Dil Da Dimaag
by Sharry Mann
ਹੁਣ ਜੇ ਮਾਰਾਂ ਦਿਮਾਗ਼ ਦਿਲ ਦਾ
huNa je mArAM dimAga਼ dila dA
Now if I were to strike my heart with logic
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?

ਸਾਲਾ ਟੁੱਟਦਾ ਹੀ ਨਾ
sAlA TuTTadA hI nA
The [Saale: Playful taunt directed at the heart for being stubborn/foolish] thing just won't break
ਕਦੇ ਲੁੱਟਦਾ ਹੀ ਨਾ
kade luTTadA hI nA
It never allows itself to be plundered

ਕਿਸੇ 'ਤੇ ਕਦੇ ਆਉਂਦਾ ਹੀ ਨਾ
kise 'te kade AuMdA hI nA
It never used to fall for anyone
ਕਿਸੇ ਨੂੰ ਕਦੇ ਚਾਹੁੰਦਾ ਹੀ ਨਾ
kise nUM kade chAhuMdA hI nA
It never used to desire anyone
ਕਿਸੇ 'ਤੇ ਕਦੇ ਆਉਂਦਾ ਹੀ ਨਾ
kise 'te kade AuMdA hI nA
It never used to fall for anyone
ਕਿਸੇ ਨੂੰ ਕਦੇ ਚਾਹੁੰਦਾ ਹੀ ਨਾ
kise nUM kade chAhuMdA hI nA
It never used to desire anyone
ਕਿਸੇ ਨੂੰ ਕਦੇ ਚਾਹੁੰਦਾ ਹੀ ਨਾ
kise nUM kade chAhuMdA hI nA
It never used to desire anyone
ਉਹ ਜਾਣਦੀ ਸੀ ਕਮਾਲ ਦਿਲ ਦਾ
uha jANadI sI kamAla dila dA
She knew the incredible secrets of this heart
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਹੁਣ ਜੇ ਮਾਰਾਂ ਦਿਮਾਗ਼ ਦਿਲ ਦਾ
huNa je mArAM dimAga਼ dila dA
Now if I were to strike my heart with logic
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਦਿਲ ਮੇਰਾ ਲੈ ਕੇ ਉਹਨੇ ਦਿਲ ਬਹਿਲਾ ਲਿਆ
dila merA lai ke uhane dila bahilA liA
Taking my heart, she used it just for her amusement
ਚਾਰ ਦਿਨ ਖੇਡ ਕੇ ਸੀ ਪਰਸ 'ਚ ਪਾ ਲਿਆ
chAra dina kheDa ke sI parasa 'cha pA liA
After playing with it for four days, she tucked it away in her purse

ਐਂ ਸਰਾਸਰ ਮੁੱਕਰ ਗਈ
aiM sarAsara mukkara gaI
Then she outright denied everything
ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ
te kahiMdI huNa labbhadA hI nahIM
And says, "Now I can't even find where it is"
ਐਂ ਸਰਾਸਰ ਮੁੱਕਰ ਗਈ
aiM sarAsara mukkara gaI
Then she outright denied everything
ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ
te kahiMdI huNa labbhadA hI nahIM
And says, "Now I can't even find where it is"
ਭੈੜਾ ਕੋਈ ਪਾਲ਼ ਦਿਲ ਦਾ
bhai.DA koI pAla਼ dila dA
It’s some wicked obsession of the heart
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਭੈੜਾ ਕੋਈ ਪਾਲ਼ ਦਿਲ ਦਾ
bhai.DA koI pAla਼ dila dA
It’s some wicked obsession of the heart
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਹੁਣ ਜੇ ਮਾਰਾਂ ਦਿਮਾਗ਼ ਦਿਲ ਦਾ
huNa je mArAM dimAga਼ dila dA
Now if I were to strike my heart with logic
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਤੈਨੂੰ ਦਿਲ ਨਾ ਜੇ ਦਿੰਦਾ ਜਾਨ ਚਲੀ ਜਾਣੀ ਸੀ
tainUM dila nA je diMdA jAna chalI jANI sI
If I hadn't given you my heart, my very life would have withered away
ਗੀਤ ਕਿਵੇਂ ਬੋਲਦੇ ਜ਼ਬਾਨ ਚਲੀ ਜਾਣੀ ਸੀ
gIta kiveM bolade ja਼bAna chalI jANI sI
How would these songs find a voice? My tongue would have gone silent

ਇਸ਼ਕ ਹੁਣ ਸਿੱਖ ਜਾਊਂਗਾ
isa਼ka huNa sikkha jAUMgA
I will learn the ways of love now
ਨੀ ਤੇਰੇ ਲਈ ਲਿਖ ਜਾਊਂਗਾ
nI tere laI likha jAUMgA
[Ni: a gender-specific vocative used to address a woman directly], I will write songs for you

ਇਹ ਹਾਲ ਜੋ ਬੇਹਾਲ ਦਿਲ ਦਾ
iha hAla jo behAla dila dA
This condition that has left my heart restless
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਇਹ ਹਾਲ ਜੋ ਬੇਹਾਲ ਦਿਲ ਦਾ
iha hAla jo behAla dila dA
This condition that has left my heart restless
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਹੁਣ ਜੇ ਮਾਰਾਂ ਦਿਮਾਗ਼ ਦਿਲ ਦਾ
huNa je mArAM dimAga਼ dila dA
Now if I were to strike my heart with logic
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ
kiuM huMdA burA hAla dila dA
Why does my heart end up in such a wretched state?
ਮੇਰੇ ਬਾਰੇ ਕਦੇ ਵੀ ਨਾ ਸੋਚੀਂ ਬੜਾ ਰੋਏਂਗੀ
mere bAre kade vI nA sochIM ba.DA roeMgI
Don't you ever think about me, or you'll end up crying a river
ਮੈਂ ਤੇ ਠਰ ਜਾਵਾਂਗਾ ਤੂੰ ਨਿੱਘ ਵਿਚ ਹੋਏਂਗੀ
maiM te Thara jAvAMgA tUM niggha vicha hoeMgI
I will turn cold as ice while you bask in warmth

ਇਹ ਦਿਲ ਦੇ ਸ਼ਿਕਾਰੀ ਗੋਰੀਏ
iha dila de sa਼ikArI gorIe
These hunters of the heart, [Goriye: a term of endearment for a fair-skinned beautiful woman]
ਗ਼ਰੀਬ ਗਏ ਮਾਰੇ ਗੋਰੀਏ
ga਼rIba gae mAre gorIe
Have destroyed this poor soul, [Goriye: a term of endearment for a fair-skinned beautiful woman]

ਲੈ ਸਿਵਾ ਹੁਣ ਬਾਲ਼ ਦਿਲ ਦਾ
lai sivA huNa bAla਼ dila dA
Go ahead and light the funeral pyre of my heart