Collage Wali Gt Road

by Sharry Mann

ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college [G.T. Road: Grand Trunk Road, the historic highway that passes by the institution], so many paths emerged
ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ
kujha nUM mila gaI naukarI kujha ho ke tabAha nikale
Some found their careers, while others emerged completely ruined
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
o kAlaja vAlI jI.TI. roDa toM kiMne rAha nikale
Oh, from that college G.T. Road, so many paths emerged
ਉਸ ਲੈਕਚਰ ਹਾਲ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆ
usa laikachara hAla de lAsaTa baiMcha te merA nAM khuNiA
On the last bench of that lecture hall, my name is still carved

ਜਿੱਥੇ ਬੈਠ ਕਦੇ ਸੀ ਉਸ ਕੁੜੀ ਦਾ ਇੱਕ ਸੁਪਨਾ ਬੁਣਿਆ
jitthe baiTha kade sI usa ku.DI dA ikka supanA buNiA
Where once sitting there, I wove a dream about that [Kudi: girl/maiden]

ਨਾ ਯਾਰ ਰਹੇ ਨਾ ਉਹ ਮਿਲੀ ਜਦ ਸਾਡੇ ਸਾਹ ਨਿਕਲੇ
nA yAra rahe nA uha milI jada sADe sAha nikale
Neither my [Yaar: close friends/brothers] remained, nor did I get her, as my life’s breath slipped away
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
o kAlaja vAlI jI.TI. roDa toM kiMne rAha nikale
Oh, from that college G.T. Road, so many paths emerged
ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ
kujha nUM mila gaI naukarI kujha ho ke tabAha nikale
Some found their careers, while others emerged completely ruined
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਇੱਕ ਦਿਨ ਕਾਲਜ ਦੇ ਮੂਹਰੋਂ ਦੀ ਮੈਂ ਲੰਘਿਆ ਸਿਰ ਝੁਕ ਗਿਆ
ikka dina kAlaja de mUharoM dI maiM laMghiA sira jhuka giA
One day as I passed by the college front, my head bowed in respect

ਉਸ ਜੰਨਤ ਵਰਗੀ ਥਾਂ ਨੂੰ ਸਿਜਦਾ ਕਰਨ ਲਈ ਰੁਕ ਗਿਆ
usa jaMnata varagI thAM nUM sijadA karana laI ruka giA
I stopped to offer a [Sijda: a prostration/bow of deep reverence] to that heaven-like place

ਰਹਿਣ ਵਸਦੇ ਵੇ ਖ਼ੈਰ-ਖ਼ਵਾਹ ਜਦ ਨਿਕਲੇ ਹੀ ਦੁਆ ਨਿਕਲੇ
rahiNa vasade ve kha਼aira-kha਼vAha jada nikale hI duA nikale
May the well-wishers live long; only blessings escaped my lips as I left
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
o kAlaja vAlI jI.TI. roDa toM kiMne rAha nikale
Oh, from that college G.T. Road, so many paths emerged
ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ
kujha nUM mila gaI naukarI kujha ho ke tabAha nikale
Some found their careers, while others emerged completely ruined
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਸੀ ਕਾਲਜ ਵਿਚ ਸਰਦਾਰ ਕਦੇ ਦਿਲਦਾਰ ਕਦੇ ਫ਼ਨਕਾਰ ਕਦੇ
sI kAlaja vicha saradAra kade diladAra kade pha਼nakAra kade
Once in college there were [Sardar: those with a stately, leading presence], lovers, and artists
ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ ਜੋ ਸੀ.ਆਰ. ਦਾ ਯਾਰ ਕਦੇ
huNa sa਼kalAM bhulladA jAMdA hai jo sI.Ara. dA yAra kade
Now he’s starting to forget faces, he who was once the CR's [Yaar: close friend/brother]

ਕੁਝ ਸਾਨੂੰ ਆਕੜ ਮਾਰ ਗਈ ਕੁਝ ਸੱਜਣ ਬੇਪਰਵਾਹ ਨਿਕਲੇ
kujha sAnUM Aka.Da mAra gaI kujha sajjaNa beparavAha nikale
Some of us were killed by our own ego, while some [Sajjan: soulmates/beloveds] turned out to be indifferent
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
o kAlaja vAlI jI.TI. roDa toM kiMne rAha nikale
Oh, from that college G.T. Road, so many paths emerged
ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ
kujha nUM mila gaI naukarI kujha ho ke tabAha nikale
Some found their careers, while others emerged completely ruined
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
kAlaja vAlI jI.TI. roDa toM kiMne rAha nikale
From that college G.T. Road, so many paths emerged
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
o kAlaja vAlI jI.TI. roDa toM kiMne rAha nikale
Oh, from that college G.T. Road, so many paths emerged

Share

More by Sharry Mann

View all songs →