Gumshuda

by Sharry Mann

ਮੇਰੇ ਹੀ ਵਾਂਗ ਤਨਹਾ
mere hI vAMga tanahA
Just like me, lonely
ਮੇਰੇ ਹੀ ਵਾਂਗ ਤਨਹਾ ਗੁਮਸ਼ੁਦਾ ਬੇ-ਆਸਰਾ ਹੋਣਾ
mere hI vAMga tanahA gumashudA be-AsarA hoNA
Just like me, lonely, lost, and helpless

ਭਾਵੇਂ ਰਾਸ ਉਸ ਨੂੰ ਵੀ ਨਹੀਂ ਆਇਆ ਜੁਦਾ ਹੋਣਾ
bhAveM rAsa usa nUM vI nahIM AiA judA hoNA
Even if she too found no peace in our separation
ਨਹੀਂ ਨਿਰਮੋਹੀਏ ਇੰਨਾ ਵੀ ਕਿ ਜਿੰਨਾ ਸਮਝਿਆ ਮੈਂ
nahIM niramohIe iMnA vI ki jiMnA samajhiA maiM
She isn't quite so [Nirmohiye: one who has heartlessly cast off all emotional attachments] as I once thought

ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਫ਼ਿਆ ਹੋਣਾ
kade tAM dina purANe yAda karake ta.Dapha਼iA hoNA
Surely, she must have writhed in pain remembering those old days
ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਫ਼ਿਆ ਹੋਣਾ
kade tAM dina purANe yAda karake ta.Dapha਼iA hoNA
Surely, she must have writhed in pain remembering those old days
ਮੇਰੇ ਹੀ ਵਾਂਗ ਤਨਹਾ ਗੁਮਸ਼ੁਦਾ ਬੇ-ਆਸਰਾ ਹੋਣਾ
mere hI vAMga tanahA gumashudA be-AsarA hoNA
Just like me, lonely, lost, and helpless
ਭਾਵੇਂ ਰਾਸ ਉਸ ਨੂੰ ਵੀ ਨਹੀਂ ਆਇਆ ਜੁਦਾ ਹੋਣਾ
bhAveM rAsa usa nUM vI nahIM AiA judA hoNA
Even if she too found no peace in our separation
ਬੜੀ ਟੀਸ ਰਹੀ ਮੈਨੂੰ ਮੇਰੇ ਧਰਮ-ਪਾਲਣ ਦੀ
ba.DI TIsa rahI mainUM mere dharama-pAlaNa dI
The pain of fulfilling my [Dharam: moral duty/vow of loyalty] stayed with me

ਵਿਦਾਈ ਦੇ ਸਮੇਂ ਤੂੰ
vidAI de sameM tUM
At the moment of our final parting
ਵਿਦਾਈ ਦੇ ਸਮੇਂ ਤੂੰ ਪਰਤ ਕੇ ਦੇਖਿਆ ਹੋਣਾ
vidAI de sameM tUM parata ke dekhiA hoNA
At the moment of our final parting, you must have turned back to look one last time
ਮੇਰੇ ਹੀ ਵਾਂਗ ਤਨਹਾ
mere hI vAMga tanahA
Just like me, lonely
ਮੇਰੇ ਹੀ ਵਾਂਗ ਤਨਹਾ ਗੁਮਸ਼ੁਦਾ ਬੇ-ਆਸਰਾ ਹੋਣਾ
mere hI vAMga tanahA gumashudA be-AsarA hoNA
Just like me, lonely, lost, and helpless
ਭਾਵੇਂ ਰਾਸ ਉਸ ਨੂੰ ਵੀ ਨਹੀਂ ਆਇਆ ਜੁਦਾ ਹੋਣਾ
bhAveM rAsa usa nUM vI nahIM AiA judA hoNA
Even if she too found no peace in our separation

Share

More by Sharry Mann

View all songs →