Jattan De Putt
by Sharry Mann
ਉਹ ਵੇਖ ਲੈ ਨੀ ਜੱਟ ਛਾਏ ਹੋਏ ਰੀਲਾਂ 'ਤੇ
uha vekha lai nI jaTTa ChAe hoe rIlAM 'te
Just look, [Ni/Nee: a gender-specific vocative used to address a woman directly], the [Jatt: a member of the land-owning agricultural community known for pride and lifestyle] are dominating the reels
ਪੂਰੇ ਡੇਢ ਦੋ ਦੋ ਲੱਖ ਲਾਉਂਦੇ ਲਾਈਵ ਵ੍ਹੀਲਾਂ 'ਤੇ
pUre DeDha do do lakkha lAuMde lAIva vhIlAM 'te
Spending a full 150 to 200 thousand just on live alloy wheels
ਉਹ ਵੇਖ ਲੈ ਨੀ ਜੱਟ ਛਾਏ ਹੋਏ ਰੀਲਾਂ 'ਤੇ
uha vekha lai nI jaTTa ChAe hoe rIlAM 'te
Just look, [Ni: a gender-specific vocative] the [Jatt: community members] are dominating the reels
ਪੂਰੇ ਡੇਢ ਦੋ ਦੋ ਲੱਖ ਲਾਉਂਦੇ ਲਾਈਵ ਵ੍ਹੀਲਾਂ 'ਤੇ
pUre DeDha do do lakkha lAuMde lAIva vhIlAM 'te
Spending a full 150 to 200 thousand just on live alloy wheels
ਐਵੇਂ ਨਹੀਂਓਂ ਗੱਡੀਆਂ 'ਤੇ ਪੈਸੇ ਲੱਗਦੇ
aiveM nahIMoM gaDDIAM 'te paise laggade
Money isn't spent on these cars for no reason
ਸਾਲੇ ਲੋਕ ਵੀ ਮਚਾਉਣੇ ਹੁੰਦੇ ਆ
sAle loka vI machAuNe huMde A
[Saale: Playful taunt to other suitors, suggesting the singer has already 'won' the girl] the envious world must be set ablaze
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਪਤਾ ਨਹੀਂ ਕੀਹਦੀ ਜ਼ਿੰਦਗੀ 'ਚ ਜਿਉਣੇ ਹੁੰਦੇ ਆ
patA nahIM kIhadI ja਼iMdagI 'cha jiuNe huMde A
Who knows whose life they are destined to brighten with their presence
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਜਿਨ੍ਹਾਂ ਬਿਨਾਂ ਪੱਟਦੇ ਨਾ ਡੈਂਗ ਵੈਰਨੇ
jinhAM binAM paTTade nA DaiMga vairane
Without whom they don't even take a single step, [Vairne: term for a beautiful 'enemy' or female beloved]
ਯਾਰਾਂ ਨਾਲ ਜੁੜੀ ਹੁੰਦੀ ਤਾਰ ਜੱਟਾਂ ਦੀ
yArAM nAla ju.DI huMdI tAra jaTTAM dI
The pulse of the [Jatts: community members] is forever linked to their [Yaar: close friends/brothers; carries significant cultural weight regarding loyalty]
ਭੁੱਲ ਜਾਏਂਗੀ ਜਹਾਜ਼ਾਂ ਨੂੰ ਤੂੰ ਬੈਠ ਕੇ ਦੇਖੀਂ
bhulla jAeMgI jahAja਼AM nUM tUM baiTha ke dekhIM
You’ll forget all about airplanes once you take a seat and see
ਸੁਰਗਾਂ ਦੇ ਝੂਟੇ ਦੇਵੇ ਥਾਰ ਜੱਟਾਂ ਦੀ
suragAM de jhUTe deve thAra jaTTAM dI
The [Jatt's: community member's] Thar gives a ride that feels like heaven
ਆਦੀ ਨਹੀਂਓਂ ਬਹੁਤੇ ਕਦੇ ਕਦੇ ਬੱਲੀਏ ਨੀ
AdI nahIMoM bahute kade kade ballIe nI
They aren't addicted to much, just every now and then, [Balliye: a term of endearment for a beautiful girl]
ਬੱਸ ਸਿਰ ਜੇ ਹਿਲਾਉਣੇ ਹੁੰਦੇ ਆ
bassa sira je hilAuNe huMde A
They just need to sway their heads to the rhythm
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਪਤਾ ਨਹੀਂ ਕੀਹਦੀ ਜ਼ਿੰਦਗੀ 'ਚ ਜਿਉਣੇ ਹੁੰਦੇ ਆ
patA nahIM kIhadI ja਼iMdagI 'cha jiuNe huMde A
Who knows whose life they are destined to brighten with their presence
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਉਹ ਕਿਹੜੀ ਅੱਜ ਅੱਲੜ੍ਹ ਨੂੰ ਦੀਦ ਹੋਊਗੀ
uha kiha.DI ajja alla.Dha nUM dIda hoUgI
Which young [Kudi: girl/maiden] will be blessed with a glimpse of them today?
ਲੱਗ ਜਾਂਦਾ ਪਤਾ ਜਦੋਂ ਅੱਖ ਫੜਕੇ
lagga jAMdA patA jadoM akkha pha.Dake
One can tell when the eye starts twitching with anticipation
ਕਾਲਾ ਟਿੱਕਾ ਲਾ ਕੇ ਬੇਬੇ ਭੇਜਦੀ ਘਰੋਂ
kAlA TikkA lA ke bebe bhejadI gharoM
Mother applies a [Kala Tikka: a black mark used to ward off the evil eye] before they leave home
ਨਿਕਲਦੇ ਬਾਹਰ ਜਦੋਂ ਕੱਚ ਬਣ ਕੇ
nikalade bAhara jadoM kachcha baNa ke
They step out shining as bright as polished glass
ਮਸਤੀ ਦੇ ਰਾਜੇ ਇਹ ਭੌਰ ਹਾਣਨੇ ਨੀ
masatI de rAje iha bhaura hANane nI
They are the kings of carefree fun, these wandering lovers, [Haanne: a term for someone of the same age/peer]
ਸਾਰੀ ਜ਼ਿੰਦਗੀ ਪ੍ਰਾਹੁਣੇ ਹੁੰਦੇ ਆ
sArI ja਼iMdagI prAhuNe huMde A
They remain honored guests throughout their entire lives
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਪਤਾ ਨਹੀਂ ਕੀਹਦੀ ਜ਼ਿੰਦਗੀ 'ਚ ਜਿਉਣੇ ਹੁੰਦੇ ਆ
patA nahIM kIhadI ja਼iMdagI 'cha jiuNe huMde A
Who knows whose life they are destined to brighten with their presence
ਜੱਟਾਂ ਦੇ ਪੁੱਤ ਸੁੱਖ ਨਾਲ ਸੋਹਣੇ ਹੁੰਦੇ ਆ
jaTTAM de putta sukkha nAla sohaNe huMde A
By God's grace, the sons of [Jatts: agricultural community] are truly handsome
ਯਾਰ ਕਾਹਦੇ ਸਾਰੇ ਸਕੇ ਭਾਈਆਂ ਨਾਲੋਂ ਵੱਧ
yAra kAhade sAre sake bhAIAM nAloM vaddha
What can I say of these [Yaar: brothers]? They are closer than biological siblings
ਦੇਖ ਜੱਟਾਂ ਨੇ ਸ਼ੌਕੀਨੀ ਵਾਲੀ ਟੱਪ ਦਿੱਤੀ ਹੱਦ
dekha jaTTAM ne sa਼aukInI vAlI Tappa dittI hadda
See how the [Jatts: community members] have crossed all limits of high-fashion and style
ਪਿੰਡਾਂ ਵਾਲਿਆਂ ਨੇ ਥਾਰਾਂ ਮਸ਼ਹੂਰ ਕੀਤੀਆਂ ਨੀ
piMDAM vAliAM ne thArAM masa਼hUra kItIAM nI
The boys from the villages made the Thar SUVs famous
ਦੇਖ ਟਾਇਰਾਂ ਵਿੱਚੋਂ ਪੱਟ ਕਿਵੇਂ ਕੱਢਦੇ ਨੇ ਅੱਗ
dekha TAirAM vichchoM paTTa kiveM kaDDhade ne agga
Look how the tires kick up a storm of fire
ਅੱਖ ਤੇਰੀ ਕਾਹਦੀ ਜੇ ਪਛਾਣ ਨਾ ਸਕੀ
akkha terI kAhadI je paChANa nA sakI
What use is your gaze if you cannot recognize their worth?
ਮੁੰਡੇ ਕਾਹਦੇ ਮਾਵਾਂ ਕੋਹਿਨੂਰ ਜੰਮੇ ਆ
muMDe kAhade mAvAM kohinUra jaMme A
The mothers have given birth to sons who are like Kohinoor diamonds
ਹੋਏ ਨੇ ਜਵਾਨ ਚੁੰਘ ਚੁੰਘ ਬੂਰੀਆਂ
hoe ne javAna chuMgha chuMgha bUrIAM
They've grown strong by drinking the milk of [Boori: a premium breed of buffalo known for high-fat milk]
ਕੁਤਬ ਮੀਨਾਰ ਨਾਲੋਂ ਕੱਦ ਲੰਮੇ ਆ
kutaba mInAra nAloM kadda laMme A
Their stature is taller than the Kutub Minar
ਛੱਡ ਗਈ ਮਸ਼ੂਕ ਜੇ ਮਨਾਉਣੀ ਹੋਵੇ ਜੇ
ChaDDa gaI masa਼Uka je manAuNI hove je
If a lover has left and needs to be won back
ਗੀਤ ਗੱਗੂ ਤੋਂ ਲਿਖਾਉਣੇ ਹੁੰਦੇ ਆ
gIta gaggU toM likhAuNe huMde A
Then you must get the songs written by [Gaggu: Self-reference to the song's lyricist Gaggu Gill]
ਨਾਲੇ ਮਾਣ ਤੋਂ ਗਵਾਉਣੇ ਹੁੰਦੇ ਆ
nAle mANa toM gavAuNe huMde A
And then have them sung by [Maan: Self-reference to the artist Sharry Mann]