "checkmate" for a long time now