Tattoo Waaliye (From "Bunty Aur Babli 2")
by Shankar-Ehsaan-Loyft Neha Kakkar, Pardeep Sran, Amitabh Bhattacharya
ਕਿ ਤੇਰਾ ਇੰਸਟਾਗ੍ਰਾਮ ਧੂੰਆਂਦਾਰ ਵੇ
ki terA iMsaTAgrAma dhUMAMdAra ve
Your Instagram is truly lit, dear
ਦੇਖ ਜਬਸੇ ਮੈਂ ਦਿਲ ਗਿਆ ਹਾਰ ਵੇ
dekha jabase maiM dila giA hAra ve
Since I saw it, I’ve lost my heart to you, dear
ਮੇਰੀ ਜਿੰਦੜੀ ਤੇ ਪਾਰਲੀਮੈਂਟ ਵਿਚ
merI jiMda.DI te pAralImaiMTa vicha
In the parliament of my soul and life
ਬੱਸ ਕੁੜੀਏ ਨੀ ਤੇਰੀ ਸਰਕਾਰ ਵੇ
bassa ku.DIe nI terI sarakAra ve
Only your government rules now, `[Kudi: girl/maiden]` `[Ni/Nee: gender-specific vocative]`
ਤੇਰੇ ਨਾਮ ਕਰਦੀ ਐ ਘਰ ਬਾਰ ਵੇ
tere nAma karadI ai ghara bAra ve
I’ll sign over my home and hearth to you
ਸਾਡਾ ਬੰਗਲਾ ਤੇ ਸਾਡੀ ਜੈਗੁਆਰ ਵੇ
sADA baMgalA te sADI jaiguAra ve
My bungalow and my Jaguar too
ਕਾਲੀ ਆਂਖੋਂ ਸੇ ਠਾਹ ਕਰਦੇ
kAlI AMkhoM se ThAha karade
Shoot me down with those dark eyes
ਇੱਕ ਵਾਰੀ ਹਾਂ ਕਰਦੇ
ikka vArI hAM karade
Just say yes to me once
ਫੁਟੇਜ ਕਿਉਂ ਖਾਂਦੀ ਏ
phuTeja kiuM khAMdI e
Why are you acting so high and mighty?
ਟੈਟੂ ਵਾਲੀਏ
TaiTU vAlIe
O girl with the tattoo
ਬਿਊਟੀ ਕੁਈਨ ਨੀ ਗੁਆਂਢੀ
biUTI kuIna nI guAMDhI
A beauty queen and my neighbor
ਟੈਟੂ ਵਾਲੀਏ
TaiTU vAlIe
O girl with the tattoo
ਤੇਰੇ ਨੈਣ ਬਰਾਂਡੀ
tere naiNa barAMDI
Your eyes are intoxicating like brandy
ਬਿਊਟੀ ਕੁਈਨ ਨੀ ਗੁਆਂਢੀ
biUTI kuIna nI guAMDhI
A beauty queen and my neighbor
ਟੈਟੂ ਵਾਲੀਏ
TaiTU vAlIe
O girl with the tattoo
ਤੇਰੇ ਨੈਣ ਬਰਾਂਡੀ
tere naiNa barAMDI
Your eyes are intoxicating like brandy
ਓ ਟੈਟੂ ਓ ਟੈਟੂ ਵਾਲੀਏ
o TaiTU o TaiTU vAlIe
Oh, you tattooed girl
ਆਹ ਦੇਸੀ ਬੀਟ ਤੇ ਨੱਚਦੀ ਐ
Aha desI bITa te nachchadI ai
Ah, she dances to this `[Desi: local/traditional]` beat
ਜੀਨਸ ਟੌਪ ਮੇਂ ਜੱਚਦੀ ਐ
jInasa Taupa meM jachchadI ai
She looks stunning in her jeans and top
ਕਿਆ ਕਮਾਲ ਤੂੰ ਲੱਗਦੀ ਐ
kiA kamAla tUM laggadI ai
How incredible you look
ਟੈਟੂ ਵਾਲੀਏ
TaiTU vAlIe
O girl with the tattoo
ਆਹ ਦੇਸੀ ਬੀਟ ਤੇ ਨੱਚਦੀ ਐ
Aha desI bITa te nachchadI ai
Ah, she dances to this `[Desi: local/traditional]` beat
ਜੀਨਸ ਟੌਪ ਮੇਂ ਜੱਚਦੀ ਐ
jInasa Taupa meM jachchadI ai
She looks stunning in her jeans and top
ਕਿਆ ਕਮਾਲ ਤੂੰ ਲੱਗਦੀ ਐ
kiA kamAla tUM laggadI ai
How incredible you look
ਟੈਟੂ ਵਾਲੀਏ
TaiTU vAlIe
O girl with the tattoo
ਓਏ ਸੁਣ ਮੈਂ ਤਾਂ ਵੱਡੀ ਫ਼ਿਲਮ ਦੀ ਸਟਾਰ ਵੇ
oe suNa maiM tAM vaDDI pha਼ilama dI saTAra ve
Hey listen, I’m a star of the big screen
ਕਿ ਤੂੰ ਪੜ੍ਹਦਾ ਨਹੀਂ ਐ ਅਖ਼ਬਾਰ ਵੇ
ki tUM pa.DhadA nahIM ai akha਼bAra ve
Don't you ever read the newspapers?
ਤੇਰੀ ਗੱਡੀ ਬੰਗਲੇ ਤੋਂ ਕਈ ਮਹਿੰਗੀ
terI gaDDI baMgale toM kaI mahiMgI
My shoes and `[Suit Salwar: traditional Punjabi tunic and trouser set]`
ਮੇਰੀ ਜੁੱਤੀਆਂ ਤੇ ਸੂਟ ਸਲਵਾਰ ਵੇ
merI juttIAM te sUTa salavAra ve
Are worth more than your car and bungalow
ਇੰਨੀ ਘਿਸੀ ਪਿਟੀ ਲਾਈਨਾਂ ਨਾ ਮਾਰ ਵੇ
iMnI ghisI piTI lAInAM nA mAra ve
Don't hit me with these worn-out lines
ਪੇਂਡੂ ਲੱਗਦਾ ਏ ਹੁਲੀਆ ਤੇ ਢਾਲ ਵੇ
peMDU laggadA e hulIA te DhAla ve
Your look and style seem so rural
ਨਕਲੀ ਰੇਬੈਨ ਪਾਉਂਦਾ ਏ
nakalI rebaina pAuMdA e
You wear those knock-off Ray-Bans
ਟਰੈਕਟਰ ਚਲਾਉਂਦਾ ਏ
TaraikaTara chalAuMdA e
And spend your time driving a tractor
ਇੰਗਲਿਸ਼ ਨਹੀਂ ਆਉਂਦੀ ਏ
iMgalisa਼ nahIM AuMdI e
You don't even know how to speak English
ਟੈਟੂ ਵਾਲਿਆ
TaiTU vAliA
O boy with the tattoo
ਜਾ ਮੇਰੇ ਕੋਲ ਨਹੀਂ ਆਉਂਦੀ
jA mere kola nahIM AuMdI
Go away, I’m not coming near you
ਟੈਟੂ ਵਾਲਿਆ
TaiTU vAliA
O boy with the tattoo
ਤੇਰੇ ਨਾਲ ਨਹੀਂ ਜਾਂਦੀ
tere nAla nahIM jAMdI
I’m not going anywhere with you
ਟੈਟੂ ਵਾਲੀਏ
TaiTU vAlIe
O girl with the tattoo
ਬਿਊਟੀ ਕੁਈਨ ਨੀ ਗੁਆਂਢੀ
biUTI kuIna nI guAMDhI
A beauty queen and my neighbor
ਟੈਟੂ ਵਾਲੀਏ
TaiTU vAlIe
O girl with the tattoo
ਤੇਰੇ ਨੈਣ ਬਰਾਂਡੀ
tere naiNa barAMDI
Your eyes are intoxicating like brandy
ਓ ਟੈਟੂ ਓ ਟੈਟੂ ਵਾਲੀਏ
o TaiTU o TaiTU vAlIe
Oh, you tattooed girl