Jogi
by Sharry Mann
ਸਭ ਸੁਪਨੇ ਅੱਖਾਂ ਦੇ ਵਿਚ ਰਹਿ ਗਏ ਸੀ
sabha supane akkhAM de vicha rahi gae sI
All my dreams remained locked within my eyes
ਅੱਖਾਂ ਦੇ ਵਿਚ ਰਹਿ ਗਏ ਸੀ
akkhAM de vicha rahi gae sI
Remained locked within my eyes
ਅੱਖਾਂ ਦੇ ਵਿਚ ਰਹਿ ਗਏ ਸੀ
akkhAM de vicha rahi gae sI
Remained locked within my eyes
ਮੁਹੱਬਤ ਕਾ ਤਮਾਸ਼ਾ ਇਸ਼ਕ ਕੀ ਤਾਸੀਰ ਦੇਖੋਗੇ
muhabbata kA tamAsa਼A isa਼ka kI tAsIra dekhoge
Witness the spectacle of love and the true nature of passion
ਮੇਰੇ ਸੀਨੇ ਮੇਂ ਦਿਲ ਮੇਂ ਹੀਰ ਕੀ ਤਸਵੀਰ ਦੇਖੋਗੇ
mere sIne meM dila meM hIra kI tasavIra dekhoge
Within my chest, in my heart, you shall see the portrait of Heer
ਸਭ ਸੁਪਨੇ ਅੱਖਾਂ ਦੇ ਵਿਚ ਰਹਿ ਗਏ ਸੀ
sabha supane akkhAM de vicha rahi gae sI
All my dreams remained locked within my eyes
ਅੱਖਾਂ ਦੇ ਵਿਚ ਰਹਿ ਗਏ ਸੀ
akkhAM de vicha rahi gae sI
Remained locked within my eyes
ਡੋਲੀ ਚੁੱਕ ਕੇ ਕਹਾਰ ਖੇੜੀ ਪੈ ਗਏ ਸੀ ਹਾਏ ਉਹ ਖੇੜੀ ਪੈ ਗਏ ਸੀ
DolI chukka ke kahAra khe.DI pai gae sI hAe uha khe.DI pai gae sI
Lifting the [Doli: bridal palanquin], the [Kahar: palanquin bearers] set off for Khera [Kheris: the village/clan of the forced groom], oh they headed for Khera
ਸਭ ਸੁਪਨੇ ਅੱਖਾਂ ਦੇ ਵਿਚ ਰਹਿ ਗਏ ਸੀ
sabha supane akkhAM de vicha rahi gae sI
All my dreams remained locked within my eyes
ਡੋਲੀ ਚੁੱਕ ਕੇ ਕਹਾਰ ਖੇੜੀ ਲੈ ਗਏ ਸੀ
DolI chukka ke kahAra khe.DI lai gae sI
Lifting the bridal palanquin, the bearers carried her away to Khera
ਦੇਗ ਦੁੱਖਾਂ ਵਾਲੀ ਹਾਏ ਦੇਗ ਦੁੱਖਾਂ ਵਾਲੀ
dega dukkhAM vAlI hAe dega dukkhAM vAlI
A cauldron of sorrows, oh a cauldron of sorrows
ਦੇਗ ਦੁੱਖਾਂ ਵਾਲੀ ਜੂਨ ਐਸੀ ਭੋਗੀ
dega dukkhAM vAlI jUna aisI bhogI
A cauldron of sorrows is the life I have been fated to endure
ਕੰਨਾਂ ਵਿਚ ਪਾ ਦੇ ਮੁੰਦਰਾਂ ਓਏ ਜੋਗ ਦੇ ਕੇ
kaMnAM vicha pA de muMdarAM oe joga de ke
Pierce my ears and place the [Mundran: large hoop earrings worn by Kanphata Jogis], give me the path of a hermit
ਜੋਗ ਦੇ ਕੇ ਬਣਾ ਦੇ ਜੋਗੀ
joga de ke baNA de jogI
Grant me the initiation and turn me into a [Jogi: a wandering ascetic/monk]
ਕੰਨਾਂ ਵਿਚ ਪਾ ਦੇ ਮੁੰਦਰਾਂ ਓਏ ਜੋਗ ਦੇ ਕੇ
kaMnAM vicha pA de muMdarAM oe joga de ke
Pierce my ears and place the earrings, give me the path of a hermit
ਕੰਨਾਂ ਵਿਚ ਪਾ ਦੇ ਮੁੰਦਰਾਂ ਓਏ ਜੋਗ ਦੇ ਕੇ
kaMnAM vicha pA de muMdarAM oe joga de ke
Pierce my ears and place the earrings, give me the path of a hermit
ਮੱਥੇ ਟਿੱਕਾ ਕੰਨੀ ਕਾਂਟੇ ਹੱਥੀਂ ਚੂੜਾ ਸੀ ਹਾਏ ਉਹ ਹੱਥੀਂ ਚੂੜਾ ਸੀ
matthe TikkA kaMnI kAMTe hatthIM chU.DA sI hAe uha hatthIM chU.DA sI
The [Tikka: ornament worn on the forehead] on her brow, earrings in her ears, and [Choora: traditional red and white bridal bangles] on her wrists, oh bangles on her wrists
ਰੰਗ ਇਸ਼ਕ ਦਾ ਚੜ੍ਹਿਆ ਵੀ ਗੂੜ੍ਹਾ ਸੀ ਹਾਏ ਚੜ੍ਹਿਆ ਵੀ ਗੂੜ੍ਹਾ ਸੀ
raMga isa਼ka dA cha.DhiA vI gU.DhA sI hAe cha.DhiA vI gU.DhA sI
The color of our love was deep and crimson, oh it was so deep
ਮੱਥੇ ਟਿੱਕਾ ਕੰਨੀ ਕਾਂਟੇ ਹੱਥੀਂ ਚੂੜਾ ਸੀ
matthe TikkA kaMnI kAMTe hatthIM chU.DA sI
The ornament on her brow, earrings in her ears, and bridal bangles on her wrists
ਰੰਗ ਇਸ਼ਕ ਦਾ ਚੜ੍ਹਿਆ ਵੀ ਗੂੜ੍ਹਾ ਸੀ
raMga isa਼ka dA cha.DhiA vI gU.DhA sI
The color of our love was deep and crimson
ਬੇੜੀ ਇਸ਼ਕ ਦੀ ਹਾਏ ਬੇੜੀ ਇਸ਼ਕ ਦੀ
be.DI isa਼ka dI hAe be.DI isa਼ka dI
The boat of love, oh the boat of love
ਬੇੜੀ ਇਸ਼ਕ ਦੀ ਅੱਧ ਵਿਚ ਡੋਬੀ
be.DI isa਼ka dI addha vicha DobI
The boat of love was sunk in the middle of the stream
ਕੰਨਾਂ ਵਿਚ ਪਾ ਦੇ ਮੁੰਦਰਾਂ ਓਏ ਜੋਗ ਦੇ ਕੇ
kaMnAM vicha pA de muMdarAM oe joga de ke
Pierce my ears and place the earrings, give me the path of a hermit
ਜੋਗ ਦੇ ਕੇ ਬਣਾ ਦੇ ਜੋਗੀ
joga de ke baNA de jogI
Grant me the initiation and turn me into a hermit

ਉਹਦੇ ਹਾਸਿਆਂ 'ਚ ਨਿੱਘੀ ਦੁਪਹਿਰ ਸੀ ਹਾਏ ਨਿੱਘੀ ਦੁਪਹਿਰ ਸੀ
uhade hAsiAM 'cha nigghI dupahira sI hAe nigghI dupahira sI
In her laughter was the warmth of a sun-kissed afternoon, oh a warm afternoon
ਪਿਆਰ ਜੱਟੀ ਦਾ ਹੀ ਮੇਰੇ ਲਈ ਖ਼ੈਰਾਂ ਸੀ ਹਾਏ ਮੇਰੇ ਲਈ ਖ਼ੈਰਾਂ ਸੀ
piAra jaTTI dA hI mere laI kha਼airAM sI hAe mere laI kha਼airAM sI
The love of that [Jattiye: Female of the Jatt community] was my only blessing, oh my only blessing
ਉਹਦੇ ਹਾਸਿਆਂ 'ਚ ਨਿੱਘੀ ਦੁਪਹਿਰ ਸੀ
uhade hAsiAM 'cha nigghI dupahira sI
In her laughter was the warmth of a sun-kissed afternoon
ਪਿਆਰ ਜੱਟੀ ਦਾ ਹੀ ਮੇਰੇ ਲਈ ਖ਼ੈਰਾਂ ਸੀ
piAra jaTTI dA hI mere laI kha਼airAM sI
The love of that [Jattiye: female of the land-owning agricultural community] was my only blessing
ਪਾ ਵਿਛੋੜਾ ਹਾਏ ਪਾ ਵਿਛੋੜਾ
pA viCho.DA hAe pA viCho.DA
By casting this separation, oh by casting this separation
ਪਾ ਵਿਛੋੜਾ ਬਣਾ ਗਈ ਰੋਗੀ
pA viCho.DA baNA gaI rogI
By casting this separation, she has left me terminally ill with grief