3 Fire
by Sharry Mannft Mista Baaz
ਚੰਨਾ ਹੋ ਨਾ ਜਾਵੀਂ ਵੇਖੀਂ ਕਿਸੇ ਹੋਰ ਦਾ
chaMnA ho nA jAvIM vekhIM kise hora dA
O my beloved, see to it that you don't become someone else's
ਬੜਾ ਸਨਕੀ ਸੁਭਾਅ ਤੇਰੀ ਕੌਰ ਦਾ
ba.DA sanakI subhAa terI kaura dA
For your [Kaur: the surname/identity of a Sikh woman, implying a lioness] has a very volatile temper

ਜਿੱਥੇ ਕਹੇਂਗਾ ਮੈਂ ਨਾਲ ਉੱਥੇ ਖੜੂੰਗੀ
jitthe kaheMgA maiM nAla utthe kha.DUMgI
Wherever you say, I will stand firmly by your side
ਪਿੱਛਾ ਕਰੀਂ ਨਾ ਬੇਗਾਨੀ ਕਿਸੇ ਤੋਰ ਦਾ
pichChA karIM nA begAnI kise tora dA
But do not go chasing after the stride of any stranger [Kudi: girl/maiden]
ਨਹੀਂ ਤਾਂ ਕਿੱਲੀ ਵਾਂਗੂੰ ਪੱਟ ਦੂੰ
nahIM tAM killI vAMgUM paTTa dUM
Otherwise, I will uproot you like a loose nail
ਪਹਿਲੇ ਤਿੰਨ ਫ਼ਾਇਰ ਕੱਢੂੰ ਤੇਰੀ ਹਿੱਕ ਚੋਂ
pahile tiMna pha਼Aira kaDDhUM terI hikka choM
I'll put the first three bullets through your chest
ਬਾਕੀ ਦੇ ਤਿੰਨ ਆਪ ਛਕ ਦੂੰ
bAkI de tiMna Apa Chaka dUM
And the remaining three, I’ll consume myself

ਤੈਨੂੰ ਚੁਣਿਆ ਮੈਂ ਹੀਰਾ ਬੰਦਾ ਲੱਭ ਕੇ
tainUM chuNiA maiM hIrA baMdA labbha ke
I chose you, finding you to be a diamond among men
ਵੇਖੀਂ ਜਾਵੀਂ ਨਾ ਰਕਾਨ ਕੱਲੀ ਛੱਡ ਕੇ
vekhIM jAvIM nA rakAna kallI ChaDDa ke
Make sure you don't leave this [Rakane: a term for a stylish, high-status woman] all alone

ਐਵੇਂ ਵਿਹਲਿਆਂ ਨਾ ਮੋੜ ਉੱਤੇ ਖੜੀਂ ਨਾ
aiveM vihaliAM nA mo.Da utte kha.DIM nA
Don't just stand around idly at the street corners
ਬਾਕੀ ਕੁੜੀਆਂ ਨੂੰ ਰੱਖੂੰ ਮੈਂ ਵੀ ਦੱਬ ਕੇ
bAkI ku.DIAM nUM rakkhUM maiM vI dabba ke
I’ll make sure to keep all other girls suppressed too
ਸੋਚੀਂ ਨਾ ਔਖਿਆਂ 'ਚ ਛੱਡ ਜੂੰ
sochIM nA aukhiAM 'cha ChaDDa jUM
Don't even think that I'll leave you during hard times
ਪਹਿਲੇ ਤਿੰਨ ਫ਼ਾਇਰ ਕੱਢੂੰ ਤੇਰੀ ਹਿੱਕ ਚੋਂ
pahile tiMna pha਼Aira kaDDhUM terI hikka choM
I'll put the first three bullets through your chest
ਬਾਕੀ ਦੇ ਤਿੰਨ ਆਪ ਛਕ ਦੂੰ
bAkI de tiMna Apa Chaka dUM
And the remaining three, I’ll consume myself
ਪਹਿਲੇ ਤਿੰਨ ਫ਼ਾਇਰ ਕੱਢੂੰ ਤੇਰੀ ਹਿੱਕ ਚੋਂ
pahile tiMna pha਼Aira kaDDhUM terI hikka choM
I'll put the first three bullets through your chest
ਬਾਕੀ ਦੇ ਤਿੰਨ ਆਪ ਛਕ ਦੂੰ
bAkI de tiMna Apa Chaka dUM
And the remaining three, I’ll consume myself
ਹਜੇ ਤੇਰੇ ਨਾਲ ਲੜਾਈਆਂ ਤੋਂ ਮੈਂ ਟਲੀ ਆਂ
haje tere nAla la.DAIAM toM maiM TalI AM
So far, I’ve been avoiding getting into fights with you
ਜੇ ਤੂੰ ਸਿਰਫ਼ਿਰਿਆ ਮੈਂ ਵੀ ਕੱਬੀ ਬੜੀ ਆਂ
je tUM sirapha਼iriA maiM vI kabbI ba.DI AM
If you are headstrong, I too am quite [Kabbi: stubborn and ill-tempered]

ਮੈਨੂੰ ਹੋਰਾਂ ਵਾਂਗੂੰ ਲੈ ਜੀ ਨਾ ਤੂੰ ਲਾਈਟਲੀ
mainUM horAM vAMgUM lai jI nA tUM lAITalI
Don't you dare take me lightly like those other girls
ਵੇ ਜੱਟਾ ਵੈਲੀਆਂ ਦੇ ਘਰੇ ਜੰਮੀ ਪਲੀ ਆਂ
ve jaTTA vailIAM de ghare jaMmI palI AM
O [Jatta: a member of the land-owning agricultural community known for pride and lifestyle], I was born and raised in a house of outlaws
ਮੈਂ ਬੰਦਾ ਤਾਂ ਬਣਾ ਕੇ ਰੱਖ ਦੂੰ
maiM baMdA tAM baNA ke rakkha dUM
I will straighten you out and make a man out of you
ਪਹਿਲੇ ਤਿੰਨ ਫ਼ਾਇਰ ਕੱਢੂੰ ਤੇਰੀ ਹਿੱਕ ਚੋਂ
pahile tiMna pha਼Aira kaDDhUM terI hikka choM
I'll put the first three bullets through your chest
ਬਾਕੀ ਦੇ ਤਿੰਨ ਆਪ ਛਕ ਦੂੰ
bAkI de tiMna Apa Chaka dUM
And the remaining three, I’ll consume myself
ਪਹਿਲੇ ਤਿੰਨ ਫ਼ਾਇਰ ਕੱਢੂੰ ਤੇਰੀ ਹਿੱਕ ਚੋਂ
pahile tiMna pha਼Aira kaDDhUM terI hikka choM
I'll put the first three bullets through your chest
ਬਾਕੀ ਦੇ ਤਿੰਨ ਆਪ ਛਕ ਦੂੰ
bAkI de tiMna Apa Chaka dUM
And the remaining three, I’ll consume myself
ਪਿਆਰ ਨਾਲ ਕਿੱਥੇ ਮੰਨੇ ਮੋੜ ਯਾਰ ਦੀ
piAra nAla kitthe maMne mo.Da yAra dI
When do you ever listen to the pleas of [Mitran: this friend/yours truly] out of love?
ਰੋਹਬ ਭੁੱਲਦਾ ਮੈਂ ਐਵੇਂ ਤਾਂ ਨਹੀਂ ਮਾਰਦੀ
rohaba bhulladA maiM aiveM tAM nahIM mAradI
I don't assert my dominance over you without a reason

ਨਾਲ ਸਿੱਧੂ ਦੇ ਤੂੰ ਨਿੱਤ ਰਹਿਣਾ ਟੂਰਾਂ 'ਤੇ
nAla siddhU de tUM nitta rahiNA TUrAM 'te
You are always out on tours with [Sidhu: a self-reference to the song's lyricist/collaborator]
ਵੇ ਚਾਬੀ ਦੱਬਣੀ ਪੈਣੀ ਐ ਤੇਰੀ ਕਾਰ ਦੀ
ve chAbI dabbaNI paiNI ai terI kAra dI
Now I’ll have to hide the keys to your car
ਮੈਂ ਸੋਨੇ ਦੀ ਨਿਆਲੀ ਚੱਕ ਦੂੰ
maiM sone dI niAlI chakka dUM
I will even lift the [Nyali: the golden tip of a plow] to keep you in check