Cute Munda

by Sharry Mann

ਉੱਤੋਂ ਲੱਗੈਂ ਝੂਠੇ ਤੇ ਫ਼ਰੇਬੀ ਵਰਗਾ
uttoM laggaiM jhUThe te pha਼rebI varagA
On the surface, you seem like a liar and a fraud
ਸਿੱਧਾ ਐਂ ਤੂੰ ਮੁੰਡਿਆ ਜਲੇਬੀ ਵਰਗਾ
siddhA aiM tUM muMDiA jalebI varagA
You are as "straight" as a [Jalebi: a spiral-shaped Indian deep-fried sweet, here used sarcastically to mean "complicated"]
ਉੱਤੋਂ ਲੱਗੈਂ ਝੂਠੇ ਤੇ ਫ਼ਰੇਬੀ ਵਰਗਾ
uttoM laggaiM jhUThe te pha਼rebI varagA
On the surface, you seem like a liar and a fraud
ਸਿੱਧਾ ਐਂ ਤੂੰ ਮੁੰਡਿਆ ਜਲੇਬੀ ਵਰਗਾ
siddhA aiM tUM muMDiA jalebI varagA
You are as "straight" as a [Jalebi: a spiral-shaped Indian deep-fried sweet]
ਇਸ ਲੈਪਟਾਪ ਵਿਚੋਂ ਵੇ ਮੈਂ ਵਾਇਰਸ ਦੇ ਵਾਂਗੂੰ ਤੈਨੂੰ ਕੱਢ ਦਿੱਤਾ ਹੁੰਦਾ
isa laipaTApa vichoM ve maiM vAirasa de vAMgUM tainUM kaDDha dittA huMdA
I would have deleted you like a virus from this laptop
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you

ਕਰਦੀ ਪਈ ਆਂ ਵੇ ਮੈਂ ਨੋਟ ਕੱਲ੍ਹ ਤੋਂ
karadI paI AM ve maiM noTa kallha toM
I've been noticing this since yesterday
ਸੜੀ ਜਾਨੈਂ ਐਵੇਂ ਨਿੱਕੀ ਨਿੱਕੀ ਗੱਲ ਤੋਂ
sa.DI jAnaiM aiveM nikkI nikkI galla toM
You’re just fuming over every little thing

ਆਖਦੀ ਪਈ ਆਂ ਤੈਨੂੰ ਬੰਦਾ ਬਣ ਜਾ
AkhadI paI AM tainUM baMdA baNa jA
I’m telling you now, start behaving yourself
ਸਤਿ ਸ੍ਰੀ ਅਕਾਲ ਨਹੀਂ ਤਾਂ ਮੇਰੇ ਵੱਲ ਤੋਂ
sati srI akAla nahIM tAM mere valla toM
Otherwise, it’s [Sat Sri Akal: a Sikh greeting, used here to mean "goodbye forever"] from my side
ਕੀਤਾ ਜੇ ਨਾ ਹੁੰਦਾ ਤੈਨੂੰ ਪਿਆਰ ਵੈਰੀਆ ਵੇ ਮੈਂ ਵਾਹ ਵੱਢ ਦਿੱਤਾ ਹੁੰਦਾ
kItA je nA huMdA tainUM piAra vairIA ve maiM vAha vaDDha dittA huMdA
If I hadn't loved you, [Vairiya: literally enemy, used here as a romantic 'heartbreaker'], I would've cut all ties
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਪਿਆਰ ਵਿਚ ਦਿੱਤਾ ਹੋਇਆ ਟੈਡੀ ਲੱਗਦੈਂ
piAra vicha dittA hoiA TaiDI laggadaiM
You look like a teddy bear gifted in love
ਮੈਂ ਤਾਂ ਮੰਨ ਗਈ ਆਂ ਤੂੰ ਨਾ ਰੈਡੀ ਲੱਗਦੈਂ
maiM tAM maMna gaI AM tUM nA raiDI laggadaiM
I've already agreed, but you don't seem ready

ਜੱਟੀ ਬੋਲ ਕੇ ਸਪੀਕਰਾਂ 'ਚ ਦੱਸੂ ਮੁੰਡਿਆ
jaTTI bola ke sapIkarAM 'cha dassU muMDiA
This [Jatti: a member of the land-owning agricultural community] will announce it over the speakers
ਤੂੰ ਮੇਰੇ ਹੋਣ ਵਾਲੇ ਬੱਚਿਆਂ ਦਾ ਡੈਡੀ ਲੱਗਦੈਂ
tUM mere hoNa vAle bachchiAM dA DaiDI laggadaiM
That you look like the future father of my children
ਹੁੰਦਾ ਦਿਲ 'ਚ ਵਸਾਇਆ ਨਾ ਜੇ ਸੋਹਣਿਆ ਕਦੋਂ ਦਾ ਕਰ ਅੱਡ ਦਿੱਤਾ ਹੁੰਦਾ
huMdA dila 'cha vasAiA nA je sohaNiA kadoM dA kara aDDa dittA huMdA
If I hadn't enshrined you in my heart, my handsome, I’d have cast you aside long ago
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਬਿਨਾਂ ਗੱਲੋਂ ਐਵੇਂ ਨਾ ਸਤਾਇਆ ਕਰ ਤੂੰ
binAM galloM aiveM nA satAiA kara tUM
Don't just torment me for no reason
ਪਿਆਰ ਵਿਚ ਕਦਰ ਵੀ ਪਾਇਆ ਕਰ ਤੂੰ
piAra vicha kadara vI pAiA kara tUM
You should learn to value me in this love

ਤੇਰੇ ਵਰਗੇ ਨੂੰ ਮੇਰੇ ਜਿਹੀ ਮਿਲ ਗਈ
tere varage nUM mere jihI mila gaI
A guy like you managed to get a girl like me
ਰੱਬ ਦਾ ਵੀ ਸ਼ੁਕਰ ਮਨਾਇਆ ਕਰ ਤੂੰ
rabba dA vI sa਼ukara manAiA kara tUM
You should be thanking God for your luck
ਤੈਨੂੰ ਛੱਡ ਨਹੀਂਓਂ ਹੋਣਾ ਭਾਵੇਂ ਤੇਰੇ ਤੋਂ ਵੀ ਸੋਹਣਾ ਕਿਸੇ ਲੱਭ ਦਿੱਤਾ ਹੁੰਦਾ
tainUM ChaDDa nahIMoM hoNA bhAveM tere toM vI sohaNA kise labbha dittA huMdA
I can't bring myself to leave you, even if someone handsomer than you was found
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you
ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ
huMdA nA je iMnA tUM kiUTa muMDiA ve maiM ChaDDa dittA huMdA
If you weren't so cute, [Mundia: boy], I would've left you

Share

More by Sharry Mann

View all songs →