P.U Diyan Yaarian
by Sharry Mann
ਹੋ ਕਿੱਦਾਂ ਭੁੱਲ ਜਾਈਏ ਉਹਨਾਂ ਰੁੱਤਾਂ ਨੂੰ
ho kiddAM bhulla jAIe uhanAM ruttAM nUM
Oh, how could we ever forget those seasons?
ਮਾਵਾਂ ਵਾਂਗੂੰ ਪਾਲਦੀ ਐ ਪੀ ਯੂ ਪੁੱਤਾਂ ਨੂੰ
mAvAM vAMgUM pAladI ai pI yU puttAM nUM
Like a mother, P.U. [Panjab University, Chandigarh] nurtures its sons
ਮਾਵਾਂ ਵਾਂਗੂੰ ਪਾਲਦੀ ਐ ਪੀ ਯੂ ਪੁੱਤਾਂ ਨੂੰ
mAvAM vAMgUM pAladI ai pI yU puttAM nUM
Like a mother, P.U. nurtures its sons
ਕੱਟ ਲੱਗਦੇ ਆ ਯੂਨੀ ਵਾਲੇ ਤਿੰਨ ਸਾਲ ਜੀ
kaTTa laggade A yUnI vAle tiMna sAla jI
Three years of university feel far too short
ਲਾਈਦੀ ਐ ਡਿਗਰੀ ਵੀ ਬਾਰਾਂ ਸਾਲ ਦੀ
lAIdI ai DigarI vI bArAM sAla dI
We end up stretching that degree to twelve years instead

ਭਰੀ ਦੇਖ ਕੇ ਗਲਾਸੀ ਚੇਤੇ ਆਉਂਦੇ ਆ
bharI dekha ke galAsI chete AuMde A
Seeing a glass filled to the brim, the memories come rushing back
ਫ਼ੋਨ ਫਿਰ ਯਾਰਾਂ ਨੂੰ ਮਿਲਾਈਦਾ
pha਼ona phira yArAM nUM milAIdA
And then I end up dialing the numbers of my `[Yaar: close friends/brothers; carries significant cultural weight regarding loyalty]`
ਉਹ ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
uha ja਼iMmevArIAM mukA de rabbA meriA
Oh, my God, please bring an end to these responsibilities
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
ja਼iMmevArIAM mukA de rabbA meriA
Bring an end to these responsibilities, my Lord
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਜਿਹੜੇ ਮਿਲਦੇ ਸੀ ਬਾਂਹਾਂ ਕੱਢ-ਕੱਢ ਕੇ
jiha.De milade sI bAMhAM kaDDha-kaDDha ke
Those who used to greet me with wide-open arms
ਹੁਣ ਉਹ ਯਾਰ ਨਹੀਂਓਂ ਮਿਲਦੇ
huNa uha yAra nahIMoM milade
Those dear friends aren't found anywhere anymore
ਉਂਝ ਕਹਿਣ ਇੱਥੇ ਬੜੇ ਬਾਈ ਬਾਈ ਜੀ
uMjha kahiNa itthe ba.De bAI bAI jI
Otherwise, many here just call me `[Bai: Brother; often used casually or superficially in new environments]`
ਪਰ ਲੱਗਦੇ ਨਾ ਨਵੇਂ ਜਿਹੇ ਦਿਲ ਤੇ
para laggade nA naveM jihe dila te
But these new faces don't touch the heart in the same way

ਸ਼ਾਮਾਂ ਢਲੀਆਂ ਤੋਂ ਬੜੇ ਯਾਦ ਆਉਂਦੇ ਨੇ
sa਼AmAM DhalIAM toM ba.De yAda AuMde ne
As the evenings fade, the memories haunt me deeply
ਢਲੀਆਂ ਤੋਂ ਬੜੇ ਯਾਦ ਆਉਂਦੇ ਨੇ
DhalIAM toM ba.De yAda AuMde ne
As they fade, they haunt me so deeply
ਕੰਮਾਂ-ਕਾਰਾਂ ਵੱਲੋਂ ਘਰ ਜਦ ਜਾਈਦਾ
kaMmAM-kArAM valloM ghara jada jAIdA
Especially when I head home after a long day of labor
ਉਹ ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
uha ja਼iMmevArIAM mukA de rabbA meriA
Oh, my God, please bring an end to these responsibilities
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
ja਼iMmevArIAM mukA de rabbA meriA
Bring an end to these responsibilities, my Lord
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਇਹ ਡਾਲਰ ਕਮਾਏ ਕੰਮ ਆਏ ਨਾ
iha DAlara kamAe kaMma Ae nA
These dollars I've earned haven't brought any real peace
ਵੱਖ ਹੋ ਗਏ ਯਾਰਾਂ ਦੇ ਕਿੰਨੇ ਯਾਰ ਨੇ
vakkha ho gae yArAM de kiMne yAra ne
So many circles of friends have been torn apart
ਪੈ ਗਈਆਂ ਨੇ ਭਾਵੇਂ ਬਹੁਤ ਦੂਰੀਆਂ
pai gaIAM ne bhAveM bahuta dUrIAM
Even though vast distances have come between us
ਪਰ ਦਿਲਾਂ ਵਿੱਚ ਵੱਧ ਗਏ ਪਿਆਰ ਨੇ
para dilAM vichcha vaddha gae piAra ne
The love within our hearts has only grown stronger

ਸਟੱਡੀ ਵੀਜ਼ੇ ਤੋਂ ਵਰਕ ਵੀਜ਼ਾ ਮਿਲ ਜੂ
saTaDDI vIja਼e toM varaka vIja਼A mila jU
From a study visa, I'll eventually get a work visa
ਸਟੱਡੀ ਵੀਜ਼ੇ ਤੋਂ ਵਰਕ ਵੀਜ਼ਾ ਮਿਲ ਜੂ
saTaDDI vIja਼e toM varaka vIja਼A mila jU
From a study visa, I'll eventually get a work visa
ਦੇ ਕੇ ਹੌਸਲੇ ਆ ਦਿਲ ਨੂੰ ਵਧਾਈਦਾ
de ke hausale A dila nUM vadhAIdA
I keep consoling my heart with these little hopes
ਉਹ ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
uha ja਼iMmevArIAM mukA de rabbA meriA
Oh, my God, please bring an end to these responsibilities
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਜ਼ਿੰਮੇਵਾਰੀਆਂ ਮੁਕਾ ਦੇ ਰੱਬਾ ਮੇਰਿਆ
ja਼iMmevArIAM mukA de rabbA meriA
Bring an end to these responsibilities, my Lord
ਸਾਨੂੰ ਯਾਰੀਆਂ ਲਈ ਖੁੱਲ੍ਹਾ ਟਾਈਮ ਚਾਹੀਦਾ
sAnUM yArIAM laI khullhA TAIma chAhIdA
I just need some free time for my friendships
ਯਾਦ ਆਉਂਦੀਆਂ ਨੇ ਯਾਰਾਂ ਦੀਆਂ ਮਹਿਫ਼ਲਾਂ
yAda AuMdIAM ne yArAM dIAM mahipha਼lAM
I miss those gatherings of `[Yaar: close friends/brothers]`
ਮਹਿਫ਼ਲਾਂ 'ਚ ਗੱਲ ਤੇਰੀ-ਮੇਰੀ ਨੀ
mahipha਼lAM 'cha galla terI-merI nI
In those gatherings, we’d talk about you and me, `[Ni/Nee: a gender-specific vocative used to address a woman directly]`
ਜਦੋਂ ਫੜਿਆ ਸੀ ਗੁੱਟ ਤੇਰਾ ਮਾਣ ਨੇ
jadoM pha.DiA sI guTTa terA mANa ne
When Maan [Self-reference to the artist, Sharry Maan] held your wrist with pride
ਹੋ ਗਿਆ ਸੀ ਜੱਗ ਸਾਰਾ ਵੈਰੀ ਨੀ
ho giA sI jagga sArA vairI nI
The whole world turned into my enemy, `[Ni/Nee: a gender-specific vocative used to address a woman directly]`
ਯਾਦ ਆਉਂਦੀਆਂ ਨੇ ਯਾਰਾਂ ਦੀਆਂ ਮਹਿਫ਼ਲਾਂ
yAda AuMdIAM ne yArAM dIAM mahipha਼lAM
I miss those gatherings of `[Yaar: close friends/brothers]`
ਮਹਿਫ਼ਲਾਂ 'ਚ ਗੱਲ ਤੇਰੀ-ਮੇਰੀ ਨੀ
mahipha਼lAM 'cha galla terI-merI nI
In those gatherings, we’d talk about you and me, `[Ni/Nee: a gender-specific vocative used to address a woman directly]`
ਜਦੋਂ ਫੜਿਆ ਸੀ ਗੁੱਟ ਤੇਰਾ ਮਾਣ ਨੇ
jadoM pha.DiA sI guTTa terA mANa ne
When Maan held your wrist with pride
ਹੋ ਗਿਆ ਸੀ ਜੱਗ ਸਾਰਾ ਵੈਰੀ ਨੀ
ho giA sI jagga sArA vairI nI
The whole world turned into my enemy, `[Ni/Nee: a gender-specific vocative used to address a woman directly]`
ਭਾਵੇਂ ਛੱਡ ਗਈ ਏਂ ਤੂੰ ਵੀ ਜੱਸੀ ਲੋਹਕੇ ਨੂੰ
bhAveM ChaDDa gaI eM tUM vI jassI lohake nUM
Even though you too have left Jassi Lokha `[Self-reference to the song's lyricist]`
ਛੱਡ ਗਈ ਏਂ ਤੂੰ ਵੀ ਜੱਸੀ ਲੋਹਕੇ ਨੂੰ
ChaDDa gaI eM tUM vI jassI lohake nUM
Even you have walked away from Jassi Lokha
ਟੈਗ ਅੱਜ ਵੀ ਆ ਤੇਰੇ ਨਾਂ ਦਾ ਲਾਈਦਾ
Taiga ajja vI A tere nAM dA lAIdA
I still carry the tag of your name with me today