Chandigarh Waliye

by Sharry Mann

ਝੋਨਾ ਵੱਢ ਕੇ ਕਣਕ ਬੀਜਣੀ ਝੋਨਾ ਵੱਢ ਕੇ ਕਣਕ ਬੀਜਣੀ ਬਾਪੂ ਹੋਇਆ ਬੀਮਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਮਿਸਕਾਲਾਂ ਨਾ ਮਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਹੁਣ ਤੱਕ ਖੇਤ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ ਹੁਣ ਤੱਕ ਖੇਤ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ ਚਾਰ ਦਿਨਾਂ ਤੋਂ ਮੰਡੀ ਦੇ ਵਿਚ ਝੋਨਾ ਢੇਰੀ ਕੀਤਾ ਮੈਂ ਚਾਰ ਦਿਨਾਂ ਤੋਂ ਮੰਡੀ ਦੇ ਵਿਚ ਝੋਨਾ ਢੇਰੀ ਕੀਤਾ ਮੈਂ ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਸਰਕਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਮਿਸਕਾਲਾਂ ਨਾ ਮਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ ਖੰਟ ਵਾਲੇ ਦੇ ਗੀਤਾਂ ਦੀ ਮੈਂ ਸੀਡੀ ਲਾ ਕੇ ਬੈਠਾ ਸੀ ਖੰਟ ਵਾਲੇ ਦੇ ਗੀਤਾਂ ਦੀ ਮੈਂ ਸੀਡੀ ਲਾ ਕੇ ਬੈਠਾ ਸੀ ਉਹਦਿਆਂ ਗੀਤਾਂ ਦਿਲ ਖ਼ੁਸ਼ ਕੀਤਾ ਜਿਉਂਦਾ ਰਹੇ ਦਿਲਦਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਮਿਸਕਾਲਾਂ ਨਾ ਮਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਤੇਰੇ ਇਸ਼ਕ ਦੇ ਚੱਕਰਾਂ ਦੇ ਵਿਚ ਚਾਰ ਸਾਲ ਬਰਬਾਦ ਕਰੇ ਤੇਰੇ ਇਸ਼ਕ ਦੇ ਚੱਕਰਾਂ ਦੇ ਵਿਚ ਚਾਰ ਸਾਲ ਬਰਬਾਦ ਕਰੇ ਫਿਰ ਵੀ ਕਮਲਾ ਦਿਲ ਮੇਰਾ ਇਹ ਤੈਨੂੰ ਹੀ ਬੱਸ ਯਾਦ ਕਰੇ ਫਿਰ ਵੀ ਕਮਲਾ ਦਿਲ ਮੇਰਾ ਇਹ ਤੈਨੂੰ ਹੀ ਬੱਸ ਯਾਦ ਕਰੇ ਮੋਨੋਸਿਲ ਤੋਂ ਵੀ ਜ਼ਹਿਰੀਲਾ ਯੈਂਕਣੇ ਤੇਰਾ ਪਿਆਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ
jhonA vaDDha ke kaNaka bIjaNI jhonA vaDDha ke kaNaka bIjaNI bApU hoiA bImAra nI chaMDIga.Dha vAlIe huNa nahIM mu.Dade yAra nI chaMDIga.Dha vAlIe huNa nahIM mu.Dade yAra nI chaMDIga.Dha vAlIe misakAlAM nA mAra nI chaMDIga.Dha vAlIe huNa nahIM mu.Dade yAra huNa takka kheta dA kaMma jo sArA nAla dalerI kItA maiM huNa takka kheta dA kaMma jo sArA nAla dalerI kItA maiM chAra dinAM toM maMDI de vicha jhonA DherI kItA maiM chAra dinAM toM maMDI de vicha jhonA DherI kItA maiM ikka tAM terI yAda satAve dUjA iha sarakAra nI chaMDIga.Dha vAlIe huNa nahIM mu.Dade yAra nI chaMDIga.Dha vAlIe misakAlAM nA mAra nI chaMDIga.Dha vAlIe huNa nahIM mu.Dade yAra nI chaMDIga.Dha vAlIe huNa nahIM mu.Dade yAra hA.Da dI garamI Deka de thalle maMjA DAha ke baiThA sI hA.Da dI garamI Deka de thalle maMjA DAha ke baiThA sI khaMTa vAle de gItAM dI maiM sIDI lA ke baiThA sI khaMTa vAle de gItAM dI maiM sIDI lA ke baiThA sI uhadiAM gItAM dila kha਼usa਼ kItA jiuMdA rahe diladAra nI chaMDIga.Dha vAlIe huNa nahIM mu.Dade yAra nI chaMDIga.Dha vAlIe misakAlAM nA mAra nI chaMDIga.Dha vAlIe huNa nahIM mu.Dade yAra nI chaMDIga.Dha vAlIe huNa nahIM mu.Dade yAra tere isa਼ka de chakkarAM de vicha chAra sAla barabAda kare tere isa਼ka de chakkarAM de vicha chAra sAla barabAda kare phira vI kamalA dila merA iha tainUM hI bassa yAda kare phira vI kamalA dila merA iha tainUM hI bassa yAda kare monosila toM vI ja਼hirIlA yaiMkaNe terA piAra nI chaMDIga.Dha vAlIe huNa nahIM mu.Dade yAra nI chaMDIga.Dha vAlIe huNa nahIM mu.Dade yAra nI chaMDIga.Dha vAlIe
After harvesting the paddy, the wheat must be sown; after harvesting the paddy, the wheat must be sown
My father has fallen ill, [Kudi: girl/maiden] [Ni: a gender-specific vocative used to address a woman directly]
O girl from Chandigarh, [yours truly: referring to the singer/persona] will not return now
O girl from Chandigarh, [yours truly] will not return now
O girl from Chandigarh, stop pestering me with missed calls
O girl from Chandigarh, [yours truly] will not return now
Until now, I managed all the farm work with great courage
Until now, I managed all the farm work with great courage
For four days now, I have been camping with my grain piles in the [Mandi: state-regulated agricultural grain market]
For four days now, I have been camping with my grain piles in the [Mandi: state-regulated agricultural grain market]
On one hand, your memory haunts me; on the other, it’s this government’s neglect [Ni: vocative address]
O girl from Chandigarh, [yours truly] will not return now
O girl from Chandigarh, stop pestering me with missed calls
O girl from Chandigarh, [yours truly] will not return now
O girl from Chandigarh, [yours truly] will not return now
In the scorching heat of [Haar: the fourth month of the Punjabi calendar, mid-June to mid-July], I sat on a [Manja: traditional woven bed/cot] under the Persian Lilac tree
In the scorching heat of [Haar], I sat on a [Manja] under the Persian Lilac tree
I sat there playing a CD of the songs by the man from Khant [Self-reference to Babbu Maan, a legendary artist from the village Khant Maanpur]
I sat there playing a CD of the songs by the man from Khant
His songs brought joy to my heart; may that beloved soul live long [Ni: vocative address]
O girl from Chandigarh, [yours truly] will not return now
O girl from Chandigarh, stop pestering me with missed calls
O girl from Chandigarh, [yours truly] will not return now
O girl from Chandigarh, [yours truly] will not return now
Chasing after your love, I have wasted four years of my life
Chasing after your love, I have wasted four years of my life
Yet, this foolish heart of mine continues to remember only you
Yet, this foolish heart of mine continues to remember only you
Even more poisonous than Monocil [a toxic pesticide used in farming] is your love, you city girl
O girl from Chandigarh, [yours truly] will not return now
O girl from Chandigarh, [yours truly] will not return now
O girl from Chandigarh

Share

More by Sharry Mann

View all songs →