Bachpan Wala Ghar
by Sharry Mann
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
kade kholha hatthAM nAla jiMdare nUM
Sometimes, with your own hands, come unlock this bolt
ਜੰਗ ਲੱਗੀ ਜਾਂਦਾ ਪਿੰਜਰੇ ਨੂੰ
jaMga laggI jAMdA piMjare nUM
Rust is slowly consuming this cage
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
kade kholha hatthAM nAla jiMdare nUM
Sometimes, with your own hands, come unlock this bolt
ਜੰਗ ਲੱਗੀ ਜਾਂਦਾ ਪਿੰਜਰੇ ਨੂੰ
jaMga laggI jAMdA piMjare nUM
Rust is slowly consuming this cage
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
kade kholha hatthAM nAla jiMdare nUM
Sometimes, with your own hands, come unlock this bolt
ਜੰਗ ਲੱਗੀ ਜਾਂਦਾ ਪਿੰਜਰੇ ਨੂੰ
jaMga laggI jAMdA piMjare nUM
Rust is slowly consuming this cage
ਕਿਉਂ ਆਉਂਦਾ ਤੈਨੂੰ ਡਰ ਆ
kiuM AuMdA tainUM Dara A
Why does fear overcome you?
ਕਿਉਂ ਆਉਂਦਾ ਤੈਨੂੰ ਡਰ ਆ ਵੇ ਮੈਂ ਤੇਰਾ
kiuM AuMdA tainUM Dara A ve maiM terA
Why does fear overcome you, when I am yours?
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
ve maiM terA bachapana vAlA ghara AM ve maiM terA
O, I am your childhood home; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ
bachapana vAlA ghara AM
The home of your childhood
ਮਾਂ ਬੁਰਕੀਆਂ ਪਾਉਂਦੀ ਦਿਸਦੀ ਆ ਮੂੰਹ ਤੇਰੇ ਵਿਚ
mAM burakIAM pAuMdI disadI A mUMha tere vicha
I can still see mother feeding you small bites in your mouth
ਕਦੇ ਦੇ ਬੁੱਲਟ 'ਤੇ ਗੇੜਾ ਵੇ ਖੁੱਲ੍ਹੇ ਰੇੜ੍ਹੇ ਦੇ ਵਿਚ
kade de bullaTa 'te ge.DA ve khullhe re.Dhe de vicha
Come take a ride on your Bullet [Bullet: a Royal Enfield motorcycle, a symbol of prestige and youth in Punjab] through the open courtyard
ਜਿੱਥੇ ਪਹਿਲਾਂ ਰੁੜ੍ਹਨਾ ਸਿੱਖਿਆ
jitthe pahilAM ru.DhanA sikkhiA
Where you first learned to crawl
ਡਿੱਗਣਾ ਸਿੱਖਿਆ ਤੁਰਨਾ ਸਿੱਖਿਆ
DiggaNA sikkhiA turanA sikkhiA
Learned to fall, and learned to walk
ਜਿੱਥੇ ਪਹਿਲਾਂ ਰੁੜ੍ਹਨਾ ਸਿੱਖਿਆ
jitthe pahilAM ru.DhanA sikkhiA
Where you first learned to crawl
ਡਿੱਗਣਾ ਸਿੱਖਿਆ ਤੁਰਨਾ ਸਿੱਖਿਆ
DiggaNA sikkhiA turanA sikkhiA
Learned to fall, and learned to walk
ਹੁਣ ਲੱਗ ਗਏ ਤੈਨੂੰ ਪਰ ਆ
huNa lagga gae tainUM para A
Now you have grown wings and flown
ਹੁਣ ਲੱਗ ਗਏ ਤੈਨੂੰ ਪਰ ਆ ਵੇ ਮੈਂ ਤੇਰਾ
huNa lagga gae tainUM para A ve maiM terA
Now you have grown wings and flown, but I am yours
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
ve maiM terA bachapana vAlA ghara AM ve maiM terA
O, I am your childhood home; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ
bachapana vAlA ghara AM
The home of your childhood
ਕਦੇ ਯਾਦ ਨਹੀਂ ਆਉਂਦੀ ਰਾਹ ਵਲ ਖੁੱਲ੍ਹਦੀ ਬਾਰੀ ਦੀ
kade yAda nahIM AuMdI rAha vala khullhadI bArI dI
Do you never remember the window opening toward the path?
ਕਿੱਥੇ ਰੱਖ ਕੇ ਭੁੱਲ ਗਿਆ ਤੂੰ ਚਾਬੀ ਅਲਮਾਰੀ ਦੀ
kitthe rakkha ke bhulla giA tUM chAbI alamArI dI
Where did you leave and forget the key to the cupboard?
ਛੱਤਾਂ 'ਤੇ ਲੱਗਿਆ ਜਾਲਾ ਏ
ChattAM 'te laggiA jAlA e
Cobwebs have gathered upon the ceilings
ਮੇਰਾ ਹੁਲੀਆ ਦੇਖਣ ਵਾਲਾ ਏ
merA hulIA dekhaNa vAlA e
My appearance is now a sight of sorrow
ਛੱਤਾਂ 'ਤੇ ਲੱਗਿਆ ਜਾਲਾ ਏ
ChattAM 'te laggiA jAlA e
Cobwebs have gathered upon the ceilings
ਮੇਰਾ ਹੁਲੀਆ ਦੇਖਣ ਵਾਲਾ ਏ
merA hulIA dekhaNa vAlA e
My appearance is now a sight of sorrow
ਉੱਤੋਂ ਸਿਉਂਕ ਖਾ ਗਈ ਦਰ ਆ
uttoM siuMka khA gaI dara A
Termites have eaten away at the doors from above
ਸਿਉਂਕ ਖਾ ਗਈ ਦਰ ਆ ਵੇ ਮੈਂ ਤੇਰਾ
siuMka khA gaI dara A ve maiM terA
Termites have eaten away at the doors, but I am yours
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
ve maiM terA bachapana vAlA ghara AM ve maiM terA
O, I am your childhood home; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ
bachapana vAlA ghara AM
The home of your childhood
ਬਾਬੇ ਦੀ ਫੋਟੋ ਨਾਲ ਤਾਂ ਇਨਸਾਫ਼ ਕਰ ਜੀਂ
bAbe dI phoTo nAla tAM inasApha਼ kara jIM
At least do justice to the grandfather’s photograph
ਸੁਖਪਾਲ ਕਦੇ ਤਾਂ ਆ ਕੇ ਮੈਨੂੰ ਸਾਫ਼ ਕਰ ਜੀਂ
sukhapAla kade tAM A ke mainUM sApha਼ kara jIM
Sukhpal, come back sometime and clean me up [Sukhpal: Self-reference to the song's lyricist/artist Sukhpal Aujla]
ਤੇਰੀ ਮਿੱਠੀ ਜਿਹੀ ਇੱਕ ਯਾਦ ਪਈ
terI miTThI jihI ikka yAda paI
A sweet memory of yours still lingers here
ਸੋਨੀ ਦੀ ਟੇਪ ਰਿਕਾਰਡ ਪਈ
sonI dI Tepa rikAraDa paI
A Sony tape recorder still lies here
ਤੇਰੀ ਮਿੱਠੀ ਜਿਹੀ ਇੱਕ ਯਾਦ ਪਈ
terI miTThI jihI ikka yAda paI
So much is hidden deep within me
ਸੋਨੀ ਦੀ ਟੇਪ ਰਿਕਾਰਡ ਪਈ
sonI dI Tepa rikAraDa paI
So much is hidden deep within me, and I am yours
ਕਈ ਕੁਝ ਮੇਰੇ ਅੰਦਰ ਆ
kaI kujha mere aMdara A
O, I am your childhood home; O, I am yours
ਕਈ ਕੁਝ ਮੇਰੇ ਅੰਦਰ ਆ ਵੇ ਮੈਂ ਤੇਰਾ
kaI kujha mere aMdara A ve maiM terA
The home of your childhood; O, I am yours
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
ve maiM terA bachapana vAlA ghara AM ve maiM terA
The home of your childhood; O, I am yours
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
The home of your childhood
ਬਚਪਨ ਵਾਲਾ ਘਰ ਆਂ ਵੇ ਮੈਂ ਤੇਰਾ
bachapana vAlA ghara AM ve maiM terA
ਬਚਪਨ ਵਾਲਾ ਘਰ ਆਂ
bachapana vAlA ghara AM