Birthday Gift

by Sharry Mann

ਖ਼ੁਸ਼ ਦਿਲੀ ਦਾ ਸਵੈਗ ਬਿੱਲੋ
kha਼usa਼ dilI dA savaiga billo
It’s the swagger of a cheerful soul, [Billo: a term of endearment for a beautiful girl, often implying light/hazel eyes]
ਮੇਰਾ ਤੁਸੀਂ ਵੀ ਬਾਹਲਾ ਕਰਦੇ ਹੋ ਸਾਂਭ ਰੱਖਿਆ ਮੈਂ ਦਿਲ ਵਿਚ ਤੁਹਾਨੂੰ
merA tusIM vI bAhalA karade ho sAMbha rakkhiA maiM dila vicha tuhAnUM
You also care for me deeply, and I’ve kept you safely tucked in my heart
ਕਹਿੰਦੀ ਉੱਠ ਖੜਿਓ ਸਹੁੰ ਮੇਰੀ ਏ 12 ਵਜੇ ਕਰੂੰ ਵਿਸ਼ ਤੁਹਾਨੂੰ
kahiMdI uTTha kha.Dio sahuM merI e 12 vaje karUM visa਼ tuhAnUM
She says, "Stay awake for my sake, I’ll wish you exactly at 12 o'clock"
ਇੱਕ ਫੁੱਲ ਦੇਣੇ ਆ ਗੁਲਾਬਾਂ ਦੇ
ikka phulla deNe A gulAbAM de
"I'll give you a bouquet of roses"
ਇੱਕ ਫੁੱਲ ਦੇਣੇ ਆ ਗੁਲਾਬਾਂ ਦੇ ਸੋਚੀਂ ਨਾ ਇੱਦਾਂ ਹੀ ਸਾਰੂਗੀ
ikka phulla deNe A gulAbAM de sochIM nA iddAM hI sArUgI
"I'll give you a bouquet of roses," but don't think I'll let you off that easily
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze

ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
barathaDe 'te kI gipha਼Ta karAM maiM kihA peTI dede dArU dI
"What should I gift you on your birthday?" I said, just give me a crate of booze
ਅਸੀਂ ਬੁੱਕੇ ਬੁੱਕੇ ਕੀ ਕਰਨੇ
asIM bukke bukke kI karane
What am I supposed to do with flower bouquets?
ਕਹਿੰਦੀ ਇਕੱਲੀ ਇਕੱਲੀ ਸਹੇਲੀ ਨੂੰ ਹੈ ਇਨਵੀਟੇਸ਼ਨ ਪਾਇਆ ਮੈਂ
kahiMdI ikallI ikallI sahelI nUM hai inavITesa਼na pAiA maiM
She says, "I have sent an invitation to every single one of my girlfriends"
ਪੰਜ ਤਾਰੇ ਵਾਲੇ ਹੋਟਲ ਵਿਚ ਇੱਕ ਰੂਮ ਵੀ ਬੁੱਕ ਕਰਾਇਆ ਮੈਂ
paMja tAre vAle hoTala vicha ikka rUma vI bukka karAiA maiM
"I’ve even booked a room in a five-star hotel"

ਲੈ ਕੇ ਨਾਲ ਆਊਂਗਾ ਯਾਰਾਂ ਨੂੰ
lai ke nAla AUMgA yArAM nUM
But I’ll be bringing my [Yaar: close friends/brothers; carries significant cultural weight regarding loyalty] along
ਲੈ ਕੇ ਨਾਲ ਆਊਂਗਾ ਯਾਰਾਂ ਨੂੰ ਤੇ ਮੰਡੀਰ ਤਾਂ ਖੱਪ ਖਿਲਾਰੂਗੀ
lai ke nAla AUMgA yArAM nUM te maMDIra tAM khappa khilArUgI
I’ll bring my brothers along, and the [Mandir: a group of boisterous young men] will surely kick up a storm
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
barathaDe 'te kI gipha਼Ta karAM maiM kihA peTI dede dArU dI
"What should I gift you on your birthday?" I said, just give me a crate of booze
ਅਸੀਂ ਬੁੱਕੇ ਬੁੱਕੇ ਕੀ ਕਰਨੇ
asIM bukke bukke kI karane
What am I supposed to do with flower bouquets?
ਜਿੱਥੇ ਸਪਲੀ ਨਿਕਲੇ ਯਾਰਾਂ ਦੀ ਉੱਥੇ ਪੁੱਛਣਾ ਕੀ ਕੀ ਕਰਦੇ
jitthe sapalI nikale yArAM dI utthe puchChaNA kI kI karade
Where my brothers have academic "supplies" (backlogs), don't even ask what kind of chaos they cause
ਅੰਗਰੇਜ਼ੀ ਮਾਰਨ ਫ਼ੱਕਰਾਂ ਨੂੰ ਪੀ ਕੇ ਇੰਗਲਿਸ਼ ਗੁੱਸਾ ਕੱਢਦੇ
aMgareja਼I mArana pha਼kkarAM nUM pI ke iMgalisa਼ gussA kaDDhade
They mock the elite in English, and after a few drinks, they vent their fury in English too

ਟਿੱਕ ਟੋਕ ਵਾਲੀ ਵੀਡੀਓ ਲੱਗਦਾ ਚੰਨ ਨਵਾਂ ਕੋਈ ਚਾੜ੍ਹੂਗੀ
Tikka Toka vAlI vIDIo laggadA chaMna navAM koI chA.DhUgI
I feel like those TikTok videos will spark a new kind of trouble today
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
barathaDe 'te kI gipha਼Ta karAM maiM kihA peTI dede dArU dI
"What should I gift you on your birthday?" I said, just give me a crate of booze
ਅਸੀਂ ਬੁੱਕੇ ਬੁੱਕੇ ਕੀ ਕਰਨੇ
asIM bukke bukke kI karane
What am I supposed to do with flower bouquets?
ਕਹਿੰਦੀ ਹੱਸਦੇ ਲੱਗਦੇ ਕਿਊਟ ਬੜੇ ਜਦ ਡਿੰਪਲ ਪੈਂਦੇ ਗੱਲਾਂ ਵਿਚ
kahiMdI hassade laggade kiUTa ba.De jada DiMpala paiMde gallAM vicha
She says, "You look so cute when you smile and those dimples appear on your cheeks"
ਬੜਾ ਦੇਸੀ ਪੁਣਾ ਜਿਹਾ ਹੁੰਦਾ ਏ ਮਾਣ ਜਿਹੀਆਂ ਛੋਟੀਆਂ ਗੱਲਾਂ ਵਿਚ
ba.DA desI puNA jihA huMdA e mANa jihIAM ChoTIAM gallAM vicha
There is such a rustic charm and pride found in these small things

ਕਪਤਾਨ ਬਠਿੰਡੇ ਵਾਲੇ ਤੋਂ
kapatAna baThiMDe vAle toM
For the sake of [Kaptaan: self-reference to the song's lyricist] from Bathinda
ਕਪਤਾਨ ਬਠਿੰਡੇ ਵਾਲੇ ਤੋਂ ਜਾਨ ਵੀ ਹੱਸ ਕੇ ਵਾਰੂਗੀ
kapatAna baThiMDe vAle toM jAna vI hassa ke vArUgI
For the sake of Kaptaan from Bathinda, she would even sacrifice her life with a smile
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਕਹਿੰਦੀ ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
kahiMdI barathaDe 'te kI gipha਼Ta karAM maiM kihA peTI dede dArU dI
She asks, "What should I gift you on your birthday?" I said, just give me a crate of booze
ਬਰਥਡੇ 'ਤੇ ਕੀ ਗਿਫ਼ਟ ਕਰਾਂ ਮੈਂ ਕਿਹਾ ਪੇਟੀ ਦੇਦੇ ਦਾਰੂ ਦੀ
barathaDe 'te kI gipha਼Ta karAM maiM kihA peTI dede dArU dI
"What should I gift you on your birthday?" I said, just give me a crate of booze
ਅਸੀਂ ਬੁੱਕੇ ਬੁੱਕੇ ਕੀ ਕਰਨੇ
asIM bukke bukke kI karane
What am I supposed to do with flower bouquets?

Share

More by Sharry Mann

View all songs →