Ik Bottle
by Sharry Mann
ਇੱਕ ਬੋਤਲ ਖ਼ਾਲੀ ਹੋ ਗਈ ਤੇ ਇੱਕ ਲੈਣ ਚੱਲੇ
ikka botala kha਼AlI ho gaI te ikka laiNa challe
One bottle is empty and we are off to get another
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ
kise yAra belI de kamare de vicha bahiNa challe
To sit and vent in the room of some `[Yaar: close friends/brothers; carries significant cultural weight regarding loyalty]`
ਬਚ ਕੇ ਮਿੱਤਰੋ ਬਾਪੂ ਦੀਆਂ ਗਾਲਾਂ ਤੋਂ
bacha ke mittaro bApU dIAM gAlAM toM
Steer clear, my friends, of father’s scolding and curses
ਪਤਾ ਜਿਹਾ ਲੱਗਜੂ ਬਦਲ ਗਈਆਂ ਚਾਲਾਂ ਤੋਂ
patA jihA laggajU badala gaIAM chAlAM toM
He’ll figure it out just by looking at your changed gait
ਦੱਬੇ ਜਿਹੇ ਪੈਰੀਂ ਜਾ ਕੇ ਕੋਠੇ ਤੇ ਪੈਣ ਚੱਲੇ
dabbe jihe pairIM jA ke koThe te paiNa challe
Tiptoeing softly, we’re heading to sleep on the terrace

ਪੈਸੇ ਮੁੱਕ ਗਏ ਨਾਲ ਦੀ ਛੱਡ ਗਈ ਦਿਲ ਜਿਹਾ ਛੱਡੀ ਬੈਠਾ ਸਮਰਾ
paise mukka gae nAla dI ChaDDa gaI dila jihA ChaDDI baiThA samarA
The money ran out and the girl left too, Samra is sitting here disheartened `[Self-reference to the song's lyricist/artist]`
ਮਾਵਾਂ ਵਾਂਗ ਸਹਾਰਾ ਦੇਵੇ ਚੰਡੀਗੜ੍ਹ ਵਿਚ ਗਿੱਲ ਦਾ ਕਮਰਾ
mAvAM vAMga sahArA deve chaMDIga.Dha vicha gilla dA kamarA
Like a mother’s embrace, Gill’s room in Chandigarh offers us shelter

ਪੱਲੇ ਕੁਝ ਹੈਨੀ ਬਿਨਾਂ ਇਹ ਯਾਰਾਂ ਤੋਂ
palle kujha hainI binAM iha yArAM toM
We have nothing left in our pockets except for these `[Yaar: close friends/brothers; carries significant cultural weight regarding loyalty]`
ਨੀ ਤੂੰ ਕੀ ਲੱਭਦੀ ਬੇਰੁਜ਼ਗਾਰਾਂ ਤੋਂ
nI tUM kI labbhadI beruja਼gArAM toM
What are you looking for, girl, from these unemployed men?
ਲੈ ਕੇ ਨਾਂ ਬਾਬੇ ਦਾ ਜ਼ਿੰਦਗੀ ਦੇ ਨਾਲ ਖਹਿਣ ਚੱਲੇ
lai ke nAM bAbe dA ja਼iMdagI de nAla khahiNa challe
Invoking the name of the Almighty, we’ve set out to wrestle with life
ਇੱਕ ਬੋਤਲ ਖ਼ਾਲੀ ਹੋ ਗਈ ਤੇ ਇੱਕ ਲੈਣ ਚੱਲੇ
ikka botala kha਼AlI ho gaI te ikka laiNa challe
One bottle is empty and we are off to get another
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ
kise yAra belI de kamare de vicha bahiNa challe
To sit and vent in the room of some `[Yaar: close friends/brothers; carries significant cultural weight regarding loyalty]`
ਇੱਕ ਬੋਤਲ ਖ਼ਾਲੀ ਹੋ ਗਈ ਤੇ ਇੱਕ ਲੈਣ ਚੱਲੇ
ikka botala kha਼AlI ho gaI te ikka laiNa challe
One bottle is empty and we are off to get another
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ
kise yAra belI de kamare de vicha bahiNa challe
To sit and vent in the room of some `[Yaar: close friends/brothers; carries significant cultural weight regarding loyalty]`
ਜੇ.ਵੀ. ਬਣ ਕੇ ਪਿੰਡ ਸੀ.ਕੇ. ਚੋਂ ਕਹਿੰਦੀ ਆਪਣੀ ਫ਼ੋਟੋ ਭੇਜੋ
je.vI. baNa ke piMDa sI.ke. choM kahiMdI ApaNI pha਼oTo bhejo
Pretending to be a high-society girl from the village, she asks me to send my photo
ਇਫ ਯੂ ਲਵ ਮੀ ਤਾਂ ਬੇਬੀ ਪੀ.ਜੀ. 'ਚ ਵੋਡਕਾ ਦੇ ਜੋ
ipha yU lava mI tAM bebI pI.jI. 'cha voDakA de jo
She says "If you love me, then baby, drop off some Vodka at my PG" `[PG: Paying Guest accommodation]`

ਸਦਕੇ ਜਾਈਏ ਆਹ ਖੁੱਲ੍ਹੇ ਠੇਕਿਆਂ ਤੋਂ
sadake jAIe Aha khullhe ThekiAM toM
Blessed be these open liquor shops that serve us
ਆਪਣੇ ਹੱਥੀਂ ਨਸੀਬਾਂ ਮੇਟਿਆਂ ਤੋਂ
ApaNe hatthIM nasIbAM meTiAM toM
We’ve erased our own bright destinies with our own hands
ਸਮਝ ਨਾ ਆਵੇ ਯਾਰੋ ਕਿਹੜੇ ਵਹਿਣ ਵਹਿਣ ਚੱਲੇ
samajha nA Ave yAro kiha.De vahiNa vahiNa challe
I can't understand, friends, into which current we are drifting
ਇੱਕ ਬੋਤਲ ਖ਼ਾਲੀ ਹੋ ਗਈ ਤੇ ਇੱਕ ਲੈਣ ਚੱਲੇ
ikka botala kha਼AlI ho gaI te ikka laiNa challe
One bottle is empty and we are off to get another
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ
kise yAra belI de kamare de vicha bahiNa challe
To sit and vent in the room of some `[Yaar: close friends/brothers; carries significant cultural weight regarding loyalty]`
ਇੱਕ ਬੋਤਲ ਖ਼ਾਲੀ ਹੋ ਗਈ ਤੇ ਇੱਕ ਲੈਣ ਚੱਲੇ
ikka botala kha਼AlI ho gaI te ikka laiNa challe
One bottle is empty and we are off to get another
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ
kise yAra belI de kamare de vicha bahiNa challe
To sit and vent in the room of some `[Yaar: close friends/brothers; carries significant cultural weight regarding loyalty]`
ਇਹ ਤਾਂ ਦਿਲ ਦੇ ਦਰਦ ਫ਼ਰੋਲੇ ਐਵੇਂ ਸਮਝਿਓ ਨਾ ਤੁਸੀਂ ਗਾਣੇ
iha tAM dila de darada pha਼role aiveM samajhio nA tusIM gANe
These are just the heart's sorrows being unearthed, don't think of them as just songs
ਬੀ.ਟੈਕ. ਵਾਲਿਆਂ ਦੇ ਦੁੱਖ ਮਾਨਾ ਬੀ.ਟੈਕ. ਵਾਲਾ ਹੀ ਕੋਈ ਜਾਣੇ
bI.Taika. vAliAM de dukkha mAnA bI.Taika. vAlA hI koI jANe
The pain of B.Tech students can only be understood by another B.Tech student, Maan `[Self-reference to Sharry Mann]`

ਜੇ ਡਿਗਰੀ ਅੜਗੀ ਕੋਈ ਅੜਕੀ ਸਪਲੀ ਤੋਂ
je DigarI a.DagI koI a.DakI sapalI toM
If the degree gets stuck because of a persistent "supply" `[Supply: a failing grade/re-appear exam]`
ਤੁਰਨਾ ਹੁੰਦਾ ਜਿਓਂ ਟੁੱਟ ਕੇ ਚੱਪਲੀ ਤੋਂ
turanA huMdA jioM TuTTa ke chappalI toM
Walking through life feels like dragging a broken flip-flop
ਯਾਰੀ ਟੁੱਟੂ ਉਮਰਾਂ ਸਾਰੀ ਕਰਕੇ ਸਹਿਣ ਚੱਲੇ
yArI TuTTU umarAM sArI karake sahiNa challe
This friendship will break only with death; we've set out to endure it all