End Bande
by Sharry Mannft Mista Baaz
ਇੱਕ ਵਾਰੀ ਭੋਲੇ ਅਪਰੋਚ ਦਿਖਾ ਦਈਏ
ikka vArI bhole aparocha dikhA daIe
Just once, let us show our innocent yet powerful approach
ਅੱਗ ਚੰਡੀਗੜ੍ਹ ਦੀਆਂ ਸੜਕਾਂ 'ਤੇ ਲਾ ਦਈਏ
agga chaMDIga.Dha dIAM sa.DakAM 'te lA daIe
We’ll set the very streets of Chandigarh ablaze
ਹੌਰਸ ਤੇਰੀ ਦੇ ਗੇੜ ਡਾਹ ਦਿਆਂਗੇ ਬੱਲੀਏ
haurasa terI de ge.Da DAha diAMge ballIe
I’ll overshadow the rounds of your luxury car, my girl
ਜੇ ਜੌਹਨਡੀਅਰ ਲੈ ਕੇ ਅਸੀਂ ਸਿਟਕੋ 'ਤੇ ਆ ਜਾਈਏ
je jauhanaDIara lai ke asIM siTako 'te A jAIe
If I show up at [CITCO: a popular upscale hangout spot in Chandigarh] driving my John Deere tractor

ਰਿਪੋਰਟ ਪੂਰੀ ਓਕੇ ਵਿੱਚ ਜੜੇ ਕੋਕੇ
riporaTa pUrI oke vichcha ja.De koke
The status is perfect, adorned with excellence
ਡਾਂਗਾਂ ਲੈ ਕੇ ਘੁੰਮਦੇ ਨੇ ਮਿੱਤਰਾਂ ਦੇ ਪਿੰਡ ਬੰਦੇ
DAMgAM lai ke ghuMmade ne mittarAM de piMDa baMde
[Yours truly: referring to the singer's group] has men from the village who roam with [Dang: traditional heavy wooden fighting sticks]
ਐਂਡ ਬੰਦੇ ਐਂਡ ਬੰਦੇ ਐਂਡ ਬੰਦੇ ਐਂਡ ਬੰਦੇ
aiMDa baMde aiMDa baMde aiMDa baMde aiMDa baMde
Ultimate guys, top-tier men, legendary brothers
ਕਰਦੇ ਜੋ ਸਾਡੀਆਂ ਨੇ ਮਹਿਫ਼ਿਲਾਂ ਅਟੈਂਡ ਬੰਦੇ
karade jo sADIAM ne mahipha਼ilAM aTaiMDa baMde
The men who attend our [Mehfillan: exclusive social gatherings or drinking circles]

ਐਂਡ ਬੰਦੇ
aiMDa baMde
The ultimate guys
ਐਂਡ ਬੰਦੇ
aiMDa baMde
The ultimate guys
ਐਂਡ ਬੰਦੇ
aiMDa baMde
The ultimate guys
ਐਂਡ ਬੰਦੇ
aiMDa baMde
The ultimate guys
ਵੈਰੀ ਸਾਰੇ ਓਲਡ ਨੇ ਯਾਰ ਸਾਰੇ ਗੋਲਡ ਨੇ
vairI sAre olaDa ne yAra sAre golaDa ne
Our enemies are all old news, but my [Yaar: close friends/brothers] are pure gold
ਹੌਟ ਕਈ ਕੋਲਡ ਨੇ ਸਾਰੀਆਂ ਕੁਆਲਿਟੀਆਂ
hauTa kaI kolaDa ne sArIAM kuAliTIAM
Some are hot-headed, some are cold; they possess every quality
ਸ਼ਾਈਨਿੰਗ ਸਟਾਰ ਜਿਹੀ ਫੀਲਿੰਗ ਹੈ ਬਾਹਰ ਜਿਹੀ
sa਼AIniMga saTAra jihI phIliMga hai bAhara jihI
I feel like a shining star, a vibe like I’m in a foreign land
ਮਿੱਤਰਾਂ ਦੀ ਗੱਡੀ ਵਿੱਚ ਸਾਰੀਆਂ ਫੈਸਿਲਟੀਆਂ
mittarAM dI gaDDI vichcha sArIAM phaisilaTIAM
Every luxury is available in this friend's car

ਰਣ ਕਪਤਾਨ ਕਦੇ ਕਰਦਾ ਨ੍ਹੀਂ ਮਾਣ
raNa kapatAna kade karadA nhIM mANa
[Ran Kaptaan: self-reference to the lyricist] never boasts
ਪਰ ਵੱਡੇ-ਵੱਡੇ ਵ੍ਹੀਲਰਾਂ ਦੀ ਤੋੜਦੇ ਆ ਹਿੰਡ ਬੰਦੇ
para vaDDe-vaDDe vhIlarAM dI to.Dade A hiMDa baMde
But these men know how to break the stubborn pride of big-shot players
ਐਂਡ ਬੰਦੇ ਐਂਡ ਬੰਦੇ ਐਂਡ ਬੰਦੇ ਐਂਡ ਬੰਦੇ
aiMDa baMde aiMDa baMde aiMDa baMde aiMDa baMde
Ultimate guys, top-tier men, legendary brothers
ਕਰਦੇ ਜੋ ਸਾਡੀਆਂ ਨੇ ਮਹਿਫ਼ਿਲਾਂ ਅਟੈਂਡ ਬੰਦੇ
karade jo sADIAM ne mahipha਼ilAM aTaiMDa baMde
The men who attend our [Mehfillan: exclusive social gatherings or drinking circles]
ਐਂਡ ਬੰਦੇ ਐਂਡ ਬੰਦੇ ਐਂਡ ਬੰਦੇ ਐਂਡ ਬੰਦੇ
aiMDa baMde aiMDa baMde aiMDa baMde aiMDa baMde
Ultimate guys, top-tier men, legendary brothers
ਕਰਦੇ ਜੋ ਸਾਡੀਆਂ ਨੇ ਮਹਿਫ਼ਿਲਾਂ ਅਟੈਂਡ ਬੰਦੇ
karade jo sADIAM ne mahipha਼ilAM aTaiMDa baMde
The men who attend our [Mehfillan: exclusive social gatherings or drinking circles]
ਅਸੀਂ ਕਿੱਥੋਂ ਕਰਦੇ ਬਲੌਗ ਬੱਲੀਏ
asIM kitthoM karade balauga ballIe
Where would we even find the time to blog, [Billo: a term of endearment for a beautiful girl]?
ਸਾਨੂੰ ਸਾਡੀ ਬੋਲੀ ਤੋਂ ਪਛਾਣ ਲੈਂਦੇ ਆ
sAnUM sADI bolI toM paChANa laiMde A
People recognize us simply by the way we speak
ਯਾਰ ਕਹਿ ਕੇ ਸੱਦਦੇ ਆ ਮੋਗੇ ਵਾਲਾ ਨੀ
yAra kahi ke saddade A moge vAlA nI
They call out to the guy from Moga as a brother
ਤੇ ਲੋਕੀ ਸ਼ੈਰੀ ਮਾਨ ਸ਼ੈਰੀ ਮਾਨ ਕਹਿੰਦੇ ਆ
te lokI sa਼airI mAna sa਼airI mAna kahiMde A
And the world chants [Sharry Maan: self-reference to the artist]
ਯਾਰ ਮੇਰੇ ਯਾਰ ਮੇਰੇ ਜਿੰਨੇ ਬੱਲੀਏ
yAra mere yAra mere jiMne ballIe
All the brothers I have, my girl
ਕੁੜੀਆਂ ਨੂੰ ਲੱਗਦੇ ਕਮੀਨੇ ਬੱਲੀਏ
ku.DIAM nUM laggade kamIne ballIe
To other girls, they might seem like rogues, my girl
ਗਿਰਗਿਟ ਵਾਂਗੂੰ ਨਾ ਵਟਾਉਂਦੇ ਰੰਗ ਨੀ
giragiTa vAMgUM nA vaTAuMde raMga nI
They don't change their colors like chameleons
ਉਹ ਤਾਂ ਪਰ ਦਿਲ ਦੇ ਰੰਗੀਲੇ ਬੱਲੀਏ
uha tAM para dila de raMgIle ballIe
But they are truly vibrant and colorful at heart, my girl
ਹੋਰ ਕੋਈ ਚੀਜ਼ ਚਾਹੀਦੀ ਤਾਂ ਦੱਸਦੇ
hora koI chIja਼ chAhIdI tAM dassade
Tell me if you need anything else in the world
ਹੋਰੀ ਨਾ ਇਹ ਮਿੱਤਰਾਂ ਦੇ ਦਿਲ ਦੇਣ ਤੋਂ
horI nA iha mittarAM de dila deNa toM
Anything except asking [yours truly] to give away his heart
ਦੋ ਚੀਜ਼ਾਂ ਤੋਂ ਨੀ ਮੇਰੇ ਯਾਰ ਭੱਜਦੇ
do chIja਼AM toM nI mere yAra bhajjade
There are two things my [Yaar: close friends/brothers] never back down from
ਜਾਨ ਦੇਣ ਤੋਂ ਤੇ ਨਾਲੇ ਬਿੱਲ ਦੇਣ ਤੋਂ
jAna deNa toM te nAle billa deNa toM
Giving their lives for a cause, and paying the party bill
ਸੌਫਟ ਨੀ ਕੱਬੇ ਬਾਹਲੇ ਬੱਲੀਏ ਬਠਿੰਡੇ ਵਾਲੇ
sauphaTa nI kabbe bAhale ballIe baThiMDe vAle
They aren’t soft, they are quite [Kabbe: stubborn/formidable] guys from Bathinda
ਜਿਹੜੇ ਜਿਹੜੇ ਸ਼ੌਂਕ ਪਾਲੇ ਖਤਰੇ ਦੀ ਵਾਈਬ ਨੇ
jiha.De jiha.De sa਼auMka pAle khatare dI vAIba ne
Whatever hobbies they’ve nurtured, they carry a vibe of danger
ਅਮਰੀਕਨ ਗੰਨ ਰੱਖੀ ਟੌਹਰ ਪੂਰੀ ਡਨ ਰੱਖੀ
amarIkana gaMna rakkhI Tauhara pUrI Dana rakkhI
Keeping an American gun, keeping the [Tohaur: charismatic style] on point
ਮੇਨ ਚੀਜ਼ ਫੰਨ ਰੱਖੀ ਬਾਕੀ ਚੀਜ਼ਾਂ ਸਾਈਡ ਨੇ
mena chIja਼ phaMna rakkhI bAkI chIja਼AM sAIDa ne
Fun is the main priority, everything else stays on the side
ਸੌਫਟ ਨੀ ਕੱਬੇ ਬਾਹਲੇ ਬੱਲੀਏ ਮੁਹਾਲੀ ਵਾਲੇ
sauphaTa nI kabbe bAhale ballIe muhAlI vAle
They aren’t soft, they are quite [Kabbe: stubborn/formidable] guys from Mohali
ਜਿਹੜੇ ਜਿਹੜੇ ਸ਼ੌਂਕ ਪਾਲੇ ਖਤਰੇ ਦੀ ਵਾਈਬ ਨੇ
jiha.De jiha.De sa਼auMka pAle khatare dI vAIba ne
Whatever hobbies they’ve nurtured, they carry a vibe of danger
ਅਮਰੀਕਨ ਗੰਨ ਰੱਖੀ ਟੌਹਰ ਪੂਰੀ ਡਨ ਰੱਖੀ
amarIkana gaMna rakkhI Tauhara pUrI Dana rakkhI
Keeping an American gun, keeping the [Tohaur: charismatic style] on point
ਮੇਨ ਚੀਜ਼ ਫੰਨ ਰੱਖੀ ਬਾਕੀ ਚੀਜ਼ਾਂ ਸਾਈਡ ਨੇ
mena chIja਼ phaMna rakkhI bAkI chIja਼AM sAIDa ne
Fun is the main priority, everything else stays on the side
ਛੇਤੀ ਕਿਤੇ ਮੁੜਦੇ ਜਿਵੇਂ ਜਿਵੇਂ ਤੁਰਦੇ
ChetI kite mu.Dade jiveM jiveM turade
They don’t easily turn back once they start their journey
ਨਾਲ ਨਾਲ ਨਾਲ ਨਾਲ ਤੋਰਦੇ ਟਰੈਂਡ ਬੰਦੇ
nAla nAla nAla nAla torade TaraiMDa baMde
These men set and lead the trends as they walk