No Daaru
by Sharry Mann
ਓ ਲੈ ਕੇ ਆਈਂ ਜ਼ਰਾ ਕੱਢ ਕੇ ਕਬੱਡ 'ਚੋਂ
o lai ke AIM ja਼rA kaDDha ke kabaDDa 'choM
Oh, go ahead and bring it out from the cupboard
ਇਹਦਾ ਕਰ ਦੇਣਾ ਖ਼ਾਤਮਾ ਇਹ ਜੜ੍ਹ ਤੋਂ
ihadA kara deNA kha਼AtamA iha ja.Dha toM
I’m going to finish it off and end this once and for all

ਸਹੁੰ ਲੱਗੇ ਅੱਜ ਤੈਨੂੰ ਪੈੱਗ ਲਾ ਲੈਣ ਦੇ ਨੀ ਕੱਲ੍ਹ ਤੋਂ ਨੀ ਪੀਂਦਾ ਬਿੱਲੋ ਦਾਰੂ
sahuM lagge ajja tainUM paigga lA laiNa de nI kallha toM nI pIMdA billo dArU
I swear on you, let me have a drink today; from tomorrow, I won’t touch a drop [Billo: a term of endearment for a beautiful girl, often implying light/hazel eyes]
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you

ਜੱਟ ਪੈੱਗ ਲਾ ਕੇ ਕਰਦੇ ਆਂ ਫ਼ੰਨ ਨੀ ਨਾ ਹੀ ਫ਼ਾਇਰ ਮਾਰੇ ਨਾ ਹੀ ਕੱਢੀ ਗੰਨ ਨੀ
jaTTa paigga lA ke karade AM pha਼Mna nI nA hI pha਼Aira mAre nA hI kaDDhI gaMna nI
When a [Jatt: a member of the land-owning agricultural community known for pride and lifestyle] drinks, it’s just for fun; he doesn't fire shots or pull out guns

ਓ ਯਾਰ ਅਣਮੁੱਲੇ ਪੀ ਕੇ ਲੁੱਟਦੇ ਨੇ ਬੁੱਲੇ ਫਿਰ ਕਾਲਜੇ 'ਚ ਪਾਉਂਦੀ ਮੇਰੇ ਖੋਹ ਦਾਰੂ
o yAra aNamulle pI ke luTTade ne bulle phira kAlaje 'cha pAuMdI mere khoha dArU
My [Yaar: close friends/brothers; carries significant cultural weight regarding loyalty] are priceless; they drink to celebrate life, but then this liquor starts pulling at my heart
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਹੁੰਦੀ ਹਰ ਗੱਲ ਉੱਤੇ ਯੈੱਸ ਯੈੱਸ ਨਾ ਹੈਗੀ ਓਵਰ 'ਚ ਦਵੀਂ ਸਟ੍ਰੈੱਸ ਨਾ
huMdI hara galla utte yaissa yaissa nA haigI ovara 'cha davIM saTraissa nA
Now I’m saying "yes, yes" to everything you say; don’t give me extra stress in this state

ਸਾਰੇ ਵੀਕਐਂਡ ਕਰੂੰ ਤੇਰੇ ਨਾਲ ਸਪੈਂਡ ਚੱਲ ਅੱਜ ਤੋਂ ਨਾ ਕਰੂੰ ਮੇਰਾ ਮੋਹ ਦਾਰੂ
sAre vIkaaiMDa karUM tere nAla sapaiMDa challa ajja toM nA karUM merA moha dArU
I’ll spend every weekend only with you; from today, I’ll break my affection for this liquor
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਨੋ ਦਾਰੂ ਬੇਬੀ ਨੋ ਦਾਰੂ ਨੀ ਮੈਂ ਕੱਲ੍ਹ ਤੋਂ ਨੀ ਪੀਂਦਾ ਤੇਰੀ ਸਹੁੰ ਦਾਰੂ
no dArU bebI no dArU nI maiM kallha toM nI pIMdA terI sahuM dArU
No liquor, baby, no liquor; from tomorrow, I won't drink, I swear on you
ਸਹੁੰ ਲੱਗੇ ਯਾਰ ਉਦੋਂ ਜ਼ੋਰ ਪਾਉਂਦੇ ਨੇ ਜਦੋਂ ਹਾਊਸ ਬ੍ਰਾਂਡ ਲੈ ਕੇ ਆਉਂਦੇ ਨੇ
sahuM lagge yAra udoM ja਼ora pAuMde ne jadoM hAUsa brAMDa lai ke AuMde ne
I swear, my friends only pressure me when they bring out the house brands

ਪਿੰਡ ਸੋਹਣੀਏ ਮਾਹਵਾ ਸਾਰਾ ਕਰਦਾ ਏ ਦਾਅਵਾ ਨੀ ਤੂੰ ਮਾਰ ਕੋਲੋਂ ਅੱਜ ਨਾ ਲੁਕੋ ਦਾਰੂ
piMDa sohaNIe mAhavA sArA karadA e dAavA nI tUM mAra koloM ajja nA luko dArU
The whole village of Maahwa [Self-reference to the lyricist/artist's village context] claims it; don’t hide the liquor from me today