Phone Milawaan

by Sharry Mann

ਮੈਂ ਫ਼ੋਨ ਮਿਲਾਵਾਂ ਸਾਡੀ ਗੱਲ ਨਾ ਹੋਵੇ
maiM pha਼ona milAvAM sADI galla nA hove
I try to call you, but we cannot speak
ਅਸੀਂ ਦੱਸ ਨਹੀਂ ਸਕਦੇ ਦਿਲ ਕਿੰਨਾ ਰੋਵੇ
asIM dassa nahIM sakade dila kiMnA rove
I cannot express how much my heart weeps

ਮੈਂ ਫ਼ੋਨ ਮਿਲਾਵਾਂ ਇੱਥੋਂ ਤੇ ਉਹਦੇ ਦਿਲ ਵਿਚ ਘੰਟੀ ਵੱਜਦੀ ਆ
maiM pha਼ona milAvAM itthoM te uhade dila vicha ghaMTI vajjadI A
I dial from here and the bell rings right in her heart
ਉਹ ਉੱਡਦੀ ਉੱਡਦੀ ਆਉਂਦੀ ਐ ਉਹਦੀ ਅੱਡੀ ਥੱਲੇ ਨਾ ਲੱਗਦੀ ਆ
uha uDDadI uDDadI AuMdI ai uhadI aDDI thalle nA laggadI A
She comes flying to me, her feet don't even touch the ground
ਕੋਈ ਹੋਰ ਫ਼ੋਨ ਜੇ ਚੱਕ ਲੈਂਦਾ ਮੈਂ ਸਾਈਡ ਹੋ ਜਾਵਾਂ ਫ਼ੋਨ ਧਰ ਕੇ ਨੀ
koI hora pha਼ona je chakka laiMdA maiM sAIDa ho jAvAM pha਼ona dhara ke nI
If someone else picks up, I step aside and set the phone down [Ni: a gender-specific vocative used to address a woman directly]
ਸਹੁੰ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ
sahuM rabba dI jiMnA Asa਼ika ta.Dape koI nA jagga te ta.Dape nI
I swear by God, no one in this world suffers as much as a longing lover [Ni: vocative address]
ਇੱਕ ਜੀ ਕਰਦਾ ਸਿੱਧਾ ਘਰ ਆ ਜਾਵਾਂ ਫ਼ੋਨ ਦਾ ਯੱਬ ਮੁਕਾ ਦਾਂ ਨੀ
ikka jI karadA siddhA ghara A jAvAM pha਼ona dA yabba mukA dAM nI
One part of me wants to come straight to your house and end this phone's [Yabb: nuisance/tangle] [Ni: vocative address]
ਤੂੰ ਹੱਥ ਜੋੜੇਂ ਦੂਰੋਂ ਹੀ ਤੈਨੂੰ ਦੇਖ ਕੇ ਕੰਮ ਚਲਾ ਲਾਂ ਨੀ
tUM hattha jo.DeM dUroM hI tainUM dekha ke kaMma chalA lAM nI
You would fold your hands in greeting, and I'd be content just seeing you from afar [Ni: vocative address]
ਜੀ ਕਰਦਾ ਤੈਨੂੰ ਲੈ ਜਾਵਾਂ ਇਸ ਦੁਨੀਆ ਕੋਲੋਂ ਲੜ ਕੇ ਨੀ
jI karadA tainUM lai jAvAM isa dunIA koloM la.Da ke nI
My heart longs to fight the whole world and take you away [Ni: vocative address]
ਸਹੁੰ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ
sahuM rabba dI jiMnA Asa਼ika ta.Dape koI nA jagga te ta.Dape nI
I swear by God, no one in this world suffers as much as a longing lover [Ni: vocative address]
ਸਹੁੰ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ
sahuM rabba dI jiMnA Asa਼ika ta.Dape koI nA jagga te ta.Dape nI
I swear by God, no one in this world suffers as much as a longing lover [Ni: vocative address]
ਨਾ ਪੁੱਛੋ ਕਿਸ ਹਾਲਤ ਵਿਚ ਆਸ਼ਿਕ ਮੋੜਾਂ ਉੱਤੇ ਖੜ੍ਹਦਾ ਏ
nA puchCho kisa hAlata vicha Asa਼ika mo.DAM utte kha.DhadA e
Don't ask what state a lover is in while standing waiting at the street corners
ਕਿੰਨੀਆਂ ਅੱਖਾਂ ਵਿਚ ਰੜਕ ਰਿਹਾ ਤੇ ਕਿੰਨਿਆਂ ਦੇ ਨਾਲ ਲੜਦਾ ਏ
kiMnIAM akkhAM vicha ra.Daka rihA te kiMniAM de nAla la.DadA e
He is an eyesore to so many, and he fights with so many for your sake
ਤੇਰੇ ਇਸ਼ਕ ਦਾ ਡੰਗਿਆ ਰਾਹਾਂ ਵਿਚ ਸਾਰੀ ਉਮਰ ਲੰਘਾ ਦੂੰ ਖੜ੍ਹ ਕੇ ਨੀ
tere isa਼ka dA DaMgiA rAhAM vicha sArI umara laMghA dUM kha.Dha ke nI
Stung by your love, I will spend my entire life standing in these paths [Ni: vocative address]
ਸਹੁੰ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ
sahuM rabba dI jiMnA Asa਼ika ta.Dape koI nA jagga te ta.Dape nI
I swear by God, no one in this world suffers as much as a longing lover [Ni: vocative address]

Share

More by Sharry Mann

View all songs →