Mohali Block
by Sharry Mann
ਉਹ ਪੀਂਦੇ ਕੱਢੀ ਘਰ ਦੀ ਸਹੇਲੀ ਚੰਡੀਗੜ੍ਹ ਦੀ ਮੋਹਾਲੀ ਅਸੀਂ ਰਹਿੰਨੇ ਆਂ
uha pIMde kaDDhI ghara dI sahelI chaMDIga.Dha dI mohAlI asIM rahiMne AM
They drink home-distilled moonshine [Kaddhi: potent homemade liquor], their girl is from Chandigarh, and we reside in Mohali
ਆਪਣਾ ਫ਼ਲੈਟ ਏ ਯਾਰ ਸਾਰੇ ਘੈਂਟ ਏ ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿੰਨੇ ਆਂ
ApaNA pha਼laiTa e yAra sAre ghaiMTa e bAI jI kahAuNe AM te vIrA vIrA kahiMne AM
We own our flat, all my brothers are legendary, we are hailed as respected elders [Bai Ji: respectful term for an older brother/leader] and we address others with brotherly love
ਆਪਣਾ ਫ਼ਲੈਟ ਏ ਯਾਰ ਸਾਰੇ ਘੈਂਟ ਏ ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿੰਨੇ ਆਂ
ApaNA pha਼laiTa e yAra sAre ghaiMTa e bAI jI kahAuNe AM te vIrA vIrA kahiMne AM
We own our flat, all my brothers are legendary, we are hailed as respected elders and we address others with brotherly love
ਉਹ ਰੋਜ਼ ਜਾਈਦਾ ਜਿਮ ਨੀ ਵੈਰੀ ਤਾਹੀਓਂ ਡਿਮ ਨੀ
uha roja਼ jAIdA jima nI vairI tAhIoM Dima nI
We hit the gym every single day, that’s why the enemies stay dimmed out
ਸ਼ੇਰ ਜਿੱਡਾ ਜੱਸਾ ਤੇ ਅੱਖਾਂ ਵਿੱਚ ਗੁੱਸਾ ਤੇ ਜਿਗਰਾ ਤੂਫ਼ਾਨ ਏ
sa਼era jiDDA jassA te akkhAM vichcha gussA te jigarA tUpha਼Ana e
A physique as mighty as a lion, fire in the eyes, and a heart like a storm
ਤੇ ਜਿਗਰਾ ਤੂਫ਼ਾਨ ਏ ਹਿੱਕ ਵਿੱਚ ਜਾਨ ਏ
te jigarA tUpha਼Ana e hikka vichcha jAna e
With a heart like a storm and power surging in the chest
ਕੁਝ ਯਾਰ ਸਾਊ ਆ ਤੇ ਕੁਝ ਯਾਰ ਸਾਲੇ
kujha yAra sAU A te kujha yAra sAle
Some friends are humble and innocent, while some are [Playful taunt to other suitors/rivals, suggesting the singer's group is superior]
ਕੁਝ ਯਾਰ ਪੇਂਡੂ ਆ ਤੇ ਕੁਝ ਯਾਰ ਬਾਹਰਲੇ
kujha yAra peMDU A te kujha yAra bAharale
Some friends are from the villages and some are from abroad
ਕੁਝ ਕੁ ਸਟਰਗਲਰ ਕੁਝ ਕੁ ਸਟਾਰ ਨੇ
kujha ku saTaragalara kujha ku saTAra ne
A few are still struggling, while a few have become stars
ਯਾਰਾਂ ਦਾ ਗਰੁੱਪ ਆ ਤਾਹੀਓਂ ਪੂਰੀ ਠੁੱਕ ਆ
yArAM dA garuppa A tAhIoM pUrI Thukka A
This group of brothers [Yaar: close friends/brothers; carries significant cultural weight regarding loyalty] is why we command such immense respect
ਦਿਲ ਦੇ ਰੰਗੀਨ ਆ ਤੇ ਮਹਿੰਗੇ ਜਿਹੇ ਸੀਨ ਆ
dila de raMgIna A te mahiMge jihe sIna A
Living a colorful life with expensive tastes and high-end scenes
ਬੈਲੈਂਸੀਆਗਾ ਸ਼ੂ ਨੀ ਉੱਤੋਂ ਤੱਕੇ ਤੂੰ ਨੀ
bailaiMsIAgA sa਼U nI uttoM takke tUM nI
Rocking Balenciaga shoes, while you gaze at me from above
ਜੋਗੀ ਸਦਾ ਮੌਜ ਵਿੱਚ ਰਹਿੰਦੇ ਆਂ
jogI sadA mauja vichcha rahiMde AM
Like a carefree ascetic [Jogi: one who lives in bliss regardless of worldly chaos], we always stay in high spirits
ਬੈਲੈਂਸੀਆਗਾ ਸ਼ੂ ਨੀ ਉੱਤੋਂ ਤੱਕੇ ਤੂੰ ਨੀ
bailaiMsIAgA sa਼U nI uttoM takke tUM nI
Rocking Balenciaga shoes, while you gaze at me from above
ਜੋਗੀ ਸਦਾ ਮੌਜ ਵਿੱਚ ਰਹਿੰਦੇ ਆਂ
jogI sadA mauja vichcha rahiMde AM
Like a carefree ascetic, we always stay in high spirits
ਉਹ ਪੀਂਦੇ ਕੱਢੀ ਘਰ ਦੀ ਸਹੇਲੀ ਚੰਡੀਗੜ੍ਹ ਦੀ ਮੋਹਾਲੀ ਅਸੀਂ ਰਹਿੰਨੇ ਆਂ
uha pIMde kaDDhI ghara dI sahelI chaMDIga.Dha dI mohAlI asIM rahiMne AM
They drink home-distilled moonshine, their girl is from Chandigarh, and we reside in Mohali
ਆਪਣਾ ਫ਼ਲੈਟ ਏ ਯਾਰ ਸਾਰੇ ਘੈਂਟ ਏ ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿੰਨੇ ਆਂ
ApaNA pha਼laiTa e yAra sAre ghaiMTa e bAI jI kahAuNe AM te vIrA vIrA kahiMne AM
We own our flat, all my brothers are legendary, we are hailed as respected elders and we address others with brotherly love
ਆਪਣਾ ਫ਼ਲੈਟ ਏ ਯਾਰ ਸਾਰੇ ਘੈਂਟ ਏ ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿੰਨੇ ਆਂ
ApaNA pha਼laiTa e yAra sAre ghaiMTa e bAI jI kahAuNe AM te vIrA vIrA kahiMne AM
We own our flat, all my brothers are legendary, we are hailed as respected elders and we address others with brotherly love
ਇਸ਼ਕ ਵੀ ਕਰਦੇ ਆਂ ਯਾਰੀ ਪਿੱਛੇ ਲੜਦੇ ਆਂ
isa਼ka vI karade AM yArI pichChe la.Dade AM
We fall in love deeply, and we fight fiercely for our friendships
ਜ਼ਿੰਦਗੀ ਦੇ ਚੱਕਰਾਂ ਨੂੰ ਹੈਂਡਲ ਵੀ ਕਰਦੇ ਆਂ
ja਼iMdagI de chakkarAM nUM haiMDala vI karade AM
We handle the complicated cycles of life with ease
ਬੁੱਕ ਤੋਂ ਆ ਘੱਟ ਜ਼ਿਆਦਾ ਜ਼ਿੰਦਗੀ ਤੋਂ ਪੜ੍ਹਦੇ ਆਂ
bukka toM A ghaTTa ja਼iAdA ja਼iMdagI toM pa.Dhade AM
We learn less from books and more from the lessons of life
ਇੰਨੀ ਘੱਟ ਏਜ ਵਿੱਚ ਇੰਨਾ ਕੁਝ ਕਰਦੇ ਆਂ
iMnI ghaTTa eja vichcha iMnA kujha karade AM
Doing so much at such a young and tender age
ਅਸੀਂ ਤਾਂ ਜਨਾਬ ਸੂਰਜਾਂ ਨੂੰ ਤੇਲ ਭਰਦੇ ਆਂ
asIM tAM janAba sUrajAM nUM tela bharade AM
Sir, we are the ones who provide the fuel even to the suns

ਭਰੇ ਪਏ ਆਂ ਮਿੱਠੀਏ ਸਪਾਰਕੀ ਬਹੁਤ ਏ
bhare pae AM miTThIe sapArakI bahuta e
We are filled with ambition, darling, there is plenty of spark within
ਲੋਅ-ਕੀ ਪਿੱਠ ਪਿੱਛੇ ਬਾਰਕੀ ਬਹੁਤ ਏ
loa-kI piTTha pichChe bArakI bahuta e
The low-key haters bark a lot behind our backs
ਉਹਦੇ 'ਚੋਂ ਵੀ ਦੇਖਦੇ ਫ਼ਿਊਚਰ ਬ੍ਰਾਈਟ ਨੀ
uhade 'choM vI dekhade pha਼iUchara brAITa nI
But even in that, we see a bright future ahead
ਅੱਖ ਦਾ ਕਲਰ ਭਾਵੇਂ ਡਾਰਕ ਈ ਬਹੁਤ ਏ
akkha dA kalara bhAveM DAraka I bahuta e
Even if the color of my eyes remains weary and dark

ਉਹ ਬਲਦੀ ਦਿਮਾਗਾਂ ਵਿੱਚ ਅੱਗ ਹੀ ਬਹੁਤ ਏ
uha baladI dimAgAM vichcha agga hI bahuta e
The fire burning within our minds is more than enough
ਮਨੀ ਪਿੱਛੇ ਫਿਰਦਾ ਤਾਂ ਵਗ ਹੀ ਬਹੁਤ ਏ
manI pichChe phiradA tAM vaga hI bahuta e
The crowd chasing after money is a massive flood

ਜੋ ਕੀਤਾ ਉਹੀ ਕੁਝ ਕਹਿੰਨੇ ਆਂ
jo kItA uhI kujha kahiMne AM
We only speak the truth of what we have actually done