Guitar Te Tumbi

by Sharry Mannft Desi Routz, Maninder Kailey

ਐਵੇਂ ਅਣਜਾਣ ਬਣ ਸਮਾਂ ਨਾ ਗਵਾਈਂ ਦਾ
aiveM aNajANa baNa samAM nA gavAIM dA
Don't waste your time playing the fool like this

ਕਦਰ ਕਰੀਦੀ ਮਿਲੀ ਚੀਜ਼ ਕੋਈ ਚੰਗੀ ਦੀ
kadara karIdI milI chIja਼ koI chaMgI dI
One should cherish a good thing when they find it
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars

ਆਪਣੇ ਹੀ ਹੱਥ ਰੱਖੋ ਜ਼ਿੰਦਗੀ ਦੀ ਡੋਰ ਨੂੰ
ApaNe hI hattha rakkho ja਼iMdagI dI Dora nUM
Keep the strings of your life held firmly in your own hands
ਹੋ ਕੇ ਜਜ਼ਬਾਤੀ ਨਾ ਫੜਾਈਏ ਕਿਸੇ ਹੋਰ ਨੂੰ
ho ke jaja਼bAtI nA pha.DAIe kise hora nUM
Don't get swept up in emotions and hand them over to someone else
ਹਨੇਰਿਆਂ ‘ਚ ਦੂਰ ਤੇ ਬਹਾਰਾਂ ਵੇਲੇ ਕੋਲ ਨੇ
haneriAM ‘cha dUra te bahArAM vele kola ne
They vanish in the darkness and only crowd around during your spring
ਚਾਹੀਦੇ ਨੀ ਪੁੱਤ ਜਿਨ੍ਹਾਂ ਮਿਠੜੇ ਜੇ ਬੋਲ ਨੇ
chAhIde nI putta jinhAM miTha.De je bola ne
I have no need for those whose sweet words are just a facade
ਮੁੜ ਕੇ ਨਾ ਆਈ ਨਾ ਹੀ ਆਉਣਾ ਏ ਕਦੇ ਵੀ
mu.Da ke nA AI nA hI AuNA e kade vI
Don't ever come back, and I won't ever return either

ਕੌੜੀ ਗੱਲ ਨਿਕਲੀ ਜ਼ੁਬਾਨ ਹੱਥੋਂ ਲੰਘੀ ਦੀ
kau.DI galla nikalI ja਼ubAna hatthoM laMghI dI
A bitter word once spoken is like an arrow shot from the bow
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars
ਝੂਠਿਆਂ ਦੇ ਕੋਲੋਂ ਝੂਠੇ ਚਾਹੁੰਦੇ ਸੱਚ ਸੁਣਨਾ
jhUThiAM de koloM jhUThe chAhuMde sachcha suNanA
Liars are the ones who expect to hear the truth from others
ਗਏ ਉਹ ਜ਼ਮਾਨੇ ਚੰਗੇ ਮਿਲਦੇ ਜੀ ਹੁਣ ਨਾ
gae uha ja਼mAne chaMge milade jI huNa nA
Those days are gone; you won't find good souls anymore
ਬਦਲੇ ਵਫ਼ਾਵਾਂ ਦੇ ਨਾ ਪਾਲੋ ਵਫ਼ਾਦਾਰੀਆਂ
badale vapha਼AvAM de nA pAlo vapha਼AdArIAM
Don't expect loyalty in return for your own faithfulness
ਜੇਬਾਂ ਦੇਖ ਲੋਕੀਂ ਲਾਉਣਾ ਗਿੱਝ ਗਏ ਨੇ ਯਾਰੀਆਂ
jebAM dekha lokIM lAuNA gijjha gae ne yArIAM
People have become [Gijh: habitually addicted/accustomed] to befriending your pockets [Yaariyan: close bonds regarding loyalty]
ਬਹੁਤਾ ਲਹਿਰਾਉਣ ਵਾਲੀ ਸਿਰ ਨਹੀਂਓਂ ਕੱਜਦੀ
bahutA lahirAuNa vAlI sira nahIMoM kajjadI
A veil that flutters too much fails to cover the head properly

ਬੇਗਾਨਿਆਂ ਦੇ ਰੰਗਾਂ ਵਿੱਚ ਚੁੰਨੀ ਨਹੀਂਓਂ ਰੰਗੀ ਦੀ
begAniAM de raMgAM vichcha chuMnI nahIMoM raMgI dI
One shouldn't dye their [Chunni: traditional scarf/veil] in the colors of strangers
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars
ਵੱਡਿਆ ਲਿਖਾਰੀਆ ਵੇ ਮੱਥੇ ਫਿਰੇ ਟੇਕਦਾ
vaDDiA likhArIA ve matthe phire TekadA
O great writer, why do you go around bowing your head to everyone?
ਕੀਹਦਾ ਕੀਹਦਾ ਕਰ ਲਏਂਗਾ ਹਾਣੀ ਤੂੰ ਹਰੇਕ ਦਾ
kIhadA kIhadA kara laeMgA hANI tUM hareka dA
How many people can you possibly try to please as a companion?
ਲੱਭਦਾ ਏਂ ਹੋਰਾਂ ਨੂੰ ਤੂੰ ਖ਼ੁਦ ਨੂੰ ਨੀ ਲੱਭਿਆ
labbhadA eM horAM nUM tUM kha਼uda nUM nI labbhiA
You are searching for others, yet you haven't found yourself
ਕਰਦੇ ਤਿਆਗ ਜਿਹੜਾ ਦੁੱਖ ਸੀਨੇ ਦੱਬਿਆ
karade tiAga jiha.DA dukkha sIne dabbiA
Renounce the pain that you've kept suppressed in your chest
ਜਿਹਦਾ ਏ ਨਸੀਬ ਉਹਨੂੰ ਮਿਲ ਜਾਣਾ ਕੈਲੇ ਨੇ
jihadA e nasIba uhanUM mila jANA kaile ne
Whatever is destined, [Kailey: self-reference to the lyricist Maninder Kailey] will surely receive it

ਸ਼ਰਮ ਉਤਾਰ ਨਹੀਂਓਂ ਕਿੱਲੀ ਉੱਤੇ ਟੰਗੀ ਦੀ
sa਼rama utAra nahIMoM killI utte TaMgI dI
One's modesty shouldn't be stripped off and hung upon a peg
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars
ਜੋ ਆਪ ਟੁੱਟ ਕੇ ਗਿਰਦੇ ਉਨ੍ਹਾਂ ਹੋਰਾਂ ਨੂੰ ਕੀ ਜੋੜਨਾ
jo Apa TuTTa ke girade unhAM horAM nUM kI jo.DanA
Those who are broken and falling themselves, how can they mend others?
ਤਾਰਿਆਂ ਨੂੰ ਦੇਖ ਕੇ ਦੁਆ ਨਹੀਂਓਂ ਮੰਗੀ ਦੀ
tAriAM nUM dekha ke duA nahIMoM maMgI dI
Don't go seeking blessings by wishing upon falling stars

Share

More by Sharry Mann

View all songs →