Hashtag

by Sharry Mann

ਸੀ ਮੈਂ ਦੇਸੀ ਪਰ ਮਸਾਂ ਅਪਡੇਟ ਹੋਇਆ ਸੀ
sI maiM desI para masAM apaDeTa hoiA sI
I was a simple country soul who had only just updated my ways,
ਅੱਜ ਫ਼ਿਰ ਪਤਾ ਲੱਗਾ ਬਦਲੇ ਟਰੈਂਡ ਦਾ
ajja pha਼ira patA laggA badale TaraiMDa dA
Today I realized once again that the trends have changed.
ਕੱਲ੍ਹ ਫ਼ੋਨ ਉੱਤੇ ਕਹਿ ਕੇ ਹੱਟੀ
kallha pha਼ona utte kahi ke haTTI
Just yesterday, over the phone, she had finished saying—
ਕੱਲ੍ਹ ਫ਼ੋਨ ਉੱਤੇ ਕਹਿ ਕੇ ਹੱਟੀ
kallha pha਼ona utte kahi ke haTTI
Just yesterday, over the phone, she had finished saying—
ਆਈ ਲਵ ਯੂ
AI lava yU
"I love you."
ਅੱਜ ਹੈਸ਼ਟੈਗ ਪਾਇਆ ਜਸਟ ਫ਼ਰੈਂਡ ਦਾ
ajja haisa਼Taiga pAiA jasaTa pha਼raiMDa dA
Today she’s posted a hashtag saying we’re "just friends."
ਨੀ ਅੱਜ ਹੈਸ਼ਟੈਗ ਪਾਇਆ ਜਸਟ ਫ਼ਰੈਂਡ ਦਾ
nI ajja haisa਼Taiga pAiA jasaTa pha਼raiMDa dA
[Ni/Nee: a gender-specific vocative used to address a woman directly], today she’s posted a hashtag saying "just friends."
ਨੀ ਤੇਰੇ ਲਈ ਭਾਵੇਂ ਹੋਊਗਾ
nI tere laI bhAveM hoUgA
To you, perhaps it might be—
ਨੀ ਤੇਰੇ ਲਈ ਭਾਵੇਂ ਹੋਊਗਾ
nI tere laI bhAveM hoUgA
To you, perhaps it might be—
ਪਰ ਪਿਆਰ ਮੇਰੇ ਲਈ ਕੋਈ ਗੈਗ ਨੀ
para piAra mere laI koI gaiga nI
But for me, love is no laughing matter or a gag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags.
ਕਹਿੰਦੀ ਸ਼ਾਮ ਨੂੰ ਮਿਲਣਾ ਕੰਮ ਰਿਸਕ ਦਾ
kahiMdI sa਼Ama nUM milaNA kaMma risaka dA
She says meeting in the evening is too risky a task,
ਅੱਧੀ ਰਾਤ ਨੂੰ ਚੈੱਕ-ਇਨ ਪਾਇਆ ਡਿਸਕ ਦਾ
addhI rAta nUM chaikka-ina pAiA Disaka dA
Yet at midnight, she’s posted a check-in at the disco.
ਕਹਿੰਦੀ ਸ਼ਾਮ ਨੂੰ ਮਿਲਣਾ ਕੰਮ ਰਿਸਕ ਦਾ
kahiMdI sa਼Ama nUM milaNA kaMma risaka dA
She says meeting in the evening is too risky a task,
ਅੱਧੀ ਰਾਤ ਨੂੰ ਚੈੱਕ-ਇਨ ਪਾਇਆ ਡਿਸਕ ਦਾ
addhI rAta nUM chaikka-ina pAiA Disaka dA
Yet at midnight, she’s posted a check-in at the disco.
ਹੋ ਕੇ ਟੱਲੀ ਫ਼ਿਰ ਮੈਨੂੰ ਕਾਲ ਕਰਦੀ
ho ke TallI pha਼ira mainUM kAla karadI
Once she’s tipsy, then she gives me a call,
ਜਦੋਂ ਨਾਲ ਦਾ ਯਈਕਾ ਜਾਵੇ ਖਿਸਕ ਦਾ
jadoM nAla dA yaIkA jAve khisaka dA
Only when that [Playful taunt to other suitors] of hers slips away.
ਨੀ ਇੱਥੋਂ ਵਾਲੇ ਉੰਨਾ ਚਿਰ ਨੇ
nI itthoM vAle uMnA chira ne
[Ni/Nee: vocative] The people over here only stay around—
ਨੀ ਇੱਥੋਂ ਵਾਲੇ ਉੰਨਾ ਚਿਰ ਨੇ
nI itthoM vAle uMnA chira ne
[Ni/Nee: vocative] The people over here only stay around—
ਜਿੰਨਾ ਚਿਰ ਹਰੇ ਨੋਟਾਂ ਵਿਚ ਬੈਗ ਨੀ
jiMnA chira hare noTAM vicha baiga nI
As long as there are green bills filling the bag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags.
ਵਾਹਵਾ ਫ਼ੋਟੋਆਂ ਕ੍ਰੇਟ ਕਰੀ ਹਾਈਪ ਤੂੰ
vAhavA pha਼oToAM kreTa karI hAIpa tUM
With plenty of photos, you’ve created quite a hype,
ਸਾਰਾ ਸਾਰਾ ਦਿਨ ਗਿਣੀ ਜਾਵੇਂ ਲਾਈਕ ਤੂੰ
sArA sArA dina giNI jAveM lAIka tUM
All day long, you just keep counting your likes.
ਵਾਹਵਾ ਫ਼ੋਟੋਆਂ ਕ੍ਰੇਟ ਕਰੀ ਹਾਈਪ ਤੂੰ
vAhavA pha਼oToAM kreTa karI hAIpa tUM
With plenty of photos, you’ve created quite a hype,
ਸਾਰਾ ਸਾਰਾ ਦਿਨ ਗਿਣੀ ਜਾਵੇਂ ਲਾਈਕ ਤੂੰ
sArA sArA dina giNI jAveM lAIka tUM
All day long, you just keep counting your likes.
ਸੀਨ ਕਰਕੇ ਤੂੰ ਆਫ਼ਲਾਈਨ ਹੋ ਗਈ
sIna karake tUM Apha਼lAIna ho gaI
You went offline right after "seeing" my message,
ਤਾਂ ਵੀ ਅਸੀਂ ਰੌਂਗ ਬਣ ਗਏ ਤੇ ਰਾਈਟ ਤੂੰ
tAM vI asIM rauMga baNa gae te rAITa tUM
Still, I became the "wrong" one and you stayed the "right."
ਨੀ ਗੱਲਬਾਤ ਸਿੱਧੀ ਕਰਦਾ
nI gallabAta siddhI karadA
[Ni/Nee: vocative] This man speaks straight from the shoulder,
ਨੀ ਗੱਲਬਾਤ ਸਿੱਧੀ ਕਰਦਾ
nI gallabAta siddhI karadA
[Ni/Nee: vocative] This man speaks straight from the shoulder,
ਸਾਡੇ ਦਿਲ ਵਿਚ ਕੋਈ ਜ਼ਿਗ ਜ਼ੈਗ ਨੀ
sADe dila vicha koI ja਼iga ja਼aiga nI
There are no zig-zags or deceits in my heart.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags.
ਨੀ ਤੈਨੂੰ ਕੈਂਡੀਆਂ ਖੁਆ ਕੇ ਹੋਊ ਪਾਲਿਆ
nI tainUM kaiMDIAM khuA ke hoU pAliA
[Ni/Nee: vocative] You must have been raised on nothing but candies,
ਐਵੇਂ ਕਾਹਨੂੰ ਸਾਗ ਖਾਣਿਆਂ ਨੂੰ ਛੇੜਦੀ
aiveM kAhanUM sAga khANiAM nUM Che.DadI
Why do you bother us simple folk who grew up on Saag [Saag: a traditional Punjabi mustard green dish]?
ਨੀ ਤੈਨੂੰ ਕੈਂਡੀਆਂ ਖੁਆ ਕੇ ਹੋਊ ਪਾਲਿਆ
nI tainUM kaiMDIAM khuA ke hoU pAliA
[Ni/Nee: vocative] You must have been raised on nothing but candies,
ਐਵੇਂ ਕਾਹਨੂੰ ਸਾਗ ਖਾਣਿਆਂ ਨੂੰ ਛੇੜਦੀ
aiveM kAhanUM sAga khANiAM nUM Che.DadI
Why do you bother us simple folk who grew up on Saag?
ਫ਼ਿਰ ਖਹਿੜਾ ਵੀ ਛੁਡਾਇਆ ਤੈਥੋਂ ਜਾਣਾ ਨੀ
pha਼ira khahi.DA vI ChuDAiA taithoM jANA nI
Then you won't be able to get rid of me even if you try,
ਜਦੋਂ ਹੋਇਆ ਬਾਈਪਾਸ ਮੁੰਡਾ ਨੇੜ ਦੀ
jadoM hoiA bAIpAsa muMDA ne.Da dI
Once this boy makes a "bypass" close to your life.
ਜੇ ਦਿਲੋਂ ਚਾਹੁਣ ਵਾਲਾ ਤੁਰ ਗਿਆ
je diloM chAhuNa vAlA tura giA
If the one who loves you from the soul walks away,
ਜੇ ਦਿਲੋਂ ਚਾਹੁਣ ਵਾਲਾ ਤੁਰ ਗਿਆ
je diloM chAhuNa vAlA tura giA
If the one who loves you from the soul walks away,
ਤੇਰੀ ਜ਼ਿੰਦਗੀ ਨੂੰ ਕਰ ਜੂਗਾ ਸੈਡ ਨੀ
terI ja਼iMdagI nUM kara jUgA saiDa nI
He will leave your entire life feeling sad.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags,
ਸਾਡੇ ਦਿਲ ਤੇ ਪ੍ਰਾਈਸਲੈੱਸ ਟੈਗ ਨੀ
sADe dila te prAIsalaissa Taiga nI
My heart carries a priceless tag.
ਨੀ ਸੁਣ ਹੈਸ਼ਟੈਗਾਂ ਵਾਲੀਏ
nI suNa haisa਼TaigAM vAlIe
O listen, you girl of the hashtags.

Share

More by Sharry Mann

View all songs →