Leeran
by Shareefft Jasmeen Akhtar, Jaz Sandhu, Gaiphy
ਲਾਈਆਂ ਦਰਜ਼ੀ ਨੇ ਰੀਝਾਂ ਤੰਗ ਵੱਖੀਆਂ
lAIAM daraja਼I ne rIjhAM taMga vakkhIAM
The tailor poured his heart into fitting those sides so tight
ਲਟਾਂ ਗੋਰੀਆਂ ਗੱਲਾਂ ਤੋਂ ਛੱਡ ਰੱਖੀਆਂ
laTAM gorIAM gallAM toM ChaDDa rakkhIAM
You've let your fair tresses dance freely across your cheeks
ਜੰਮੀ ਦੁੱਧ ਨਾਲ ਸ਼ਰਤ ਬਿੱਲੋ ਲਾ ਕੇ ਨੀ
jaMmI duddha nAla sa਼rata billo lA ke nI
You were born to rival the purity of fresh milk, [Billo: a term of endearment for a beautiful girl, often implying light/hazel eyes] [Ni/Nee: a gender-specific vocative used to address a woman directly]
ਧਾਰਾ ਹਟੇਗੀ ਕਸੂਤੀ ਕੋਈ ਲਵਾ ਕੇ ਨੀ
dhArA haTegI kasUtI koI lavA ke nI
You won't stop until you provoke a dangerous situation
ਲੋਕ ਕਹਿਣਗੇ ਕਰਾ ਕੇ ਰਣਕਾਰੇ ਗੁੱਤ ਰਗੜੇਗੀ ਪੁੱਤ ਜੱਟ ਦਾ
loka kahiNage karA ke raNakAre gutta raga.DegI putta jaTTa dA
People will say you caused a resounding clash; your braided hair will wear down the [Jatt: a member of the land-owning agricultural community known for pride and lifestyle]’s son
ਫਿਰੇਂ ਕਾਤਲ ਹਸੀਨਾ ਬਣੀ ਨਾਰੇ ਗੁੱਤ ਰਗੜੇਗੀ ਪੁੱਤ ਜੱਟ ਦਾ
phireM kAtala hasInA baNI nAre gutta raga.DegI putta jaTTa dA
You roam around like a lethal enchantress, my lady; your braided hair will wear down the [Jatt]’s son

ਸੁੱਖਾਂ ਸੁੱਖ ਕੇ ਸੀ ਮਾਪਿਆਂ ਨੇ ਲਈ ਵੇ
sukkhAM sukkha ke sI mApiAM ne laI ve
My parents prayed many vows to be blessed with me
ਸਾਰੇ ਕਹਿੰਦੇ ਆ ਬੇਬੇ ਦੇ ਕੁੜੀ ਗਈ ਵੇ
sAre kahiMde A bebe de ku.DI gaI ve
Now everyone says this girl is the pride of her [Bebe: Mother]
ਕਾਹਦਾ ਪੈਰ ਜਵਾਨੀ ਵਿਚ ਧਰਿਆ
kAhadA paira javAnI vicha dhariA
Since the moment I stepped into my youth
ਜੱਗ ਚੰਦਰੇ ਤੋਂ ਜਾਂਦਾ ਨਹੀਂਓਂ ਜਰਿਆ
jagga chaMdare toM jAMdA nahIMoM jariA
This cruel world simply cannot bear to see me
ਗੋਰੇ ਰੰਗ ਨੇ ਪੁਆਏ ਸਾਰੇ ਪੰਗੇ ਵੇ ਮੇਰਾ ਕੀ ਕਸੂਰ ਮਿੱਤਰਾ
gore raMga ne puAe sAre paMge ve merA kI kasUra mittarA
My fair complexion has invited all these troubles, what is my fault, [Mitran: yours truly/this friend]
ਜੇ ਰੱਜਵਾਂ ਹੁਸਨ ਦਿੱਤਾ ਰੱਬ ਨੇ ਵੇ ਮੇਰਾ ਕੀ ਕਸੂਰ ਮਿੱਤਰਾ
je rajjavAM husana dittA rabba ne ve merA kI kasUra mittarA
If God has blessed me with such overflowing beauty, what is my fault, [Mitran]
ਜੇ ਰੱਜਵਾਂ ਹੁਸਨ ਦਿੱਤਾ ਰੱਬ ਨੇ ਵੇ ਮੇਰਾ ਕੀ ਕਸੂਰ ਮਿੱਤਰਾ
je rajjavAM husana dittA rabba ne ve merA kI kasUra mittarA
If God has blessed me with such overflowing beauty, what is my fault, [Mitran]
ਓ ਹਾਲਾ ਲਾਲਾ ਛੱਡੂ ਕੋਈ ਕਰਾ ਕੇ ਗੋਰੀਏ ਨੀ
o hAlA lAlA ChaDDU koI karA ke gorIe nI
Oh, you'll leave behind a historic wrecking of havoc, fair one
ਪਾਰਾ ਵਧਿਆ ਜੋ ਤੇਰੇ ਅੰਗ ਅੰਗ ਦਾ
pArA vadhiA jo tere aMga aMga dA
The heat rising from every fiber of your being is intense
ਨਜ਼ਰਾਂ ਤੋਂ ਫਿਰਦਾ ਬਚਾਉਂਦਾ ਚੰਦਰਾ
naja਼rAM toM phiradA bachAuMdA chaMdarA
To shield yourself from the evil eye, you clever girl
ਧਾਗਾ ਬੰਨ੍ਹਿਆ ਗਿੱਟੇ ਨਾਲ ਕਾਲੇ ਰੰਗ ਦਾ
dhAgA baMnhiA giTTe nAla kAle raMga dA
Have tied a black thread around your ankle
ਚਾਹੇ ਸੂਟ ਪਾ ਲੈ ਚਾਹੇ ਪਾ ਲੈ ਜੀਨ ਵੇ
chAhe sUTa pA lai chAhe pA lai jIna ve
Whether you wear a traditional suit or denim jeans
ਹੋਜੇ ਦੋਹਾਂ ‘ਚ ਹੀ ਅੱਗ ਲਾਉਣਾ ਸੀਨ ਵੇ
hoje dohAM ‘cha hI agga lAuNA sIna ve
The scene you create is fire in both
ਗੱਲ ਮੁੱਕੀ ਪਾ ਕੇ ਹਟੇਂਗੀ ਖਲਾਰੇ ਗੁੱਤ ਰਗੜੇਗੀ ਪੁੱਤ ਜੱਟ ਦਾ
galla mukkI pA ke haTeMgI khalAre gutta raga.DegI putta jaTTa dA
The bottom line is you won't stop until you've scattered chaos; your braided hair will wear down the [Jatt]’s son
ਫਿਰੇਂ ਕਾਤਲ ਹਸੀਨਾ ਬਣੀ ਨਾਰੇ ਗੁੱਤ ਰਗੜੇਗੀ ਪੁੱਤ ਜੱਟ ਦਾ
phireM kAtala hasInA baNI nAre gutta raga.DegI putta jaTTa dA
You roam around like a lethal enchantress, my lady; your braided hair will wear down the [Jatt]’s son
ਫਿਰੇਂ ਕਾਤਲ ਹਸੀਨਾ ਬਣੀ ਨਾਰੇ ਗੁੱਤ ਰਗੜੇਗੀ ਪੁੱਤ ਜੱਟ ਦਾ
phireM kAtala hasInA baNI nAre gutta raga.DegI putta jaTTa dA
You roam around like a lethal enchantress, my lady; your braided hair will wear down the [Jatt]’s son
ਸੰਧੂਆ ਸਾਨੂੰ ਨੀ ਕੋਈ ਫ਼ਰਕ ਪੈਂਦਾ ਵੇ
saMdhUA sAnUM nI koI pha਼raka paiMdA ve
Listen, [Sandhu: Self-reference to the song's artist/lyricist Jaz Sandhu], it doesn't make a bit of difference to me
ਜਿਹੜਾ ਜਿਵੇਂ ਜਿਵੇਂ ਗੈੱਸ ਲਾਉਂਦਾ ਲਾਈ ਜਾਣ ਦੇ
jiha.DA jiveM jiveM gaissa lAuMdA lAI jANa de
Let whoever wants to make whatever guesses keep on guessing
ਹਾਂ ਪੀਕ ‘ਤੇ ਜਵਾਨੀ ਹੋਈ ਫਿਰੇ ਚੰਦਰੀ ਤੋਂ
hAM pIka ‘te javAnI hoI phire chaMdarI toM
Yes, my youth has reached its peak and turned wild
ਬੱਸ ਵੇਖ ਇਹਨੂੰ ਜਲਵਾ ਵਿਖਾਈ ਜਾਣ ਦੇ
bassa vekha ihanUM jalavA vikhAI jANa de
Just watch it and let it showcase its splendor
ਮੂਹਰੇ ਜੱਟ ਦੇ ਚੱਕੀ ਨਾ ਪਰ ਫੀਲ ਨੀ
mUhare jaTTa de chakkI nA para phIla nI
But don't you dare act superior in front of this [Jatt]
ਬਿਨਾਂ ਬੀਨ ਤੋਂ ਦਿੰਦਾ ਇਹ ਜੱਟ ਕੀਲ ਨੀ
binAM bIna toM diMdA iha jaTTa kIla nI
This [Jatt] can charm a soul even without a snake-charmer’s flute
ਪਤਾ ਮੰਤਰ ਆਉਂਦੇ ਆ ਤੈਨੂੰ ਸਭ ਵੇ ਮੇਰਾ ਕੀ ਕਸੂਰ ਮਿੱਤਰਾ
patA maMtara AuMde A tainUM sabha ve merA kI kasUra mittarA
I know you are a master of all these spells, what is my fault, [Mitran]