Gediyaan
by Sharry Mannft Mista Baaz
ਹੁੰਦੇ ਨਾ ਜੇ ਯਾਰ ਵੈਰਨੇ
huMde nA je yAra vairane
If it weren’t for my brothers, you heartbreaker [Vairne: female enemy; a term used for a lover who has betrayed or left]
ਤੂੰ ਤਾਂ ਗਈ ਸੀ ਮਾਰ ਵੈਰਨੇ
tUM tAM gaI sI mAra vairane
You would have surely destroyed me, you heartbreaker
ਹੁੰਦੇ ਨਾ ਜੇ ਯਾਰ ਵੈਰਨੇ
huMde nA je yAra vairane
If it weren’t for my brothers, you heartbreaker
ਤੂੰ ਤਾਂ ਗਈ ਸੀ ਮਾਰ ਵੈਰਨੇ
tUM tAM gaI sI mAra vairane
You would have surely destroyed me, you heartbreaker
ਹੋਕੇ ਜੁਗਨੂੰ ਵੇ ਮਹਿਫ਼ਲਾਂ ਸਜਾਈਆਂ
hoke juganUM ve mahipha਼lAM sajAIAM
Becoming like fireflies, we lit up the gatherings [Mahfilan: traditional social gatherings of music and conversation]
ਹੋਕੇ ਜੁਗਨੂੰ ਵੇ ਮਹਿਫ਼ਲਾਂ ਸਜਾਈਆਂ
hoke juganUM ve mahipha਼lAM sajAIAM
Becoming like fireflies, we lit up the gatherings
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises [Gediyan: slow-paced cruising in a vehicle to see and be seen]
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਇੰਸਟਾ ਤੋਂ ਤੇਰੀ ਫ਼ੋਟੋ ਲੱਭ ਕੇ
iMsaTA toM terI pha਼oTo labbha ke
Searching for your photo on Instagram
ਕੱਢੀਆਂ ਗਾਲਾਂ ਸਾਰਿਆਂ ਰੱਜ ਕੇ
kaDDhIAM gAlAM sAriAM rajja ke
Everyone cursed you out to their heart's content
ਇੰਸਟਾ ਤੋਂ ਤੇਰੀ ਫ਼ੋਟੋ ਲੱਭ ਕੇ
iMsaTA toM terI pha਼oTo labbha ke
Searching for your photo on Instagram
ਕੱਢੀਆਂ ਗਾਲਾਂ ਸਾਰਿਆਂ ਰੱਜ ਕੇ
kaDDhIAM gAlAM sAriAM rajja ke
Everyone cursed you out to their heart's content
ਦਿਲ ਦਾ ਸਾਰਾ ਗੁੱਸਾ ਕੱਢਿਆ
dila dA sArA gussA kaDDhiA
They vented all the anger from my heart
ਫ਼ਰੈਂਡ ਤੇਰੀ ਦਾ ਨੰਬਰ ਲੱਭਿਆ
pha਼raiMDa terI dA naMbara labbhiA
Then they even tracked down your friend’s number
ਫ਼ੋਨ ਲਾ ਕੇ ਫਿਰ ਉਹਨੂੰ ਵੀ ਸੁਣਾਈਆਂ
pha਼ona lA ke phira uhanUM vI suNAIAM
They gave her a piece of their mind over the phone too
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਬੀਟਾਂ ਉੱਤੇ ਨੱਚਦੇ ਨੇ ਲੋਕ ਬੱਲੀਏ
bITAM utte nachchade ne loka ballIe
People dance to my beats, my beautiful girl [Ballo: term of endearment for a beautiful girl]
ਮਿੱਤਰਾਂ ਤੇ ਆਹੀ ਆ ਅਰੋਪ ਬੱਲੀਏ
mittarAM te AhI A aropa ballIe
This is exactly the 'accusation' yours truly [Mitran: yours truly/this friend] faces
ਚੁੱਪ ਰਹਿੰਦੇ ਅਸੀਂ ਸਾਡਾ ਕੰਮ ਬੋਲਦਾ
chuppa rahiMde asIM sADA kaMma boladA
I stay silent because my work does the talking
ਆਮ ਪਿੱਠ ਪਿੱਛੇ ਹੁੰਦੀ ਸ਼ਿੱਟ ਟੌਕ ਬੱਲੀਏ
Ama piTTha pichChe huMdI shiTTa Tauka ballIe
Usually, there's just shit-talk behind my back, girl
ਕੂਲ ਅਸੀਂ ਬਿੱਲੋ ਕੂਲ ਸਾਡੇ ਅੰਦਾਜ਼
kUla asIM billo kUla sADe aMdAja਼
We are cool, and cool is our style
ਟੌਪ ਉੱਤੇ ਯਾਰੀਆਂ ਦਾ ਸਾਡਾ ਏ ਰਿਵਾਜ਼
Taupa utte yArIAM dA sADA e rivAja਼
Having our friendships at the top is our tradition
ਜੇ ਮਿੱਤਰਾਂ ਦੇ ਟੈਲੇਂਟ ਤੇ ਸ਼ੱਕ ਬੱਲੀਏ
je mittarAM de TaileMTa te shakka ballIe
If you doubt the talent of yours truly [Mitran: this friend/singer]
ਗੂਗਲ ਤੇ ਪਾ ਲੈ ਜਾ ਕੇ ਮਿਸਟਾ ਬਾਜ਼
gUgala te pA lai jA ke misaTA bAja਼
Go ahead and search for [Mista Baaz: self-reference to the music producer] on Google
ਦੀਪ ਫ਼ਤਿਹ ਢੋਲੇ ਦੀਆਂ ਲਾਉਂਦਾ
dIpa pha਼tiha Dhole dIAM lAuMdA
Deep Fateh starts singing folk-ballads [Deep Fateh: self-reference to the lyricist] [Dhole: traditional folk songs of love and longing]
ਪੈੱਗ ਜਦੋਂ ਮੋਟਾ ਜਿਹਾ ਪਾਉਂਦਾ
paigga jadoM moTA jihA pAuMdA
Whenever he pours himself a stiff drink
ਦੀਪ ਫ਼ਤਿਹ ਢੋਲੇ ਦੀਆਂ ਲਾਉਂਦਾ
dIpa pha਼tiha Dhole dIAM lAuMdA
Deep Fateh starts singing folk-ballads
ਪੈੱਗ ਜਦੋਂ ਮੋਟਾ ਜਿਹਾ ਪਾਉਂਦਾ
paigga jadoM moTA jihA pAuMdA
Whenever he pours himself a stiff drink
ਯਾਰਾਂ ਸਿਰ ਤੇ ਕੋਈ ਪਰਵਾਹ ਨਹੀਂ
yArAM sira te koI paravAha nahIM
When I have my brothers, I don't have a single care
ਜਿੱਥੇ ਜਾਣਾ ਏ ਤੂੰ ਜਾਣੀ
jitthe jANA e tUM jANI
Wherever you want to go, just go
ਕਿਸੇ ਨਵੀਂ ਉੱਤੇ ਮਾਰਾਂਗੇ ਟਰਾਈਆਂ
kise navIM utte mArAMge TarAIAM
I'll try my luck with someone new
ਕਿਸੇ ਨਵੀਂ ਉੱਤੇ ਮਾਰਾਂਗੇ ਟਰਾਈਆਂ
kise navIM utte mArAMge TarAIAM
I'll try my luck with someone new
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"
ਲਵਾਏ ਪੈੱਗ ਨਾਲੇ ਗੇੜੀਆਂ ਲਵਾਈਆਂ
lavAe paigga nAle ge.DIAM lavAIAM
They poured me pegs and took me out for some cruises
ਯਾਰ ਕਹਿੰਦੇ ਬੈਠ ਗੱਡੀ ਚ
yAra kahiMde baiTha gaDDI cha
My brothers said, "Hop in the car"