3 Peg
by Sharry Mannft Raviraj
ਸਾਨੂੰ ਆਉਂਦਾ ਨਹੀਂ ਪਿਆਰ ਨਾਪ ਤੋਲ ਕੇ
sAnUM AuMdA nahIM piAra nApa tola ke
We don't know how to love with calculated measures
ਕੰਡਾ ਕੱਢੀਦਾ ਸਪੀਕਰਾਂ ਤੇ ਬੋਲ ਕੇ
kaMDA kaDDhIdA sapIkarAM te bola ke
We settle every score by speaking our mind over the speakers

ਲੈ ਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
lai ke juttI thalle ja਼iMdagI de bojha nUM
Keeping the burdens of life crushed beneath our feet
ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ੍ਹ ਕੇ
yAra luTTade ne maujAM dila kholha ke
These brothers [Yaar: close friends/brothers; carries significant weight regarding loyalty] enjoy life with open hearts
ਲਾ ਕੇ ਤਿੰਨ ਪੈੱਗ ਬੱਲੀਏ
lA ke tiMna paigga ballIe
After knocking back three pegs [Billo: a term of endearment for a beautiful girl, often implying light/hazel eyes]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra: high-energy Punjabi folk dance] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ
paiMde bhaMga.De gaDDI dI DiggI kholha ke
We break into [Bhangra] with the car's trunk wide open
ਰਹਿਣ ਸੀਟ ਥੱਲੇ ਨੱਚਦੀਆਂ ਬੋਤਲਾਂ
rahiNa sITa thalle nachchadIAM botalAM
Bottles keep dancing under the car seats
ਚਾਰ ਰੱਖੀਦੇ ਗਲਾਸ ਵਿਚ ਕੱਚ ਦੇ
chAra rakkhIde galAsa vicha kachcha de
We keep four glasses made of glass ready
ਆੜੀ ਪੱਕਿਆਂ ਦੇ ਨਾਲ ਰੂਹਦਾਰੀਆਂ
A.DI pakkiAM de nAla rUhadArIAM
We share deep soul-connections with our true companions
ਰੰਗ ਬੰਨ੍ਹਦੇ ਰਿਕਾਰਡ ਦੇਸੀ ਟੱਚ ਦੇ
raMga baMnhade rikAraDa desI Tachcha de
Records with a [Desi: local/traditional] touch set the vibrant mood
ਮਜ਼ਾ ਵੱਖਰਾ ਹੀ ਛੱਡ ਗਈ ਮਸ਼ੂਕ ਦਾ
maja਼A vakkharA hI ChaDDa gaI masa਼Uka dA
There’s a unique pleasure in being left by a lover
ਆਉਂਦਾ ਯਾਰਾਂ ਨਾਲ ਪੀਤੀ 'ਚ ਦੁੱਖ ਫੋਲ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
AuMdA yArAM nAla pItI 'cha dukkha phola ke nI lA ke tiMna paigga ballIe
I pour my heart out to my brothers while intoxicated, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ
paiMde bhaMga.De gaDDI dI DiggI kholha ke
We break into [Bhangra] with the car's trunk wide open
ਮੰਨਿਆ ਬੁਲਟ ਪੁਰਾਣਾ ਲੱਖ ਵੇਚਿਆ
maMniA bulaTa purANA lakkha vechiA
I admit I sold my old Bullet [Enfield motorcycle] for a hundred thousand
ਨਾਲੇ ਸ਼ੌਕ ਨਾਲ ਰੱਖੀਆਂ ਨੇ ਗੱਡੀਆਂ
nAle sa਼auka nAla rakkhIAM ne gaDDIAM
And I've kept these cars out of sheer passion
ਯਾਰ ਸਾਰੇ ਹੀ ਮਲੰਗ ਛੜੇ ਛਾਂਟ ਨੇ
yAra sAre hI malaMga Cha.De ChAMTa ne
All my friends are carefree, wandering bachelors
ਕੁਝ ਛੱਡ ਗਈਆਂ ਕਈ ਆਪਾਂ ਛੱਡੀਆਂ
kujha ChaDDa gaIAM kaI ApAM ChaDDIAM
Some girls left us, and some we left ourselves
ਕਦੇ ਖ਼ੁਸ਼ੀ ਦਾ ਬਹਾਨਾ ਰਵੀ ਰਾਜ ਵੇ
kade kha਼usa਼I dA bahAnA ravI rAja ve
Sometimes it's a reason for joy, [Raviraj: self-reference to the song's lyricist]
ਕਦੇ ਪੀਨੇ ਆਂ ਦਾਰੂ 'ਚ ਗ਼ਮ ਘੋਲ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
kade pIne AM dArU 'cha ga਼ma ghola ke nI lA ke tiMna paigga ballIe
Sometimes we drink to dissolve our sorrows, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ
paiMde bhaMga.De gaDDI dI DiggI kholha ke
We break into [Bhangra] with the car's trunk wide open
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
nA hI la.Dade te nA hI kade Darade
We don't go looking for fights, nor do we ever fear them
ਨਾ ਹੀ ਲੜਦੇ ਲੜਦੇ
nA hI la.Dade la.Dade
Neither do we fight, nor fight
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
nA hI la.Dade te nA hI kade Darade
We don't go looking for fights, nor do we ever fear them
ਕੋਈ ਜਾਣ ਜਾਣ ਵੱਟੇ ਘੂਰੀਆਂ
koI jANa jANa vaTTe ghUrIAM
If someone keeps staring us down intentionally
ਕੋਈ ਜਾਣ ਜਾਣ ਵੱਟੇ ਘੂਰੀਆਂ
koI jANa jANa vaTTe ghUrIAM
If someone keeps staring us down intentionally
ਉਹਦੇ ਕੰਨ ਤੇ ਚਪੇੜਾਂ ਤਿੰਨ ਧਰਦੇ
uhade kaMna te chape.DAM tiMna dharade
We land three sharp slaps across their ears
ਹੋ ਯਾਰਾਂ ਨਾਲ ਸਜਾ ਕੇ ਮਹਿਫ਼ਲਾਂ
ho yArAM nAla sajA ke mahipha਼lAM
Ho, decorating these gatherings [Mehfil: a social gathering of music, drink, and poetry] with friends
ਹੋ ਯਾਰਾਂ ਨਾਲ ਸਜਾ ਕੇ ਮਹਿਫ਼ਲਾਂ
ho yArAM nAla sajA ke mahipha਼lAM
Ho, decorating these gatherings with friends
ਅਣਮੁੱਲੇ ਨੇ ਸਮੇਂ ਨੂੰ ਕੈਸ਼ ਕਰਦੇ
aNamulle ne sameM nUM kaisa਼ karade
We cash in on these priceless moments
ਹੋ ਯਾਰਾ ਅਮਰੀਕਾ ਵਾਲਿਆ
ho yArA amarIkA vAliA
Ho, my friend in America
ਹੋ ਯਾਰਾ ਵੇ ਕੈਨੇਡਾ ਵਾਲਿਆ
ho yArA ve kaineDA vAliA
Ho, my dear friend in Canada
ਘੜਾ ਦਾਰੂ ਦਾ ਸਪਾਂਸਰ ਕਰਦੇ
gha.DA dArU dA sapAMsara karade
Please sponsor a whole pitcher of liquor for us
ਹੋ ਯਾਰਾ ਵੇ ਕੈਨੇਡਾ ਵਾਲਿਆ
ho yArA ve kaineDA vAliA
Ho, my dear friend in Canada
ਘੜਾ ਦਾਰੂ ਦਾ ਸਪਾਂਸਰ ਕਰਦੇ
gha.DA dArU dA sapAMsara karade
Please sponsor a whole pitcher of liquor for us
ਲਾ ਕੇ ਤਿੰਨ ਪੈੱਗ
lA ke tiMna paigga
After taking three pegs
ਲਾ ਕੇ ਤਿੰਨ ਪੈੱਗ ਬੱਲੀਏ
lA ke tiMna paigga ballIe
After taking three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਨੀ ਲਾ ਕੇ ਤਿੰਨ ਪੈੱਗ ਬੱਲੀਏ
paiMde bhaMga.De gaDDI dI DiggI kholha ke nI lA ke tiMna paigga ballIe
We break into [Bhangra] with the car's trunk wide open, hey after three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ
paiMde bhaMga.De gaDDI dI DiggI kholha ke
We break into [Bhangra] with the car's trunk wide open
ਲਾ ਕੇ ਤਿੰਨ ਪੈੱਗ ਬੱਲੀਏ
lA ke tiMna paigga ballIe
After taking three pegs [Billo]
ਮਿਸਟਾ ਲਾ ਕੇ ਤਿੰਨ ਪੈੱਗ ਬੱਲੀਏ
misaTA lA ke tiMna paigga ballIe
[Mista: reference to Mista Baaz, the music producer], after taking three pegs [Billo]
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ
paiMde bhaMga.De gaDDI dI DiggI kholha ke
We break into [Bhangra] with the car's trunk wide open