Morri Ve Morri Sajna

by Sharry Mann

ਮੋੜੀ ਵੇ ਮੋੜੀ ਸੱਜਣਾ, ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA, mo.DI ve mo.DI sajjaNA
Bring it back, oh bring it back my [Sajjan: soulmate], bring it back, oh bring it back

ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away

ਕੱਦ ਦਾ ਇਹਨੂੰ ਰਾਹ ਨਾ ਆਉੜੇ, ਦੱਸੋ ਖ਼ਾਂ ਕਿਹੜਾ ਮੋੜੇ
kadda dA ihanUM rAha nA Au.De, dasso kha਼AM kiha.DA mo.De
For so long it hasn't found its way back, tell me who can turn it around?

ਮਰਜ਼ੀ ਵਿਚ ਰਹੀ ਵੇ
maraja਼I vicha rahI ve
It always lived according to its own whims
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਜਦੋਂ ਜਵਾਨੀ ਦਸਤਕ ਦਿੱਤੀ, ਖੜ੍ਹ ਕੇ ਸਾਡੇ ਬੂਹੇ 'ਤੇ
jadoM javAnI dasataka dittI, kha.Dha ke sADe bUhe 'te
When youth first knocked, standing right at my doorstep
ਕਦੇ ਸੀ ਕਰਦੇ ਰੌਣੀ ਤੇ ਕਦੇ, ਲਾਉਂਦੇ ਪਾਣੀ ਖੂਹੇ 'ਤੇ
kade sI karade rauNI te kade, lAuMde pANI khUhe 'te
I used to spend my days pre-sowing the fields and drawing water from the well

ਨਿੱਕੀ ਹੁੰਦੀ ਖ਼ਾਲਾਂ ਦੀਆਂ, ਨਿੱਕੀ ਹੁੰਦੀ ਖ਼ਾਲਾਂ ਦੀਆਂ
nikkI huMdI kha਼AlAM dIAM, nikkI huMdI kha਼AlAM dIAM
Since I was a little [Kudi: maiden], by the irrigation channels
ਵੱਟਾਂ ਉੱਤੇ ਰਹੀ ਵੇ
vaTTAM utte rahI ve
I spent my days wandering along the dirt ridges
ਮੋੜੀ ਵੇ ਮੋੜੀ ਸੱਜਣਾ, ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA, mo.DI ve mo.DI sajjaNA
Bring it back, oh bring it back my [Sajjan: soulmate], bring it back, oh bring it back
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA
Bring it back, oh bring it back my [Sajjan: soulmate]
ਵੱਡੀ ਹੋ ਕੇ ਕਿਹਾ ਜਵਾਨੀ, ਮੂਹਰੇ ਕਿਹੜਾ ਖੜ੍ਹਦਾ ਏ
vaDDI ho ke kihA javAnI, mUhare kiha.DA kha.DhadA e
As it grew, youth boasted, "Who dares to stand in my way?"
ਬੇਬੇ ਸਿਫ਼ਤਾਂ ਕਰਦੀ ਮੁੰਡਾ, ਓਲਡ ਕਾਲਜ ਪੜ੍ਹਦਾ ਏ
bebe sipha਼tAM karadI muMDA, olaDa kAlaja pa.DhadA e
Mother would brag, "My boy studies at the old college"

ਸੱਜਣਾ ਰਿਪੋਰਟ ਸਾਡੀ, ਸੱਜਣਾ ਰਿਪੋਰਟ ਸਾਡੀ
sajjaNA riporaTa sADI, sajjaNA riporaTa sADI
Oh [Sajjan: beloved], my reputation, oh [Sajjan: beloved], my reputation
ਥਾਣੇ ਵਿਚ ਪਈ ਵੇ
thANe vicha paI ve
Remained recorded in the records of the police station
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA
Bring it back, oh bring it back my [Sajjan: soulmate]
ਯਾਰ ਸੀ ਮੇਰੇ ਮਿਰਜ਼ੇ ਵਰਗੇ, ਨਾਲ ਪੜ੍ਹਦੀਆਂ ਹੀਰਾਂ ਸੀ
yAra sI mere miraja਼e varage, nAla pa.DhadIAM hIrAM sI
My [Yaar: close brothers] were like Mirza, and the girls I studied with were like Heer [Mirza/Heer: tragic protagonists of Punjab’s most famous folk romances]
ਹੀਰਾਂ ਤਾਂ ਮਿਲ ਗਈਆਂ ਸੀ, ਬਸ ਨਾ ਮਿਲੀਆਂ ਤਕਦੀਰਾਂ ਸੀ
hIrAM tAM mila gaIAM sI, basa nA milIAM takadIrAM sI
We found our Heers, it was only our destinies that never met
ਯਾਰ ਸੀ ਮੇਰੇ ਮਿਰਜ਼ੇ ਵਰਗੇ, ਨਾਲ ਪੜ੍ਹਦੀਆਂ ਹੀਰਾਂ ਸੀ
yAra sI mere miraja਼e varage, nAla pa.DhadIAM hIrAM sI
My [Yaar: close brothers] were like Mirza, and the girls I studied with were like Heer
ਹੀਰਾਂ ਤਾਂ ਮਿਲ ਗਈਆਂ ਸੀ, ਬਸ ਨਾ ਮਿਲੀਆਂ ਤਕਦੀਰਾਂ ਸੀ
hIrAM tAM mila gaIAM sI, basa nA milIAM takadIrAM sI
We found our Heers, it was only our destinies that never met
ਸਾਡੇ ਨਾਲ ਹੋਈ ਜੋ, ਸਾਡੇ ਨਾਲ ਹੋਈ ਜੋ
sADe nAla hoI jo, sADe nAla hoI jo
Whatever happened to us, whatever happened to us
ਅਖ਼ੀਰ ਹੁੰਦੀ ਰਹੀ ਵੇ
akha਼Ira huMdI rahI ve
Was simply the ultimate fate that kept unfolding
ਮੋੜੀ ਵੇ ਮੋੜੀ ਸੱਜਣਾ, ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA, mo.DI ve mo.DI sajjaNA
Bring it back, oh bring it back my [Sajjan: soulmate], bring it back, oh bring it back
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA
Bring it back, oh bring it back my [Sajjan: soulmate]
ਪੁਲ ਦੇ ਹੇਠੋਂ ਪਾਣੀ ਲੰਘਿਆ, ਕਿਹੜਾ ਮੋੜ ਲਿਆਉਂਦਾ ਏ
pula de heThoM pANI laMghiA, kiha.DA mo.Da liAuMdA e
The water has passed under the bridge, who can make it flow back?
ਯਾਰਾਂ ਦੇ ਨਾਲ ਵਕਤ ਗੁਜ਼ਰਿਆ, ਮੈਨੂੰ ਚੇਤੇ ਆਉਂਦਾ ਏ
yArAM de nAla vakata guja਼riA, mainUM chete AuMdA e
The time spent with my [Yaar: close brothers], I remember it all so vividly

ਮਾਨ ਤੇਰੇ ਯਾਰ ਨੇ, ਮਾਨ ਤੇਰੇ ਯਾਰ ਨੇ
mAna tere yAra ne, mAna tere yAra ne
Maan [Self-reference to Sharry Mann], your [Yaar: truly yours]
ਹੈ ਗੱਲ ਸੱਚੀ ਕਹੀ ਵੇ
hai galla sachchI kahI ve
Has spoken nothing but the absolute truth
ਮੋੜੀ ਵੇ ਮੋੜੀ ਸੱਜਣਾ, ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA, mo.DI ve mo.DI sajjaNA
Bring it back, oh bring it back my [Sajjan: soulmate], bring it back, oh bring it back
ਮੋੜੀ ਵੇ ਮੋੜੀ ਸੱਜਣਾ, ਜਵਾਨੀ ਚੱਲੀ ਗਈ ਵੇ
mo.DI ve mo.DI sajjaNA, javAnI challI gaI ve
Bring it back, oh bring it back my [Sajjan: soulmate], my youth has slipped away
ਮੋੜੀ ਵੇ ਮੋੜੀ ਸੱਜਣਾ
mo.DI ve mo.DI sajjaNA
Bring it back, oh bring it back my [Sajjan: soulmate]

Share

More by Sharry Mann

View all songs →