MANN KI BAAT
by Sharry Mann
ਨਾ ਸਾਡੇ ਹੋਣ ਸਟੈਂਡਰਡ ਮੈਚ ਯਾਰਾ
nA sADe hoNa saTaiMDaraDa maicha yArA
Our social standards will never match, my friend [Yaar: close friends/brothers; used here for a former lover]
ਹੁਣ ਧੱਕਾ ਥੋੜ੍ਹੀ ਕਰਨਾ ਏ
huNa dhakkA tho.DhI karanA e
There is no point in trying to force this anymore
ਸਾਡੇ ਵਿਆਹ ਲਈ ਡੈਡ ਨੇ ਮੰਨਣਾ ਨੀ
sADe viAha laI DaiDa ne maMnaNA nI
My Dad will never agree to our marriage
ਫੇਰ ਆਪਾਂ ਵੀ ਕਿਉਂ ਅੜਨਾ ਏ
phera ApAM vI kiuM a.DanA e
So why should we remain stubbornly fixated [Garari Adh Gai: stubbornly caught in a mood]
ਦੋ ਲਾਈਨਾਂ 'ਚ ਗੱਲ ਨਿਬੇੜ ਗਈ
do lAInAM 'cha galla nibe.Da gaI
In just two lines, she settled the whole affair
ਨਾਲੇ ਦੱਸ ਗਈ ਕੀ ਔਕ਼ਾਤ ਮੇਰੀ
nAle dassa gaI kI auqAta merI
And let me know exactly where I stand in her world
ਤੇਰੇ ਦਿਲ ਦੀ ਬਾਅਦ 'ਚ ਸੁਣ ਲਾਂਗੀ
tere dila dI bAada 'cha suNa lAMgI
I will listen to your heart's plea later
ਪਹਿਲਾਂ ਸੁਣ ਲੈ ਮਨ ਕੀ ਬਾਤ ਮੇਰੀ
pahilAM suNa lai mana kI bAta merI
First, listen to the words of my inner mind
ਤੈਨੂੰ ਪੀਣ ਲਈ ਬੋਤਲ ਦੇ ਚੱਲੀ
tainUM pINa laI botala de challI
I'm leaving you a bottle to drink tonight
ਸੌਖੀ ਲੰਘ ਜੂ ਅੱਜ ਦੀ ਰਾਤ ਤੇਰੀ
saukhI laMgha jU ajja dI rAta terI
So your night can pass by a little easier

ਇਕੱਠਿਆਂ ਦੀਆਂ ਜਿੰਨੀਆਂ ਫੋਟੋਆਂ ਸੀ
ikaTThiAM dIAM jiMnIAM phoToAM sI
Every single photo we took together
ਫੜ ਫ਼ੋਨ ਤੋਂ ਮਾਰ ਡਿਲੀਟ ਗਈ
pha.Da pha਼ona toM mAra DilITa gaI
She snatched the phone and deleted them all
ਤੈਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦੇ
tainUM dila de kha਼Una dI mahiMdI de
Giving you the henna of my heart's blood
ਲਾ ਗਾਣਾ ਅੱਪ ਰਿਪੀਟ ਗਈ
lA gANA appa ripITa gaI
She set her song on repeat and walked away
ਯਾਰਾਂ ਤੋਂ ਬਿਨ ਕਿਸੇ ਪੁੱਛਣੀ ਨਾ
yArAM toM bina kise puchChaNI nA
None but your brothers [Yaar: close friends/brothers] will care to ask
ਸੁਣ ਸਰਬੱਤਮਾ ਬਾਤ ਤੇਰੀ
suNa sarabattamA bAta terI
Listen, Sarbattam [Self-reference to the song's lyricist], to your own tale
ਤੇਰੇ ਦਿਲ ਦੀ ਬਾਅਦ 'ਚ ਸੁਣ ਲਾਂਗੀ
tere dila dI bAada 'cha suNa lAMgI
I will listen to your heart's plea later
ਪਹਿਲਾਂ ਸੁਣ ਲੈ ਮਨ ਕੀ ਬਾਤ ਮੇਰੀ
pahilAM suNa lai mana kI bAta merI
First, listen to the words of my inner mind
ਤੈਨੂੰ ਪੀਣ ਲਈ ਬੋਤਲ ਦੇ ਚੱਲੀ
tainUM pINa laI botala de challI
I'm leaving you a bottle to drink tonight
ਸੌਖੀ ਲੰਘ ਜੂ ਅੱਜ ਦੀ ਰਾਤ ਤੇਰੀ
saukhI laMgha jU ajja dI rAta terI
So your night can pass by a little easier
ਤੇਰੇ ਦਿਲ ਦੀ ਬਾਅਦ 'ਚ ਸੁਣ ਲਾਂਗੀ
tere dila dI bAada 'cha suNa lAMgI
I will listen to your heart's plea later
ਪਹਿਲਾਂ ਸੁਣ ਲੈ ਮਨ ਕੀ ਬਾਤ ਮੇਰੀ
pahilAM suNa lai mana kI bAta merI
First, listen to the words of my inner mind
ਵਟਸਐਪ ਤੇ ਚੈਟਿੰਗ ਨਹੀਂ ਕਰਨੀ
vaTasaaipa te chaiTiMga nahIM karanI
We won't be chatting on WhatsApp anymore
ਬੱਸ ਦੱਸਦਾ ਰਹੀਂ ਸਨੈਪ ਤੇ ਹਾਲ ਮੈਨੂੰ
bassa dassadA rahIM sanaipa te hAla mainUM
Just keep updating your status on Snapchat for me
ਕਦੇ ਫੀਲ ਲੋਨਲੀ ਨਹੀਂ ਕਰਨਾ
kade phIla lonalI nahIM karanA
Don't you ever feel lonely
ਲਾ ਲਈ ਫ਼ੋਨ ਜਾਂ ਵੀਡੀਓ ਕਾਲ ਮੈਨੂੰ
lA laI pha਼ona jAM vIDIo kAla mainUM
Just give me a ring or a video call
ਔਖਾ ਮਿਲਣਾ ਫੇਸ ਟੂ ਫੇਸ ਯਾਰਾ
aukhA milaNA phesa TU phesa yArA
It will be hard to meet face to face, my friend [Yaara: vocative for a close friend/lover]
ਮਿਲਦੀ ਰਹੂ ਡਰੀਮ 'ਚ ਝਾਤ ਮੇਰੀ
miladI rahU DarIma 'cha jhAta merI
But you'll keep catching glimpses of me in your dreams
ਤੇਰੇ ਦਿਲ ਦੀ ਬਾਅਦ 'ਚ ਸੁਣ ਲਾਂਗੀ
tere dila dI bAada 'cha suNa lAMgI
I will listen to your heart's plea later
ਪਹਿਲਾਂ ਸੁਣ ਲੈ ਮਨ ਕੀ ਬਾਤ ਮੇਰੀ
pahilAM suNa lai mana kI bAta merI
First, listen to the words of my inner mind
ਤੈਨੂੰ ਪੀਣ ਲਈ ਬੋਤਲ ਦੇ ਚੱਲੀ
tainUM pINa laI botala de challI
I'm leaving you a bottle to drink tonight
ਸੌਖੀ ਲੰਘ ਜੂ ਅੱਜ ਦੀ ਰਾਤ ਤੇਰੀ
saukhI laMgha jU ajja dI rAta terI
So your night can pass by a little easier
ਤੇਰੇ ਦਿਲ ਦੀ ਬਾਅਦ 'ਚ ਸੁਣ ਲਾਂਗੀ
tere dila dI bAada 'cha suNa lAMgI
I will listen to your heart's plea later
ਪਹਿਲਾਂ ਸੁਣ ਲੈ ਮਨ ਕੀ ਬਾਤ ਮੇਰੀ
pahilAM suNa lai mana kI bAta merI
First, listen to the words of my inner mind
ਜਿਹੜੇ ਚੋਲ ਮੋਲ ਜੇ ਕਰਦੀ ਸੀ
jiha.De chola mola je karadI sI
All those sweet nothings she used to whisper
ਸਭ ਲੱਗਦੇ ਨੇ ਹੁਣ ਫ਼ੇਕ ਯਾਰੋ
sabha laggade ne huNa pha਼eka yAro
They all seem so fake to me now, my friends [Yaaro: addressing a group of friends]
ਮੇਰਾ ਕਦੇ ਕਦੇ ਹੁਣ ਜੀਅ ਕਰਦਾ
merA kade kade huNa jIa karadA
Sometimes I feel like just letting go
ਰੋ ਰੋ ਭਰਦਾ ਸੁਖਨਾ ਲੇਕ ਯਾਰੋ
ro ro bharadA sukhanA leka yAro
And filling Sukhna Lake [A famous landmark lake in Chandigarh] with my tears
ਗੀਤ ਕਢਾ ਦੇ ਅਮਰ ਪੁਆੜਾ ਓਏ
gIta kaDhA de amara puA.DA oe
Amar Puada [Self-reference to the lyricist/collaborator], go release a song
ਦਰਦਾਂ ਨੇ ਲਾ ਤੀ ਵਾਟ ਮੇਰੀ
daradAM ne lA tI vATa merI
These pains have truly exhausted my soul